
ਟਰੰਪ ਪ੍ਰਸ਼ਾਸਨ ਦਾ ਦਾਅਵਾ, ਸਾਲ ਦੇ ਅੰਤ ਤਕ ਤਿਆਰ ਕਰ ਲਈ ਜਾਵੇਗੀ ਚਾਰ ਕਰੋੜ ਖ਼ੁਰਾਕ
ਵਾਸ਼ਿੰਗਟਨ, 21 ਨਵੰਬਰ : ਵ੍ਹਾਈਟ ਹਾਊਸ ਨੇ ਐਲਾਨ ਕੀਤਾ ਹੈ ਕਿ ਟਰੰਪ ਪ੍ਰਸ਼ਾਸਨ ਜਲਦ ਹੀ ਕੋਵਿਡ-19 ਵੈਕਸੀਨ ਦੀ ਚਾਰ ਕਰੋੜ ਖ਼ੁਰਾਕ ਵੰਡਣ ਦੀ ਤਿਆਰੀ 'ਚ ਹੈ। ਸ਼ੁਕਰਵਾਰ ਨੂੰ ਵ੍ਹਾਈਟ ਹਾਊਸ ਨੇ ਇਸਦਾ ਐਲਾਨ ਕੀਤਾ ਹੈ, ਜਿਸ ਅਨੁਸਾਰ ਅਮਰੀਕੀ ਖਾਦ ਤੇ ਔਸ਼ਧੀ ਪ੍ਰਸ਼ਾਸਨ ਦੁਆਰਾ ਲੋੜੀਂਦੀ ਐਮਰਜੈਂਸੀ ਵਰਤੋਂ ਦੀ ਇਜਾਜ਼ਤ ਦਿਤੇ ਜਾਣ ਤੋਂ ਬਾਅਦ ਵੈਕਸੀਨ ਮੁਹਈਆ ਕਰਵਾ ਦਿਤੀ ਜਾਵੇਗੀ। ਐਲਾਨ ਅਨੁਸਾਰ, ਇਸ ਸਾਲ ਦੇ ਅੰਤ ਤਕ ਟਰੰਪ ਪ੍ਰਸ਼ਾਸਨ ਨੇ ਕੋਰੋਨਾ ਵੈਕਸੀਨ ਦੀ ਚਾਰ ਕਰੋੜ ਡੋਜ਼ ਉਪਲੱਬਧ ਕਰਵਾਉਣ ਦਾ ਦਾimageਅਵਾ ਕੀਤਾ ਹੈ। ਵ੍ਹਾਈਟ ਹਾਊਸ ਦੇ ਪ੍ਰੈੱਸ ਸਕੱਤਰ