
ਭਾਈ ਵਡਾਲਾ ਦੀਆਂ ਖ਼ਰ੍ਹੀਆਂ ਗੱਲਾਂ ਸੁਣ ਬਾਦਲਾਂ ਨੇ ਬੰਦ ਕੀਤੇ ਕੰਨ
ਅੰਮ੍ਰਿਤਸਰ-ਬਾਦਲਾਂ ਤੋਂ ਸ਼੍ਰੋਮਣੀ ਕਮੇਟੀ ਅਜ਼ਾਦ ਕਰਵਾ ਲਵੋਂ ਬੁੱਤ ਆਪੇ ਪੱਟੇ ਜਾਣਗੇ ਇਹ ਕਹਿਣਾ ਹੈ ਸਿੱਖ ਸਦਭਾਵਨਾ ਦਲ ਦੇ ਮੁੱਖ ਸੇਵਾਦਾਰ ਭਾਈ ਬਲਦੇਵ ਸਿੰਘ ਵਡਾਲਾ ਦਾ,ਦਅਰਸਲ ਭਾਈ ਵਡਾਲਾ ਵੱਲੋਂ ਇਹ ਬਿਆਨ ਅੰਮਿਤਸਰ 'ਚ ਲੱਗੇ ਗਿੱਧੇ ਭੰਗੜੇ ਵਾਲੇ ਬੁੱਤ ਤੋੜਨ ਦੇ ਮਾਮਲੇ 'ਤੇ ਦਿੱਤਾ ਗਿਆ।
SGPC
ਜ਼ਿਕਰਯੋਗ ਹੈ ਕਿ ਭਾਈ ਵਡਾਲਾ ਵੱਲੋਂ ਲੰਬੇ ਸਮੇਂ ਤੋਂ ਬਾਦਲਾਂ ਖ਼ਿਲਾਫ਼ ਲੰਬੀ ਲੜਾਈ ਲੜੀ ਜਾ ਰਹੀ ਹੈ, ਜਿਸਦਾ ਮੁੱਖ ਮਕਸਦ ਐੱਸਜੀਪੀਸੀ ਨੂੰ ਬਾਦਲਾਂ ਦੇ ਪਰਿਵਾਰ ਤੋਂ ਮੁਕਤ ਕਰਵਾਉਣਾ ਹੈ।ਦੱਸ ਦਈਏ ਕਿ ਹੈਰਾਨੀ ਦੀ ਗੱਲ ਤਾਂ ਇਹ ਹੈ
SGPC
ਕਿ ਬੁੱਤ ਤੋੜਨ ਦੇ ਮਾਮਲੇ 'ਤੇ ਸਿੰਘਾਂ ਉੱਪਰ ਪੰਜਾਬ ਸਰਕਾਰ ਵੱਲੋਂ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ ਜਿਸਦੇ ਮੱਦੇਨਜ਼ਰ ਸਿੰਘਾਂ ਦੀ ਪੈਰਵਾਈ ਸਿੱਖ ਸਦਭਾਵਨਾ ਦਲ ਵੱਲੋਂ ਕਰਨ ਦਾ ਬੀੜਾ ਚੁੱਕਿਆ ਗਿਆ ਹੈ।