Faridkot News : ਫ਼ਰੀਦਕੋਟ ’ਚ ਨਿਰਮਾਣ ਅਧੀਨ ਚੱਲ ਰਹੇ ਪੁਲ ਲਈ ਪੁਟੇ ਗਏ ਟੋਏ 'ਚ ਡਿੱਗੀ ਕਾਰ
Published : May 21, 2025, 12:42 pm IST
Updated : May 21, 2025, 12:42 pm IST
SHARE ARTICLE
ਫ਼ਰੀਦਕੋਟ ’ਚ ਨਿਰਮਾਣ ਅਧੀਨ ਚੱਲ ਰਹੇ ਪੁਲ ਲਈ ਪੁਟੇ ਗਏ ਟੋਏ 'ਚ ਡਿੱਗੀ ਕਾਰ
ਫ਼ਰੀਦਕੋਟ ’ਚ ਨਿਰਮਾਣ ਅਧੀਨ ਚੱਲ ਰਹੇ ਪੁਲ ਲਈ ਪੁਟੇ ਗਏ ਟੋਏ 'ਚ ਡਿੱਗੀ ਕਾਰ

Faridkot News : ਪੀਸੀਆਰ ਮੁਲਾਜ਼ਮਾਂ ਨੇ ਬਚਾਈ ਕਾਰ ਚਾਲਕ ਦੀ ਜਾਨ, ਜ਼ਖ਼ਮੀ ਨੂੰ ਹਸਪਤਾਲ ਕਰਵਾਇਆ ਦਾਖ਼ਲ

Faridkot News in Punjabi : ਕੋਟਕਪੂਰਾ ਰੋਡ ’ਤੇ ਨਹਿਰਾਂ ਉਪਰ ਚੱਲ ਰਹੇ ਨਵੇਂ ਪੁਲਾਂ ਦੇ ਨਿਰਮਾਣ ਤਹਿਤ ਰਸਤੇ ਨੂੰ ਬੇਰੀਕੇਟ ਲਗਾ ਕੇ ਬੰਦ ਕੀਤਾ ਹੋਇਆ ਹੈ ਪਰ ਦੇਰ ਰਾਤ ਸ਼ਹਿਰ ਵਾਲੇ ਪਾਸੇ ਤੋਂ ਆ ਰਹੀ ਇੱਕ ਤੇਜ਼ ਰਫ਼ਤਾਰ ਸਵਿਫ਼ਟ ਡਿਜ਼ਾਇਰ ਕਾਰ ਬੇਰੀਕੇਟ ਤੋੜ ਪੁਲ ਦੇ ਨਿਰਮਾਣ ਲਈ ਪੱਟੇ ਗਏ ਟੋਏ ਵਿੱਚ ਜਾ ਡਿੱਗੀ।

1

ਜਾਣਕਾਰੀ ਦਿੰਦੇ ਹੋਏ PCR ਮੁਲਾਜ਼ਮ ਬਲਕਾਰ ਸਿੰਘ ਨੇ ਦੱਸਿਆ ਕਿ ਰਾਤ ਕਰੀਬ ਸਾਢੇ 12 ਵਜੇ ਜਦ ਉਹ ਡੀਸੀ ਸਾਹਿਬ ਦੀ ਕੋਠੀ ਨਜ਼ਦੀਕ ਡਿਊਟੀ ’ਤੇ ਸਨ ਤਾਂ ਜ਼ੋਰਦਾਰ ਆਵਾਜ਼ ਆਈ ਅਤੇ ਜਦ ਅਸੀਂ ਭੱਜ ਕੇ ਮੌਕੇ ’ਤੇ ਆਏ ਤਾਂ ਦੇਖਿਆ ਕਿ ਇੱਕ ਕਾਰ ਪੁਲ ਬਣਨ ਲਈ ਪੁਟੇ ਟੋਏ ’ਚ ਡਿੱਗ ਗਈ।

1

ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਪੁਲਿਸ ਲਾਈਨ ਦੀ ਗਾਰਡ ਨੂੰ ਵੀ ਸੱਦਿਆ ਅਤੇ ਮੌਕੇ ਤੋਂ ਕਾਰ ’ਚ ਸਵਾਰ ਨੌਂਜਵਾਨ ਨੂੰ ਬਾਹਰ ਕੱਢਿਆ। ਜਿਸ ਦੇ ਮਾਮੂਲੀ ਸੱਟਾਂ ਵੱਜੀਆਂ ਸਨ ਪਰ ਬਹੁਤ ਵੱਡਾ ਬਚਾਅ ਹੋ ਗਿਆ। ਉਨ੍ਹਾਂ ਦੱਸਿਆ ਕਿ ਇਹ ਨੌਜਵਾਨ ਪਾਰਕ ਐਵਨਿਓ ਦਾ ਰਹਿਣ ਵਾਲਾ ਹੈ ਜਿਸਨੂੰ ਇਲਾਜ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।

 (For more news apart from Car falls into a pit dug for a bridge under construction in Faridkot  News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Jaspreet ਦੇ Encounter 'ਤੇ ਮਾਪੇ ਖੁੱਲ੍ਹ ਕੇ ਬੋਲੇ, ਹੁਣ ਕਿਸ 'ਤੇ ਲਾਏ ਇਲਜ਼ਾਮ ? ਦੇਖੋ Interview

21 May 2025 3:27 PM

ਹੁਕਮਨਾਮੇ ਹਿੰਦੂ ਪਰਿਵਾਰਾਂ ਤੇ ਮੁਸਲਮਾਨਾਂ ਨੇ ਵੀ ਮੰਨੇ, ਇਨ੍ਹਾਂ ਨੇ ਨਹੀਂ ਮੰਨੇ, Gurpartap Singh Wadala

21 May 2025 3:27 PM

ਜੰਗ ਨੂੰ ਲੈ ਕੇ Fake news ਫ਼ੈਲਾਉਣ ਵਾਲਿਆਂ ਦੀ ਨਹੀਂ ਖ਼ੈਰ,Ludhiana Police Arrested 2 youth|Operation Sindoor

10 May 2025 5:20 PM

"Pakistan ਜਿੰਨੇ ਮਰਜ਼ੀ ਬੰਬ ਵਰਸਾ ਲਵੇ, ਅਸੀਂ ਭੱਜਣ ਵਾਲੇ ਨਹੀਂ"| Chandigarh Volunteers To Aid In Assistance

10 May 2025 5:18 PM

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM
Advertisement