ਸੋਨਾਲੀਕਾ ਗਰੁੱਪ ਦੇ ਚੇਅਰਮੈਨ ਐਲ.ਡੀ. ਮਿੱਤਲ ਅਮੀਰਾਂ ਦੀ ਸੂਚੀ ਵਿਚ 82ਵੇਂ ਸਥਾਨ 'ਤੇ 

By : KOMALJEET

Published : Oct 21, 2022, 1:16 pm IST
Updated : Oct 21, 2022, 1:16 pm IST
SHARE ARTICLE
Chairman of Sonalika Group L.D. Mittal ranked 82nd in the rich list
Chairman of Sonalika Group L.D. Mittal ranked 82nd in the rich list

ਫੋਰਬਸ ਨੇ 2022 ਲਈ ਜਾਰੀ ਕੀਤੀ 100 ਅਮੀਰ ਭਾਰਤੀਆਂ ਦੀ ਸੂਚੀ 

19,173 ਕਰੋੜ ਰੁਪਏ ਹੈ ਐਲ.ਡੀ. ਮਿੱਤਲ ਦੀ ਜਾਇਦਾਦ
ਮੁਹਾਲੀ :
ਸੋਨਾਲੀਕਾ ਗਰੁੱਪ ਦੇ ਚੇਅਰਮੈਨ ਐਲ.ਡੀ. ਮਿੱਤਲ ਇਸ ਵਾਰ ਫਿਰ ਦੇਸ਼ ਦੇ 100 ਅਮੀਰਾਂ ਦੀ ਸੂਚੀ ਵਿੱਚ ਸ਼ਾਮਲ ਹੋਏ ਹਨ। ਫੋਰਬਸ ਵਲੋਂ ਜਾਰੀ 2022 ਦੇ ਛੋਟੀ ਦੇ 100 ਅਮੀਰ ਭਾਰਤੀਆਂ ਦੀ ਸੂਚੀ ਵਿੱਚ 82ਵੇਂ ਸਥਾਨ 'ਤੇ ਰਹੇ ਐਲ.ਡੀ. ਮਿੱਤਲ ਦੀ ਜਾਇਦਾਦ 2.31 ਬਿਲੀਅਨ ਡਾਲਰ ਯਾਨੀ 19,173 ਕਰੋੜ ਰੁਪਏ ਹੈ।

2012 ਵਿੱਚ ਪਹਿਲੀ ਵਾਰ ਦੇਸ਼ ਦੇ ਪਹਿਲੇ 100 ਅਮੀਰਾਂ ਦੀ ਸੂਚੀ ਵਿੱਚ ਸ਼ਾਮਲ ਹੋਣ ਵਾਲੇ 92 ਸਾਲ ਮਿੱਤਲ ਪੰਜਾਬ ਦੇ ਅਜਿਹੇ ਪਹਿਲੇ ਉਦਯੋਗਪਤੀ ਹਨ ਜੋ 11 ਸਾਲਾਂ ਤੋਂ ਸੂਚੀ ਵਿੱਚ ਸ਼ਾਮਲ ਹਨ। 1990 ਵਿੱਚ ਭਾਰਤੀ ਜੀਵਨ ਬੀਮਾ ਨਿਗਮ ਤੋਂ ਬਤੌਰ ਡਿਪਟੀ ਜ਼ੋਨਲ ਮੈਨੇਜਰ ਸੇਵਾਮੁਕਤ ਹੋਏ ਮਿੱਤਲ ਪਰਿਵਾਰ ਦੇ ਛੋਟੇ ਜਿਹੇ ਕਾਰੋਬਾਰ ਨੂੰ ਪਿਛਲੇ 32 ਸਾਲਾਂ ਵਿੱਚ ਨਵੀਆਂ ਬੁਲੰਦੀਆਂ ਲੱਕ ਲੈ ਗਏ ਹਨ।

ਸੋਨਾਲੀਕਾ ਗਰੁੱਪ ਦੇ ਚੇਅਰਮੈਨ ਐਲ.ਡੀ. ਮਿੱਤਲ ਦਾ ਕਹਿਣਾ ਹੈ ਕਿ ਕਿਸਾਨ ਗਾਹਕਾਂ ਦੇ ਸਾਡੇ ਪ੍ਰਤੀ ਵਿਸ਼ਵਾਸ ਦੇ ਬਲਬੂਤੇ 'ਤੇ ਇੱਕ ਸਥਾਨਕ ਕੰਪਨੀ ਨੂੰ ਆਲਮੀ ਬਣਾਉਣ ਦਾ ਸੁਪਨਾ ਪੂਰਾ ਹੋਇਆ ਹੈ।

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement