
ਨਸ਼ਿਆਂ, ਗੈਂਗਸਟਰਾਂਅਤੇ ਅਤਿਵਾਦੀ ਗਤੀਵਿਧੀਆਂ ਵਿਰੁੱਧ ADGP ਰੈਂਕ ਦੇ ਅਧਿਕਾਰੀਆਂ ਕੀਤੇ ਤੈਨਾਤ
ਚੰਡੀਗੜ੍ਹ: ਪੰਜਾਬ ਵਿਚ ਨਸ਼ਿਆਂ ਦੇ ਵਿਰੁੱਧ, ਅਤਿਵਾਦੀ ਗਤੀਵਿਧੀਆਂ ਅਤੇ ਗੈਂਗਸਟਰਾਂ ਦੀਆਂ ਗਤੀਵਿਧੀਆਂ ਦੇ ਵਿਰੁੱਧ ADGP ਰੈਂਕ ਦੇ ਅਧਿਕਾਰੀਆਂ ਤੈਨਾਤ ਕੀਤੇ ਗਏ ਹਨ।
adgp
ਦੱਸ ਦਈਏ ਕਿ ਵੱਖ-ਵੱਖ ਇਲਾਕਿਆਂ ਦੀ ਨਿਗਰਾਨੀ ਕੀਤੀ ਜਾਵੇਗੀ ਇਸ ਤਹਿਤ 11 IPS ਅਧਿਕਾਰੀਆਂ ਨੂੰ ਜ਼ਿਮੇਵਾਰੀ ਦਿੱਤੀ ਗਈ ਹੈ।