ਅਰੀਜ਼ੋਨਾ 'ਚ 4 ਮਿਲੀਅਨ ਦੀ ਡਰੱਗ ਸਮੇਤ 4 ਨੂੰ ਕਾਬੂ
Published : Sep 22, 2020, 1:32 am IST
Updated : Sep 22, 2020, 1:32 am IST
SHARE ARTICLE
image
image

ਅਰੀਜ਼ੋਨਾ 'ਚ 4 ਮਿਲੀਅਨ ਦੀ ਡਰੱਗ ਸਮੇਤ 4 ਨੂੰ ਕਾਬੂ

ਵਾਸ਼ਿੰਗਟਨ, 21 ਸਤੰਬਰ (ਸੁਰਿੰਦਰ ਗਿੱਲ) : ਐਰੀਜ਼ੋਨਾ ਵਿਚ ਚਾਰ ਵਿਅਕਤੀਆਂ ਨੂੰ ਇਕ ਰੁਟੀਨ ਟ੍ਰੈਫ਼ਿਕ ਸਟਾਪ ਦੇ ਦੌਰਾਨ ਲਗਭਗ 4 ਮਿਲੀਅਨ ਡਾਲਰ ਦੀ ਮਿਥ ਡਰੱਗ ਨਾਲ ਫੜਿਆ ਗਿਆ। ਅਧਿਕਾਰੀਆਂ ਦੇ ਅਨੁਸਾਰ, ਮੋਹਾਵ ਏਰੀਆ ਜਨਰਲ ਨਾਰਕੋਟਿਕਸ ਇਨਫੋਰਸਮੈਂਟ (ਮੈਗਨੇਟ) ਟਾਸਕ ਫੋਰਸ ਦੇ ਨਾਲ ਜਾਸੂਸਾਂ ਨੇ ਕਿੰਗਮੈਨ ਵਿੱਚ ਇੰਟਰਸਟੇਟ 40 ਤੇ ਇੱਕ ਵਾਹਨ ਨੂੰ ਸਾਈਡ ਤੇ ਕਰਵਾਇਆ। ਗੱਡੀ ਦੇ ਅੰਦਰ, ਅਧਿਕਾਰੀਆਂ ਨੂੰ ਮਿਥ ਦੇ ਕਈ ਲੁਕਵੇਂ ਬੰਡਲ ਮਿਲੇ ਜੋ ਕੁੱਲ 89 ਪੌਂਡ ਸਨ।  ਅਧਿਕਾਰੀਆਂ ਨੇ ਕਿਹਾ ਕਿ ਇਸ  ਦੀ ਕੀਮਤ ਲਗਭਗ 3.9 ਮਿਲੀਅਨ ਡਾਲਰ ਹੈ।
 ਤਿੰਨ ਆਦਮੀ ਅਤੇ ਇਕ ਅੋਰਤ ਦੀ ਪਛਾਣ ਜਰਮਨ ਐਲਵਰਾਡੋ, 22;  ਅਬਰਿਲ ਐਰੇਗੁਇਨ, 28  ਮਾਰਲਨ ਟੋਰੇਸ, ਅਤੇ 30 ਸਾਲਾ ਮੋਇਸਜ ਮੋਰੇਲੇਜ-ਮਾਰਕਿਜ ਨੂੰ ਖਤਰਨਾਕ ਦਵਾਈਆਂ ਦੇ ਕਬਜੇ ਦੇ ਦੋਸਾਂ ਦਾ ਸਾਹਮਣਾ ਕਰਨਾ ਪਿਆ ਹੈ।

SHARE ARTICLE

ਏਜੰਸੀ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement