
ਪੰਜਾਬ ਵਿਚ ਨਵੇਂ CM ਦੇ ਬਣਦੇ ਹੀ ਅਧਿਕਾਰੀਆਂ ਦੇ ਤਬਾਦਲੇ ਹੋਣ ਲੱਗੇ ਹਨ।
ਚੰਡੀਗੜ੍ਹ: ਪੰਜਾਬ ਵਿਚ ਨਵੇਂ ਸੀਐਮ (New Punjab CM) ਦੇ ਬਣਦੇ ਹੀ ਅਧਿਕਾਰੀਆਂ ਦੇ ਤਬਾਦਲੇ ਹੋਣ ਲੱਗੇ ਹਨ। ਹੁਣ ਪੰਜਾਬ ਸਰਕਾਰ ਵੱਲੋਂ 9 IAS ਅਤੇ 2 PCS ਅਧਿਕਾਰੀਆਂ (Officers Transfer) ਦਾ ਤਬਾਦਲਾ ਕੀਤਾ ਗਿਆ। ਇਨ੍ਹਾਂ ਹੁਕਮਾਂ ਅਨੁਸਾਰ, ਮੋਹਾਲੀ ਦੇ ਡੀਸੀ (Mohali DC) ਗਿਰੀਸ਼ ਦਿਆਲਨ ਨੂੰ ਹਟਾ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੀ ਥਾਂ ਈਸ਼ਾ ਮੋਹਾਲੀ ਦੇ ਨਵੇਂ ਡੀਸੀ ਹੋਣਗੇ।
Tranfers List
ਇਸ ਦੇ ਨਾਲ ਹੀ CMO ‘ਚ ਵੀ ਦੋ ਨਵੇਂ ਅਧਿਕਾਰੀ ਲਾਏ ਗਏ ਹਨ, ਜਿਨ੍ਹਾਂ ਵਿਚ ਸ਼ੌਕਤ ਅਹਿਮਦ ਨੂੰ CM ਦੇ ਵਧੀਕ ਪ੍ਰਿੰਸੀਪਲ ਸਕੱਤਰ ਨਿਯੁਕਤ ਕੀਤਾ ਗਿਆ ਹੈ ਅਤੇ ਮਨਕੰਵਲ ਸਿੰਘ ਚਹਿਲ ਨੂੰ CM ਦੇ ਡਿਪਟੀ ਪ੍ਰਿੰਸੀਪਲ ਸਕੱਤਰ ਵਜੋਂ ਨਿਯੁਕਤ ਕੀਤਾ ਗਿਆ ਹੈ।
Tranfers List