ਮੈਂ ਨਹੀਂ, ਸਗੋਂ ਕਿਸਾਨ ਹਨ ਖੇਤੀ ਬਿੱਲਾਂ ਦੇ ਵਿਰੋਧ ’ਚ : ਹਰਸਿਮਰਤ ਬਾਦਲ
Published : Sep 22, 2020, 9:04 am IST
Updated : Sep 22, 2020, 10:39 am IST
SHARE ARTICLE
Harsimrat Kaur Badal
Harsimrat Kaur Badal

ਇਸ ਇੰਟਰਵਿਊ ’ਚ ਹਰਸਿਮਰਤ ਬਾਦਲ ਖੇਤੀ ਆਰਡੀਨੈਂਸ ’ਤੇ ਯੂ. ਟਰਨ ਲੈਂਦੇ ਹੋਏ ਦੇਖੀ ਜਾ ਰਹੀ ਹੈ।

ਸੋਸ਼ਲ ਮੀਡੀਆ ’ਤੇ ਇਕ ਪੱਤਰਕਾਰ ਨਾਲ ਬੀਬੀ ਹਰਸਿਮਰਤ ਦੀ ਖੇਤੀ ਬਿੱਲਾਂ ਬਾਰੇ ਇਕ ਇੰਟਰਵਿਊ ਦੀ ਕਲਿੱਪ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਇੰਟਰਵਿਊ ’ਚ ਹਰਸਿਮਰਤ ਬਾਦਲ ਖੇਤੀ ਆਰਡੀਨੈਂਸ ਬਿੱਲ ’ਤੇ ਯੂ. ਟਰਨ ਲੈਂਦੇ ਹੋਏ ਦੇਖੀ ਜਾ ਰਹੀ ਹੈ।

Harsimrat Kaur BadalHarsimrat Kaur Badal

ਇਸ ਵੀਡੀਓ ਵਿਚ ਬੀਬੀ ਹਰਸਿਮਰਤ  ਬਾਦਲ ਨੇ ਇਕ ਸਵਾਲ ਦੇ ਜਵਾਬ ’ਚ  ਆਖ ਦਿੱਤਾ ਕਿ ਮੈਂ ਖੇਤੀ ਆਰਡੀਨੈਂਸ ਬਿੱਲ ਦੇ ਵਿਰੋਧ ’ਚ ਨਹੀਂ, ਸਗੋ ਕਿਸਾਨ ਉਸ ਦੇ ਵਿਰੋਧ ’ਚ ਹਨ।

Harsimrat Kaur Badal Harsimrat Kaur Badal

ਹਾਲਾਂਕਿ ਬੀਬੀ ਬਾਦਲ ਵਲੋਂ ਉਕਤ ਬਿਆਨ ਦਿੱਤੇ ਜਾਣ ਦੇ  ਮਗਰੋਂ ਨਾਲ ਦੀ ਨਾਲ ਇਹ ਕਲਿੱਪ ਖਤਮ ਹੋ ਜਾਂਦਾ ਹੈ। ਇਸ ਕਾਰਣ ਬੀਬੀ ਬਾਦਲ ਦੇ ਇਸ ਬਿਆਨ ਬਾਰੇ ਉਨ੍ਹਾਂ ਨੇ ਅੱਗੇ ਕੀ ਕਿਹਾ ਹੈ, ਉਸ ਬਾਰੇ ਇਸ ਵੀਡੀਓ ਕਲਿੱਪ ’ਚ ਨਹੀਂ ਦਿਖਾਇਆ ਗਿਆ ਹੈ।

Harsimrat Kaur Badal Harsimrat Kaur Badal

ਕਲਿੱਪ ’ਚ ਪੂਰੀ ਜਾਣਕਾਰੀ ਨਾ ਹੋਣ ਕਰਕੇ ਉਨ੍ਹਾਂ ਦੇ ਬਿਆਨ ਬਾਰੇ ਅਸਲ ’ਚ ਕੀ ਵਿਚਾਰ ਹਨ, ਇਸ ਬਾਰੇ ਕੁੱਝ ਵੀ ਕਹਿਣਾ ਮੁਸ਼ਕਿਲ ਹੈ।

Location: India, Punjab

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement