Punjab News : ਵੱਡੀ ਖ਼ਬਰ: ਸਮਾਜ ਸੇਵੀ ਸਿਮਰਨਜੀਤ ਸਿੰਘ ਨੂੰ ਪਾਕਿਸਤਾਨੀ ਬਦਮਾਸ਼ ਸ਼ਹਿਜ਼ਾਦ ਭੱਟੀ ਦੀ ਧਮਕੀ

By : BALJINDERK

Published : Jun 20, 2025, 3:27 pm IST
Updated : Jun 20, 2025, 3:27 pm IST
SHARE ARTICLE
ਸਮਾਜ ਸੇਵੀ ਸਿਮਰਨਜੀਤ ਸਿੰਘ ਨੂੰ ਪਾਕਿਸਤਾਨੀ ਬਦਮਾਸ਼ ਸ਼ਹਿਜ਼ਾਦ ਭੱਟੀ ਦੀ ਧਮਕੀ
ਸਮਾਜ ਸੇਵੀ ਸਿਮਰਨਜੀਤ ਸਿੰਘ ਨੂੰ ਪਾਕਿਸਤਾਨੀ ਬਦਮਾਸ਼ ਸ਼ਹਿਜ਼ਾਦ ਭੱਟੀ ਦੀ ਧਮਕੀ

Punjab News : ਅੰਮ੍ਰਿਤਪਾਲ ਮਹਿਰੋਂ ਖ਼ਿਲਾਫ਼ ਦਿੱਤਾ ਸੀ ਇੰਟਰਵਿਊ, ਕਿਹਾ - 'ਮੇਰੀ ਰੇਕੀ ਕੀਤੀ...'

Punjab News in Punjabi : ਅੰਮ੍ਰਿਤ ਪਾਲ ਮਹਿਰੋਂ ਦੇ ਖਿਲਾਫ ਬੋਲਣ ਵਾਲੇ ਸਮਾਜ ਸੇਵੀ ਸਿਮਰਨਜੀਤ ਸਿੰਘ ਨੂੰ ਕੀਤੀਆਂ ਗਈਆਂ ਇੰਟਰਵਿਊ ਤੋਂ ਬਾਅਦ ਪਾਕਿਸਤਾਨ ਤੋਂ ਸ਼ਹਿਜ਼ਾਦ ਭੱਟੀ ਨੇ ਫੋਨ ਕਰਕੇ ਧਮਕੀ ਦਿੱਤੀ ਹੈ। ਅੰਮ੍ਰਿਤਪਾਲ ਮਹਿਰੋਂ ਖ਼ਿਲਾਫ਼ ਇੰਟਰਵਿਊ ਦਿੱਤਾ ਸੀ। ਉਨ੍ਹਾਂ ਕਿਹਾ ਕਿ - 'ਮੇਰੀ ਰੇਕੀ ਕੀਤੀ ਜਾ ਰਹੀ ਹੈ  ਅਤੇ ਮੇਰੀ ਜਾਨ ਨੂੰ ਖ਼ਤਰਾ ਹੈ। ਜਿਸ ਤੋਂ ਬਾਅਦ ਸਿਮਰਨਜੀਤ ਸਿੰਘ ਨੇ ਪੁਲਿਸ ਦੇ ਧਿਆਨ ’ਚ ਲਿਆਉਂਦੇ ਹੋਏ ਸ਼ਿਕਾਇਤ ਦਿੱਤੀ ਗਈ ਹੈ। 

1

(For more news apart from Social activist Simranjit Singh receives threat from Pakistani gangster Shahzad Bhatti News in Punjabi, stay tuned to Rozana Spokesman)

 


 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM

ਅਰਵਿੰਦ ਕੇਜਰੀਵਾਲ ਨਹੀਂ ਰੋਕ ਸਕੇ ਰੋਣਾ, ਸ਼ਰਾਬ ਘੁਟਾਲੇ ਮਾਮਲੇ 'ਚੋਂ ਹੋਏ ਬਰੀ,

27 Feb 2026 2:22 PM

ਕੇਜਰੀਵਾਲ ਦੇ ਬਰੀ ਹੋਣ 'ਤੇ ਮੰਤਰੀ ਹਰਦੀਪ ਮੁੰਡੀਆਂ ਨੇ ਘੇਰ ਲਏ ਵਿਰੋਧੀ

27 Feb 2026 2:22 PM
Advertisement