Sidhu Moose Wala News : ਸਿੱਧੂ ਮੂਸੇ ਵਾਲਾ 'ਤੇ ਬਣਾਈ ਡਾਕਮੈਟਰੀ 'ਤੇ ਮਾਨਸਾ ਅਦਾਲਤ 'ਚ ਹੋਈ ਸੁਣਵਾਈ

By : BALJINDERK

Published : Aug 21, 2025, 9:01 pm IST
Updated : Aug 21, 2025, 9:01 pm IST
SHARE ARTICLE
ਸਿੱਧੂ ਮੂਸੇ ਵਾਲਾ 'ਤੇ ਬਣਾਈ ਡਾਕਮੈਟਰੀ 'ਤੇ ਮਾਨਸਾ ਅਦਾਲਤ'ਚ ਹੋਈ ਸੁਣਵਾਈ
ਸਿੱਧੂ ਮੂਸੇ ਵਾਲਾ 'ਤੇ ਬਣਾਈ ਡਾਕਮੈਟਰੀ 'ਤੇ ਮਾਨਸਾ ਅਦਾਲਤ'ਚ ਹੋਈ ਸੁਣਵਾਈ

Sidhu Moose Wala News : ਪਿਤਾ ਬਲਕੌਰ ਸਿੰਘ ਨੇ ਆਪਣਾ ਜਵਾਬ ਨਹੀਂ ਕੀਤਾ ਦਾਇਰ, ਅਦਾਲਤ ਨੇ ਅਗਲੀ ਸੁਣਵਾਈ 23 ਅਗਸਤ ਨੂੰ ਤੈਅ ਕੀਤੀ

Sidhu Moose Wala News in Punjabi : ਸਿੱਧੂ ਮੂਸੇ ਵਾਲਾ 'ਤੇ ਬਣਾਈ ਡਾਕਮੈਟਰੀ ਉਤੇ ਮਾਨਸਾ ਅਦਾਲਤ’ਚ ਅੱਜ ਸੁਣਵਾਈ ਹੋਈ ਹੈ। ਸੁਣਵਾਈ ਦੌਰਾਨ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਆਪਣਾ ਜਵਾਬ ਦਾਇਰ ਨਹੀਂ ਕੀਤਾ, ਜਿਸ ਕਾਰਨ ਅਦਾਲਤ ਨੇ ਅਗਲੀ ਸੁਣਵਾਈ 23 ਅਗਸਤ ਨੂੰ ਤੈਅ ਕੀਤੀ ਹੈ।

1

ਇਹ ਜ਼ਿਕਰਯੋਗ ਹੈ ਕਿ ਬੀਬੀਸੀ ਦੇ ਵਕੀਲ ਨੇ ਅਦਾਲਤ ਵਿੱਚ ਦਲੀਲ ਦਿੱਤੀ ਸੀ ਕਿ ਬੀਬੀਸੀ ਨੇ ਯੂਕੇ ਤੋਂ ਦਸਤਾਵੇਜ਼ੀ ਜਾਰੀ ਕੀਤੀ ਹੈ, ਇਸ ਲਈ ਭਾਰਤੀ ਕਾਨੂੰਨ ਇਸ 'ਤੇ ਲਾਗੂ ਨਹੀਂ ਹੁੰਦਾ। ਬੀਬੀਸੀ ਦੇ ਵਕੀਲ ਨੇ ਅਦਾਲਤ ਵਿੱਚ ਕਿਹਾ ਕਿ ਇਸ ਦਸਤਾਵੇਜ਼ੀ ਦਾ ਸਿੱਧੂ ਕਤਲ ਕੇਸ 'ਤੇ ਕੋਈ ਪ੍ਰਭਾਵ ਨਹੀਂ ਹੈ, ਜਿਸ ਕਾਰਨ ਅਦਾਲਤ ਨੇ ਸਿੱਧੂ ਦੇ ਪਿਤਾ ਬਲਕੌਰ ਸਿੰਘ ਨੂੰ ਆਪਣਾ ਜਵਾਬ ਦਾਇਰ ਕਰਨ ਦਾ ਹੁਕਮ ਦਿੱਤਾ ਹੈ।

 (For more news apart from  Hearing held in Mansa court on documentary made on Sidhu Moose Wala News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement