ਖ਼ਬਰਾਂ |

ਤਾਜ਼ਾ |

ਪਾਸਪੋਰਟ ਬਣਾਉਣ ਵਾਲਿਆਂ ਲਈ ਜ਼ਰੂਰੀ ਖਬਰ, ਜੂਨ ਤੱਕ ਕਰਨਾ ਪਵੇਗਾ ਇੰਤਜ਼ਾਰ

By : GAGANDEEP

Published : Mar 23, 2023, 8:50 am IST
Updated : Mar 23, 2023, 8:50 am IST
SHARE ARTICLE
photo
photo

ਜਨਰਲ ਕੈਟਾਗਰੀ 'ਚ 13 ਜੂਨ ਤੋਂ ਪਹਿਲਾਂ ਪਾਸਪੋਰਟ ਬਣਾਉਣ ਲਈ ਕੋਈ ਅਪੁਆਇੰਟਮੈਂਟ ਨਹੀਂ ਮਿਲ ਰਿਹਾ

 

ਚੰਡੀਗੜ੍ਹ : ਪਾਸਪੋਰਟ ਬਣਾਉਣ ਲਈ ਲੋਕਾਂ ਲਈ ਜ਼ਰੂਰੀ ਖਬਰ ਹੈ। ਪਾਸਪੋਰਟ ਬਣਾਉਣ ਦੇ ਚਾਹਵਾਨਾਂ ਨੂੰ ਪਾਸਪੋਰਟ ਬਣਾਉਣ ਲਈ ਅਜੇ ਹੋਰ ਇੰਤਜ਼ਾਰ ਕਰਨਾ ਪਵੇਗਾ। ਜਨਰਲ ਕੈਟਾਗਰੀ 'ਚ 13 ਜੂਨ ਤੋਂ ਪਹਿਲਾਂ ਪਾਸਪੋਰਟ ਬਣਾਉਣ ਲਈ ਕੋਈ ਅਪੁਆਇੰਟਮੈਂਟ ਨਹੀਂ ਮਿਲ ਰਿਹਾ ਹੈ। ਇਸੇ ਤਰ੍ਹਾਂ ਮਈ ਤੋਂ ਪਹਿਲਾਂ ਪਾਸਪੋਰਟ ਬਣਾਉਣ ਲਈ ਕੋਈ ਅਪੁਆਇੰਟਮੈਂਟ ਮੁਹੱਈਆ ਨਹੀਂ ਹੈ।

18 ਮਈ ਤੱਕ ਤਤਕਾਲੀਨ ਸਥਿਤੀ ਦਾ ਹਵਾਲਾ ਦਿੰਦਿਆਂ ਹੋਏ ਸੈਕਟਰ- 34 ਸਥਿਤ ਰੀਜ਼ਨਲ ਪਾਸਪੋਰਟ ਦਫ਼ਤਰ 'ਚ ਰੋਜ਼ਾਨਾ 70 ਤੋਂ 80 ਲੋਕ ਪਾਸਪੋਰਟ ਬਣਾਉਣ ਲਈ ਆ ਰਹੇ ਹਨ।

ਸੈਕਟਰ-34 ਸਥਿਤ ਐੱਸਸੀਓ-28 ਤੋਂ 32 ਸਥਿਤ ਰੀਜਨਲ ਪਾਸਪੋਰਟ ਦਫ਼ਤਰ 'ਚ ਆਪਣੇ ਪਾਸਪੋਰਟ ਨਾਲ ਜੁੜੀ ਕਿਸੇ ਵੀ ਸਮੱਸਿਆ, ਨਾਂ, ਪਤਾ ਫੋਟੋ 'ਚ ਸੋਧ, ਪਾਸਪੋਰਟ 'ਤੇ ਲਾਇਆ ਕੋਈ ਇਤਰਾਜ, ਅਦਾਲਤੀ ਕੇਸ 'ਚ ਜਬਤ ਪਾਸਪੋਰਟ ਜਿਹੇ ਮਾਮਲਿਆਂ 'ਚ ਪੁੱਛ-ਗਿੱਛ ਜਾਂ ਨਿਯਮਾਂ ਦੀ ਜਾਣਕਾਰੀ ਤੱਕ ਲੈਣ ਲਈ 10 ਅਪ੍ਰੈਲ ਤੱਕ ਅਪੁਆਇੰਟਮੈਂਟ ਮਿਲੇਗੀ, ਇੱਥੋਂ ਤੱਕ ਦੀ ਕਿ ਪੁੱਛ-ਗਿੱਛ ਦੀ ਅਪੁਆਇੰਟਮੈਂਟ ਲਈ ਪਾਸਪੋਰਟ ਦੀ ਅਧਿਕਾਰਤ ਵੈਬਸਾਈਟ 'ਤੇ ਸਲਾਟ ਦੀ ਬੁਕਿੰਗ ਅਜੇ ਬੰਦ ਪਈ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'CM Mann ਅਤੇ Partap Bajwa 'ਚ ਛਿੜ ਗਈ ਜ਼ਬਰਦਸਤ ਬਹਿਸ', 'ਬਾਜਵਾ ਸਾਬ੍ਹ ਥੋੜੀ ਬਹੁਤ ਸ਼ਰਮ ਕਰ ਲਿਆ ਕਰੋ'

13 Apr 2026 2:54 PM

'ਜਦੋਂ ਅਕਾਲੀ ਭਾਜਪਾ ਸਰਕਾਰ ਆਈ, ਓਦੋਂ ਬੇਅਦਬੀਆਂ ਦਾ ਦੌਰ ਹੋਇਆ ਸ਼ੁਰੂ' : ਮੰਤਰੀ Harpal Cheema

13 Apr 2026 2:53 PM

ਜਿਹੜੇ ਅਕਾਲੀ ਖੁਦ ਨੂੰ ਪੰਥਕ ਦੱਸਦੇ ਨੇ, ਚੋਣਾਂ ਮੌਕੇ ਓਹੀ ਸ਼ਰਾਬ ਵੰਡ ਕੇ ਜਾਂਦੇ ਨੇ... Spokesman Di Sath in Mansa

12 Apr 2026 3:08 PM

ਮਥੁਰਾ ਹਾਦਸੇ 'ਚ ਮਾਰੇ ਗਏ ਪੰਜਾਬੀਆਂ ਦੀਆਂ ਲੁਧਿਆਣਾ ਲਿਆਂਦੀਆਂ ਮ੍ਰਿਤਕ ਦੇਹਾਂ, ਪਰਿਵਾਰ ਭੁੱਬਾਂ ਮਾਰ ਰੋਇਆ

11 Apr 2026 2:04 PM

Amritpal Mehron ਦੀ ਗ੍ਰਿਫ਼ਤਾਰੀ 'ਤੇ ਬੋਲੀ Kamal Kaur Bhabhi ਦੀ ਮਾਂ

10 Apr 2026 2:53 PM
Advertisement