Bathinda News : ਗਰਮੀ ਦਾ ਕਹਿਰ : ਬਠਿੰਡਾ ’ਚ ਪਾਰਾ 44 ਡਿਗਰੀ ਪੁੱਜਿਆ

By : BALJINDERK

Published : May 20, 2025, 5:01 pm IST
Updated : May 20, 2025, 5:01 pm IST
SHARE ARTICLE
file photo
file photo

Bathinda News : ਤੇਂਦੁਏ ਅਤੇ ਪੰਛੀਆਂ ਨੂੰ ਗ਼ਰਮੀ ਤੋਂ ਬਚਾਉਣ ਲਈ ਜ਼ੂ ਦੇ ਕਰਮਚਾਰੀਆਂ ਵੱਲੋਂ ਪਿੰਜਰਿਆਂ ਦੇ ਬਾਹਰ ਕੂਲਰ ਗਏ ਲਗਾਏ

Bathinda News in Punjabi : ਬਠਿੰਡਾ ਦੇ ਵਿੱਚ ਪਾਰਾ 44 ਪਾਰ ਕਰ ਗਿਆ ਹੈ। ਗਰਮੀ ਦੇ ਕਹਿਰ ਕਾਰਨ ਜਿੱਥੇ ਆਮ ਜਨਜੀਵਨ ਪ੍ਰਭਾਵਿਤ ਹੋਇਆ ਪਿਆ ਉੱਥੇ ਹੀ ਬਠਿੰਡਾ ’ਚ ਬੰਦ ਤੇਂਦੁਏ ਅਤੇ ਪੰਛੀਆਂ ਨੂੰ ਗ਼ਰਮੀ ਤੋਂ ਬਚਾਉਣ ਲਈ ਜ਼ੂ ਦੇ ਕਰਮਚਾਰੀਆਂ ਵੱਲੋਂ ਤੇਂਦੂਏ ਤੇ ਮੋਰਾਂ ਦੇ ਪਿੰਜਰਾਂ ਦੇ ਬਾਹਰ ਕੂਲਰ ਵੀ ਲਗਾਏ ਹੋਏ ਹਨ ਤਾਂ ਕਿ ਇਹ ਗਰਮੀ ਤੋਂ ਬਚੇ ਰਹਿਣ। 

ਇਸਦੇ ਨਾਲ ਹੀ ਰੋਜ਼ਾਨਾ ਤਿੰਨ ਤੋਂ ਚਾਰ ਵਾਰੀ ਠੰਡਾ ਪਾਣੀ ਪਿੰਜਰਾ ’ਚ ਛਿੜਕਿਆ ਜਾਂਦਾ ਹੈ ਅਤੇ ਉਹਨਾਂ ਨੂੰ ਲੀਵ 52, ਐਂਟੀਬਾਇਟਿਕ ਦਵਾਈਆਂ ਵੀ ਦਿੱਤੀਆਂ ਜਾ ਰਹੀਆਂ। ਜਿਸ ਦੇ ਨਾਲ ਉਹ ਗਰਮੀ ਤੋਂ ਬਚੇ ਰਹਿਣ। ਇਸ ਤੋਂ ਇਲਾਵਾ ਸਾਰੇ ਪਿੰਜਰੇ ਉਪਰ ਐਗਰੋ ਗਰੀਨ ਨੈਟ ਵੀ ਲਗਾਈ ਗਈ ਹੈ ਤਾਂ ਕਿ ਸਿੱਧੀ ਧੁੱਪ ਇਹਨਾਂ ਪੰਛੀਆਂ ਦੇ ਪਿੰਜਰਾ ’ਤੇ ਨਾ ਪਵੇ ਅਤੇ ਇਹ ਪੰਛੀ ਅਤੇ ਜਾਨਵਰ ਗਰਮੀ ਤੋਂ ਬਚੇ ਰਹਿਣ ਸਕਣ।  

 (For more news apart from Heatwave: Mercury reaches 44 degrees in Bathinda News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM

ਅਰਵਿੰਦ ਕੇਜਰੀਵਾਲ ਨਹੀਂ ਰੋਕ ਸਕੇ ਰੋਣਾ, ਸ਼ਰਾਬ ਘੁਟਾਲੇ ਮਾਮਲੇ 'ਚੋਂ ਹੋਏ ਬਰੀ,

27 Feb 2026 2:22 PM

ਕੇਜਰੀਵਾਲ ਦੇ ਬਰੀ ਹੋਣ 'ਤੇ ਮੰਤਰੀ ਹਰਦੀਪ ਮੁੰਡੀਆਂ ਨੇ ਘੇਰ ਲਏ ਵਿਰੋਧੀ

27 Feb 2026 2:22 PM
Advertisement