ਬ੍ਰਾਹਮਣ ਸਭਾ ਵਲੋਂ ਭਗਵਾਨ ਸ੍ਰੀ ਪਰਸ਼ੂਰਾਮ ਮਹਾਂਕੁੰਭ ਦਾ ਆਯੋਜਨ 11 ਦਸੰਬਰ ਨੂੰ
Published : Nov 22, 2022, 12:14 am IST
Updated : Nov 22, 2022, 12:14 am IST
SHARE ARTICLE
image
image

ਬ੍ਰਾਹਮਣ ਸਭਾ ਵਲੋਂ ਭਗਵਾਨ ਸ੍ਰੀ ਪਰਸ਼ੂਰਾਮ ਮਹਾਂਕੁੰਭ ਦਾ ਆਯੋਜਨ 11 ਦਸੰਬਰ ਨੂੰ

ਕਰਨਾਲ, 21 ਨਵੰਬਰ (ਪਲਵਿੰਦਰ ਸਿੰਘ ਸੱਗੂ): ਅੱਜ ਕਰਨਾਲ ਦੀ ਬ੍ਰਾਹਮਣ ਧਰਮਸ਼ਾਲਾ ਵਿੱਚ ਬ੍ਰਾਹਮਣ ਸਭਾ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ, ਜਿਸ ਵਿੱਚ ਪ੍ਰਧਾਨ ਸੁਰਿੰਦਰ ਸ਼ਰਮਾ ਨੇ ਦੱਸਿਆ ਕਿ 11 ਦਸੰਬਰ ਦਿਨ ਐਤਵਾਰ ਨੂੰ  ਸਵੇਰੇ 10:00 ਵਜੇ ਹੁੱਡਾ ਗਰਾਊਾਡ, 12 ਸੈਕਟਰ ਵਿੱਚ ਭਗਵਾਨ ਸ੍ਰੀ ਪਰਸ਼ੂਰਾਮ ਬ੍ਰਾਹਮਣ ਸਭਾ ਵੱਲੋਂ ਮਹਾਂਕੁੰਭ ਦਾ ਆਯੋਜਨ ਕੀਤਾ ਜਾਵੇਗਾ ਜਿਸ ਵਿੱਚ ਹਰਿਆਣਾ ਦੇ ਸਮੁੱਚੇ ਬ੍ਰਾਹਮਣ ਸਮਾਜ ਦੀ ਤਰਫੋਂ ਮਨਾਇਆ ਜਾਵੇਗਾ¢ ਜਿਸ ਵਿੱਚ ਮੁੱਖ ਮਹਿਮਾਨ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਹੋਣਗੇ¢ਉਨ੍ਹਾਂ ਦੱਸਿਆ ਕਿ ਅਸੀਂ ਆਪਣੀਆਂ ਮੰਗਾਂ ਮੁੱਖ ਮੰਤਰੀ ਤੱਕ ਪਹੁੰਚਾਵਾਂਗੇ¢ ਜਿਸ ਨਾਲ ਸਾਨੂੰ ਯਕੀਨ ਹੈ ਕਿ ਸਾਡੀਆਂ ਮੰਗਾਂ ਪੂਰੀਆਂ ਹੋਣਗੀਆਂ¢ 
ਉਨ੍ਹਾਂ ਦੱਸਿਆ ਕਿ ਸਾਨੂੰ ਈਪੀਜੀ ਤਹਿਤ 4 ਜਾਤੀਆਂ ਲਈ ਰਾਖਵਾਂਕਰਨ ਮਿਲਿਆ ਸੀ¢ ਅਸੀਂ ਇਸ ਨੂੰ  ਦੁਬਾਰਾ ਦੇਣ ਦੀ ਮੰਗ ਕਰਾਂਗੇ¢ ਜਿਸ ਤਹਿਤ 880 ਉਮੀਦਵਾਰ ਜਵਾਇਨਿੰਗ ਮਿਲੀ ਸੀ  ਜਿਹੜੇ ਬੱਚੇ ਰਹਿ ਗਏ ਹਨ, ਅਸੀਂ ਮੁੱਖ ਮੰਤਰੀ ਤੋਂ ਮੰਗ ਕਰਦੇ ਹਾਂ ਕਿ ਉਨ੍ਹਾਂ ਨੂੰ  ਵੀ ਇਸੇ ਹੇਠ ਲਿਆਂਦਾ ਜਾਵੇ¢ ਉਨ੍ਹਾਂ ਕਿਹਾ ਕਿ ਸਾਡੀ ਪੁਰਾਣੀ ਮੰਗ ਹੈਕਿ ਸਾਨੂੰ ਭਗਵਾਨ ਸ਼੍ਰੀ ਪਰਸ਼ੂਰਾਮ ਧਰਮਸ਼ਾਲਾ ਦੀ ਲੋੜ ਹੈ, ਜਿਸਦੀ ਅਸੀਂ ਲੰਬੇ ਸਮੇਂ ਤੋਂ ਮੰਗ ਕਰ ਰਹੇ ਹਾਂ¢ਉਮੀਦ ਕਰਦੇ ਹਾਂ ਕਿ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਸਾਡੀ ਮੰਗ ਨੂੰ  ਪੂਰਾ ਕਰਨਗੇ¢ 
ਪ੍ਰੋਗਰਾਮ ਵਿੱਚ ਹਰਿਆਣਾ ਤੋਂ ਸਮਾਜ ਦੇ ਸਾਰੇ ਲੋਕਾਂ ਅਤੇ ਸਮਾਜ ਤੋਂ ਬਣੇ ਸੰਸਦ ਮੈਂਬਰਾਂ ਅਤੇ ਵਿਧਾਇਕਾਂ, ਮÏਜੂਦਾ ਅਤੇ ਸਾਬਕਾ, ਨੂੰ  ਸੱਦਾ ਦਿੱਤਾ ਗਿਆ ਹੈ ਅਤੇ ਮÏਜੂਦਾ ਕਰਨਾਲ ਦੇ ਸਾਰੇ ਵਿਧਾਇਕ ਅਤੇ ਸੰਸਦ ਮੈਂਬਰ ਸੰਜੇ ਭਾਟੀਆ ਵਿ ਇਸ ਪ੍ਰੋਗਰਾਮ ਵਿੱਚ ਹਾਜ਼ਰੀ ਭਰਨਗੇ¢
ਇਸ ਮÏਕੇ ਪ੍ਰਧਾਨ ਸੁਰਿੰਦਰ ਬਢੋਤਾ ,ਸੁਸ਼ੀਲ ਗÏਤਮ, ਪ੍ਰੇਮਚੰਦ ਸ਼ਰਮਾ, ਰਾਜਕੁਮਾਰ ਸ਼ਰਮਾ, ਸੁਖਦੇਵ ਸ਼ਰਮਾ, ਸਤਿਆਵਾਨ ਸ਼ਾਸਤਰੀ, ਰੋਸ਼ਨ ਲਾਲ, ਫੂਲ ਚੰਦਸ਼ਰਮਾ ਮੂਨਕ, ਜੈ ਭਗਵਾਨ ਅਤਰੀ, ਮੋਮਨ ਰਾਮ ਅਤੇ ਗੁਲਾਬ ਸ਼ਰਮਾ ਹਾਜ਼ਰ ਸਨ¢
news karnal 21-11(1)

SHARE ARTICLE

ਏਜੰਸੀ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement