ਖ਼ਬਰਾਂ |

ਤਾਜ਼ਾ |

Sangrur News : ਸੰਗਰੂਰ ਦੇ ਘਨੌਰ ਕਲਾਂ ’ਚ ਸੀਐਮ ਭਗਵੰਤ ਮਾਨ ਵਿਕਾਸ ਕਾਰਜਾਂ ਦਾ ਲਿਆ ਜਾਇਜ਼ਾ

By : BALJINDERK

Published : May 21, 2025, 9:08 pm IST
Updated : May 21, 2025, 9:08 pm IST
SHARE ARTICLE
ਸੀਐਮ ਭਗਵੰਤ ਮਾਨ
ਸੀਐਮ ਭਗਵੰਤ ਮਾਨ

Sangrur News : ਕਿਹਾ - ਧੂਰੀ ’ਚ ਮੁੱਖ ਮੰਤਰੀ ਸਹਾਇਤਾ ਕੇਂਦਰ ਗਿਆ ਖੋਲ੍ਹਿਆ  ਉਥੇ ਇਕੋਂ ਸੈਕਸ਼ਨ ਤੋਂ 51 ਕਿਸਮ ਦੇ ਹੋਣਗੇ ਕੰਮ 

Sangrur News in Punjabi : ਘਨੌਰੀ ਕਲਾ, ਸੰਗਰੂਰ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਮੀਡੀਆ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਧੂਰੀ ’ਚ ਮੁੱਖ ਮੰਤਰੀ ਸਹਾਇਤਾ ਕੇਂਦਰ ਖੋਲ੍ਹਿਆ ਗਿਆ ਹੈ।  ਉਥੇ ਇਕੋਂ ਸੈਕਸ਼ਨ ਤੋਂ 51 ਕਿਸਮ ਦੇ ਕੰਮ ਹੋਣਗੇ। ਚਾਹੇ ਕੋਈ ਜਾਤੀ ਸਰਟੀਫ਼ਿਕੇਟ ਜਾਂ ਪਾਸਪੋਰਟ ਦਾ ਕੰਮ ਵਿਧਵਾ ਪੈਨਸ਼ਨ ਹੋਵੇ ਸਾਰੇ ਕੰਮ ਇੱਕੋਂ ਸ਼ਕੈਸ਼ਨ ਵਿਚ ਕੀਤੇ ਜਾਣਗੇ। ਵੇਟਿੰਗ ਰੂਮ ਮੀਟਿੰਗ ਰੂਮ ਸਭ ਕੁਝ ਉਪਲਬਧ ਹੋਵੇਗਾ । ਪਿੰਡਾਂ ਦੇ ਛੱਪੜ,ਸੜਕਾਂ ਤੇ ਸਟੇਡੀਅਮ ਮੁੱਖ ਮੰਗਾਂ ਹਰ ਪਿੰਡਾਂ ਦੀਆਂ ਪੂਰੀਆਂ ਕੀਤੀਆਂ ਜਾਣਗੀਆਂ।  

 (For more news apart from  CM Bhagwant Mann reviews development works in Ghanaur Kalan, Sangrur News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

15 Jun 2026 2:59 PM

ਅਮਰੀਕਾ-ਰਾਨ ਵਿਚਾਲੇ ਸ਼ਾਂਤੀ ਸਮਝੌਤੇ ਦਾ ਐਲਾਨ, ਹੋਰਮੁਜ਼ ਖੋਲ੍ਹਣ ਨੂੰ ਵੀ ਮਿਲੀ ਮਨਜ਼ੂਰੀ

15 Jun 2026 2:58 PM

ਫਿਲਮੀ ਸਟਾਈਲ 'ਚ ਆਈਆਂ ਲੁਟੇਰੀਆਂ, CCTV Footage

14 Jun 2026 3:11 PM

Punjab Assembly Elections in November? Decoding the Political Meaning Behind Kejriwal's Statement

14 Jun 2026 3:10 PM

Giani Raghbir Singh ਨੇ ਉਹੀ ਬਿਆਨ ਦਿੱਤੇ,ਜੋ ਗੁਨਾਹ Sukhbir Badal ਨੇ ਕਬੂਲ ਕੀਤੇ, ਇਸ 'ਚ ਕੁਝ ਨਹੀਂ ਗਲਤ

13 Jun 2026 2:52 PM
Advertisement