ਜਗਰਾਉਂ: 8 ਸਾਲਾ ਬੱਚੀ ਨਾਲ ਜਬਰ-ਜਨਾਹ ਕਰਨ ਵਾਲਾ ਮੁਲਜ਼ਮ ਕਾਬੂ
Published : Jul 21, 2021, 5:28 pm IST
Updated : Jul 21, 2021, 5:34 pm IST
SHARE ARTICLE
 Accused arrested for raping 8-year-old girl
Accused arrested for raping 8-year-old girl

ਮਨੀਸ਼ ਗੁਲਾਟੀ ਦੇ ਦਖਲ ਮਗਰੋਂ ਹੋਈ ਕਾਰਵਾਈ

ਜਗਰਾਉਂ (ਦਵਿੰਦਰ ਜੈਨ) ਬੀਤੇ ਦਿਨੀਂ ਜਗਰਾਉਂ ਦੇ ਅਧੀਨ ਪੈਂਦੇ  ਪਿੰਡ ਰੂਮੀ ਵਿਖੇ 8 ਸਾਲਾ ਨਾਬਾਲਗ  ਬੱਚੀ ਨਾਲ 28  ਸਾਲਾ ਨੌਜਵਾਨ ਨੇ ਬਲਾਤਕਾਰ ਕੀਤਾ  ਸੀ ਅਤੇ  ਮੁਲਜ਼ਮ ਇਸ ਘਟਮਾ ਨੂੰ ਅੰਜਾਮ ਦੇ ਕੇ ਮੌਕੇ ਤੋਂ ਫਰਾਰ ਹੋ ਗਿਆ ਸੀ ਜਿਸਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।

 Accused arrested for raping 8-year-old girlAccused arrested for raping 8-year-old girl

ਇਹ ਘਟਨਾ 9 ਜੁਲਾਈ ਦੀ ਹੈ ਜਦ ਲੜਕੀ ਦੀ ਮਾਂ ਬਾਥਰੂਮ ਗਈ ਹੋਈ ਸੀ ਤਾਂ ਮੁਲਜ਼ਮ ਲੜਕੀ ਨੂੰ ਚੁੱਕ ਕੇ ਲੈ ਗਿਆ ਸੀ। ਜਦ ਆਪਣੀ ਧੀ ਨੂੰ ਲੱਬਦੀ ਮਾਂ ਗੁਆਂਢੀਆਂ ਘਰ ਗਈ ਤਾਂ ਮੁਲਜ਼ਮ ਨੌਜਵਾਨ ਕਰਮਜੀਤ ਨਾਲ ਲੜਕੀ ਕਮਰੇ 'ਚ ਸੀ ਤੇ ਰੋ ਰਹੀ ਸੀ।

 Accused arrested for raping 8-year-old girlAccused arrested for raping 8-year-old girl

ਇਸ ਮਗਰੋਂ ਕਰਮਜੀਤ ਮੌਕੇ ਤੋਂ ਫਰਾਰ ਹੋ ਗਿਆ। ਪਰਿਵਾਰ ਨੂੰ ਇਨਸਾਫ ਦਾ ਭਰੋਸਾ ਦਵਾਓਣ ਲਈ ਮਨੀਸ਼ਾ ਗੁਲਾਟੀ ਵੀ ਪਰਿਵਾਰ ਨੂੰ ਮਿਲੇ ਸੀ ਜਿਸ ਮਗਰੋਂ ਭਾਲ ਹੋ ਤੇਜ਼ ਕੀਤੀ ਗਈ।

 Accused arrested for raping 8-year-old girlAccused arrested for raping 8-year-old girl

ਭਾਲ ਦੌਰਾਨ ਪੁਲਿਸ ਨੂੰ ਖੂਫੀਆ ਇਤਲਾਹ ਮਿਲੀ ਜਿਸ ਤੇ ਦੋਸ਼ੀ ਕਰਮਜੀਤ ਸਿੰਘ ਉਰਫ ਕੰਮੇ ਨੂੰ ਪਿੰਡ ਢੋਲਣ ਦੇ ਬੱਸ ਸਟੈਂਡ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਸੀਨੀਅਰ ਪੁਲਿਸ ਕਪਤਾਨ ਚਰਨਜੀਤ ਸਿੰਘ ਸੋਹਲ ਨੇ ਪ੍ਰੈੱਸ ਕਾਨਫਰੰਸ ਕਰਕੇ  ਇਹ ਜਾਣਕਾਰੀ ਦਿੱਤੀ।

 Accused arrested for raping 8-year-old girlAccused arrested for raping 8-year-old girl

ਇਥੇ ਵਿਚਾਰਨ ਵਾਲੀ ਗੱਲ ਇਹ ਹੈ ਕਿ ਪੁਲਿਸ ਮਹਿਲਾ ਕਮਿਸ਼ਨ ਦੀ ਦਖਲਅੰਦਾਜੀ ਤੋਂ ਬਾਅਦ ਹੀ ਹਰਕਤ ਚ ਕਿਉਂ ਆਉਂਦੀ, ਕੀ ਦੋਸ਼ੀਆਂ ਨੂੰ ਕਾਬੂ ਕਰਨ ਲਈ ਪੁਲਿਸ ਨੂੰ ਸਿਰਫ ਅਫਸਰਾਂ ਦੇ ਦਖਲ ਮਗਰੋਂ ਕਾਰਵਾਈ ਕਰਨ ਦਾ ਯਾਦ ਆਉਂਦਾ ਹੈ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 29/06/2025

29 Jun 2025 12:27 PM

MLA Kunwar Vijay Pratap has been expelled from the party. Bikram Singh Majithia | CM Bhagwant Mann

29 Jun 2025 12:21 PM

Bikram Majithia House Vigilance Raid : 540 ਕਰੋੜ ਰੁਪਏ ਤੋਂ ਵੱਧ Drug Money, ਘਰਵਾਲੀ ਦੀ ਜਾਇਦਾਦ 'ਚ ਵਾਧਾ

26 Jun 2025 3:19 PM

Punjabi Youtuber Sukhbir Singh Linked With Shahzad bhatti | NIA Raid At Youtuber House | NIA Raid

26 Jun 2025 3:19 PM

ਨਸ਼ੇ ਦਾ ਮੁੱਦਾ ਭਾਰੀ... ਪੰਜਾਬ ਦੀ ਬਰਬਾਦੀ 'ਚਿੱਟਾ' ਲਿਆਇਆ ਕੌਣ?... ਕਿਹੜੀ ਸਰਕਾਰ ਜ਼ਿੰਮੇਵਾਰ?...

25 Jun 2025 9:00 PM
Advertisement