Amritpal Mehron ਦੀ ਗੱਡੀ Moga ’ਚ ਦਿਤੀ ਦਿਖਾਈ 
Published : Jun 21, 2025, 1:58 pm IST
Updated : Jun 21, 2025, 1:58 pm IST
SHARE ARTICLE
Amritpal Mehron's Car was Seen in Moga Latest News in Punjabi
Amritpal Mehron's Car was Seen in Moga Latest News in Punjabi

ਕਤਲ ਲਈ ਵਰਤੀ ਸਕਾਰਪੀਉ ਕਾਰ ਦਾ ਸੀਸੀਟੀਵੀ ਫ਼ੁਟੇਜ ਆਇਆ ਸਾਹਮਣੇ 

Amritpal Mehron's Car was Seen in Moga Latest News in Punjabi ਅੰਮ੍ਰਿਤਪਾਲ ਸਿੰਘ ਮਹਿਰੋਂ ਵਲੋਂ ਕੰਚਨ ਕੌਰ ਭਾਬੀ ਦੇ ਕਤਲ ਲਈ ਵਰਤੀ ਸਕਾਰਪੀਉ ਕਾਰ ਦੀ ਸੀਸੀਟੀਵੀ ਫ਼ੁਟੇਜ ਸਾਹਮਣੇ ਆਇਆ ਹੈ। ਇਹ ਸਕਾਰਪੀਉ ਕਾਰ ਅੰਮ੍ਰਿਤਪਾਲ ਵਲੋਂ ਕਤਲ ਕਰਨ ਲਈ ਵਰਤੀ ਗਈ ਸੀ।

ਦਸ ਦਈਏ ਕਿ ਇਹ ਕਾਰ ਹਰਿਆਣਾ ਦੇ ਮਹਿੰਦਰਗੜ੍ਹ ਦੀ ਦੱਸੀ ਜਾ ਰਹੀ ਹੈ। ਇਸ ਦਾ ਨੰਬਰ HR34J 0012 ਹੈ ਜੋ ਮਹਿੰਦਰਗੜ੍ਹ ਦੇ ਇਕ ਵਿਅਕਤੀ ਦੇ ਨਾਮ 'ਤੇ ਦਰਜ ਹੈ। ਅੰਮ੍ਰਿਤਪਾਲ ਸਿੰਘ ਮਹਿਰੋਂ ਨੇ ਇਹ ਕਾਰ ਮਹਿੰਦਰਗੜ੍ਹ ਤੋਂ ਖ਼ਰੀਦੀ ਸੀ ਪਰ ਇਸ ਨੂੰ ਅਪਣੇ ਨਾਮ 'ਤੇ ਦਰਜ ਨਾ ਕਰਨ ਦਾ ਹਲਫ਼ਨਾਮਾ ਲਿਆ ਸੀ।

ਇਹ ਸੀਸੀਟੀਵੀ ਵੀਡੀਉ ਲੁਧਿਆਣਾ ਮੋਗਾ ਹਾਈਵੇਅ 'ਤੇ ਲੱਗੇ ਸੀਸੀਟੀਵੀ ਕੈਮਰੇ ਦਾ ਦਸਿਆ ਜਾ ਰਿਹਾ ਹੈ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement