ਕਾਂਗਰਸ ਦੇਸ਼ ਨੂੰ ਕਮਜ਼ੋਰ ਕਰਨ ਲਈ ਟੁਕੜੇ-ਟੁਕੜੇ ਗੈਂਗ ਨਾਲ ਹੱਥ ਮਲਾਈ ਬੈਠੀ ਹੈ  - ਅਮਨਜੋਤ ਰਾਮੂੰਵਾਲੀਆ
Published : Apr 22, 2024, 1:08 pm IST
Updated : Apr 22, 2024, 1:08 pm IST
SHARE ARTICLE
Amanjot Ramoowalia
Amanjot Ramoowalia

ਦੇਸ਼ ਜਿਥੇ ਮਜ਼ਬੂਤ ਹੋਣਾ ਚਾਹੀਦਾ ਹੈ, ਉਥੇ ਕਾਂਗਰਸ ਦੇਸ਼ ਨੂੰ ਕਮਜ਼ੋਰ ਕਰਨ ਦੀ ਸੋਚਦੀ ਹੈ

ਚੰਡੀਗੜ੍ਹ - ਭਾਜਪਾ ਦੀ ਕੇਂਦਰੀ ਕਮੇਟੀ ਮੈਂਬਰ ਤੇ ਪੰਜਾਬ ਦੀ ਸੀਨੀਅਰ ਆਗੂ ਅਮਨਜੋਤ ਕੌਰ ਰਾਮੂੰਵਾਲੀਆ ਨੇ ਕਿਹਾ ਕਿ ਕਾਂਗਰਸ ਜੀਪ ਘੁਟਾਲੇ, ਅਗਸਤਾ ਵੈਸਟਲੈਂਡ ਘੁਟਾਲੇ, ਪਣਡੁੱਬੀ ਵਰਗੇ ਘੁਟਾਲਿਆਂ ਲਈ ਜਾਣੀ ਜਾਂਦੀ ਹੈ ਅਤੇ ਹੁਣ ਉਹ ਸੱਤਾ ਵਿਚ ਨਹੀਂ ਹੈ, ਇਸ ਲਈ ਉਹ ਪਰਮਾਣੂ ਹਥਿਆਰਾਂ ਨੂੰ ਖ਼ਤਮ ਕਰਨ ਦੀ ਸੋਚ ਰਹੀ ਹੈ।

ਦੇਸ਼ ਜਿਥੇ ਮਜ਼ਬੂਤ ਹੋਣਾ ਚਾਹੀਦਾ ਹੈ, ਉਥੇ ਕਾਂਗਰਸ ਦੇਸ਼ ਨੂੰ ਕਮਜ਼ੋਰ ਕਰਨ ਦੀ ਸੋਚਦੀ ਹੈ, ਦੂਜੇ ਪਾਸੇ ਤੁਸੀਂ 'ਟੁਕੜੇ ਟੁਕੜੇ' ਗੈਂਗ ਨਾਲ ਹੱਥ ਮਿਲਾਉਂਦੇ ਹੋ, ਭਾਰਤ ਨੂੰ ਟੁਕੜੇ-ਟੁਕੜੇ ਕਰਨ ਦੇ ਬਿਆਨ ਦਿੰਦੇ ਹੋ। ਤੁਹਾਡੇ ਸੂਬੇ ਵਿਚ ਜਿਥੇ ਕਾਂਗਰਸ ਦੀ ਸੱਤਾ ਹੈ, ਉਥੇ ਵਿਧਾਨ ਸਭਾ ਕੰਪਲੈਕਸ ਵਿਚ ‘ਪਾਕਿਸਤਾਨ ਜ਼ਿੰਦਾਬਾਦ’ ਦੇ ਨਾਅਰੇ ਲਾਏ ਜਾਂਦੇ ਹਨ ਪਰ ਕਾਂਗਰਸ ਚੁੱਪ ਰਹਿੰਦੀ ਹੈ। 

ਕਰਨਾਟਕ ਵਿਚ ਬੰਬ ਧਮਾਕੇ ਹੁੰਦੇ ਹਨ ਪਰ ਕਾਂਗਰਸ ਮੂਕ ਦਰਸ਼ਕ ਬਣੀ ਰਹਿੰਦੀ ਹੈ, ਇਥੇ ਹੀ ਬਸ ਨਹੀਂ, ਲਵ ਜਹਾਦ ਕਾਰਨ ਕਰਨਾਟਕ 'ਚ ਹੀ ਜਦੋਂ ਇਕ ਧੀ ਦਾ ਕਤਲ ਕਰ ਦਿੱਤਾ ਗਿਆ ਸੀ। ਦਿਨ ਦਿਹਾੜੇ, ਉਹ ਇਸ 'ਤੇ ਵੀ ਚੁੱਪ ਰਹੀ। ਰਾਮੂੰਵਾਲੀਆ ਨੇ ਕਿਹਾ ਕੇ ਕਾਂਗਰਸ ਨੇ ਪੰਜਾਬ ਨਾਲ ਹਮੇਸ਼ਾ ਵਿਤਕਰਾ ਕੀਤਾ ਤੇ ਸਿੱਖ ਨਸਲਕੁਸ਼ੀ ਕਰਵਾਈ ਪਵਿੱਤਰ ਹਰਿਮੰਦਰ ਸਾਹਿਬ ਤੇ ਹਮਲਾ ਕਰਵਾ ਕੇ ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਸੀ ਅਜਿਹੀ ਪਾਰਟੀ ਨੂੰ ਲੋਕ ਦੇਸ਼ 'ਚ ਮੂੰਹ ਨਹੀਂ ਲਾਉਣਗੇ॥

SHARE ARTICLE

ਏਜੰਸੀ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement