ਆਉ ਪੰਜਾਬ ਦੇ ਮੁੱਖ ਮੰਤਰੀਆਂ ਬਾਰੇ ਜਾਣੀਏ 
Published : Jan 21, 2023, 3:05 pm IST
Updated : Jan 21, 2023, 3:05 pm IST
SHARE ARTICLE
Let's know about the Chief Ministers of Punjab
Let's know about the Chief Ministers of Punjab

ਰਾਸ਼ਟਰਪਤੀ ਰਾਜ 17 ਫ਼ਰਵਰੀ 1980 ਤੋਂ 6 ਜੂਨ 1980

 

1.     ਗਿਆਨੀ ਜ਼ੈਲ ਸਿੰਘ (ਕਾਂਗਰਸ) 17 ਮਾਰਚ 1972 ਤੋਂ ਅਪ੍ਰੈਲ 30, 1977
2.    ਰਾਸ਼ਟਰਪਤੀ ਰਾਜ 30 ਅਪ੍ਰੈਲ 1977  ਤੋਂ 20 ਜੂਨ 1977
3.    ਪ੍ਰਕਾਸ਼ ਸਿੰਘ ਬਾਦਲ (ਸ਼੍ਰੋਮਣੀ ਅਕਾਲੀ ਦਲ) 20 ਜੂਨ 1977    ਤੋਂ 17 ਫ਼ਰਵਰੀ 1980

ਰਾਸ਼ਟਰਪਤੀ ਰਾਜ 17 ਫ਼ਰਵਰੀ 1980 ਤੋਂ 6 ਜੂਨ 1980

4.    ਦਰਬਾਰਾ ਸਿੰਘ (ਕਾਂਗਰਸ) 6 ਜੂਨ 1980 ਤੋਂ 10 ਅਕਤੂਬਰ 1983 
5.    ਰਾਸ਼ਟਰਪਤੀ ਰਾਜ 10 ਅਕਤੂਬਰ 1983 ਤੋਂ 29 ਸਤੰਬਰ 1985
6.    ਸੁਰਜੀਤ ਸਿੰਘ ਬਰਨਾਲਾ (ਸ਼੍ਰੋ.ਅਕਾਲੀ ਦਲ) 29 ਸਤੰਬਰ 1985 ਤੋਂ 11 ਜੂਨ 1987
7.    ਰਾਸ਼ਟਰਪਤੀ ਰਾਜ 11 ਜੂਨ 1987 ਤੋਂ 25 ਫ਼ਰਵਰੀ 1992

8.    ਬੇਅੰਤ ਸਿੰਘ (ਕਾਂਗਰਸ) 25 ਫ਼ਰਵਰੀ 1992 ਤੋਂ 31 ਅਗੱਸਤ  1995
9.    ਹਰਚਰਨ ਸਿੰਘ ਬਰਾੜ (ਕਾਂਗਰਸ) 31 ਅਗੱਸਤ 1995 ਤੋਂ  21 ਜਨਵਰੀ 1996
10.    ਰਾਜਿੰਦਰ ਕੌਰ ਭੱਠਲ (ਕਾਂਗਰਸ) 21 ਜਨਵਰੀ 1996 ਤੋਂ 12 ਫ਼ਰਵਰੀ 1997
11.    ਪ੍ਰਕਾਸ਼ ਸਿੰਘ ਬਾਦਲ 12 ਫ਼ਰਵਰੀ 1997 ਤੋਂ 26 ਫ਼ਰਵਰੀ 2002 

12.    ਅਮਰਿੰਦਰ ਸਿੰਘ (ਕਾਂਗਰਸ) 26 ਫ਼ਰਵਰੀ 2002 ਤੋਂ 1 ਮਾਰਚ  2007
13.    ਪ੍ਰਕਾਸ਼ ਸਿੰਘ ਬਾਦਲ (ਸ਼੍ਰੋਮਣੀ ਅਕਾਲੀ ਦਲ) 1 ਮਾਰਚ 2007    ਤੋਂ 14 ਮਾਰਚ 2012
14.    ਪ੍ਰਕਾਸ਼ ਸਿੰਘ ਬਾਦਲ (ਸ਼੍ਰੋਮਣੀ ਅਕਾਲੀ ਦਲ) 14 ਮਾਰਚ 2012 ਤੋਂ 16 ਮਾਰਚ 2017

15.    ਕੈਪਟਨ ਅਮਰਿੰਦਰ ਸਿੰਘ (ਕਾਂਗਰਸ) ਤੋਂ 16 ਮਾਰਚ 2017 ਤੋਂ 18 ਸਤੰਬਰ 2021
16.    ਚਰਨਜੀਤ ਸਿੰਘ ਚੰਨੀ -19 ਸਤੰਬਰ 2021 ਤੋਂ 10 ਮਾਰਚ 2022
17    ਭਗਵੰਤ ਸਿੰਘ ਮਾਨ - 16 ਮਾਰਚ 2022 ਤੋਂ ਮੌਜੂਦ 
 

- ਸੰਜੀਵ ਸਿੰਘ ਸੈਣੀ, ਮੁਹਾਲੀ। 
(ਮੋਬਾਈਲ : 78889-66168)

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement