ਡੁੱਬਦੀ ਗੱਡੀ ’ਚੋਂ ਲੋਕਾਂ ਨੂੰ ਬਚਾਉਣ ਲਈ ਜਾਨ ‘ਤੇ ਖੇਡ ਗਿਆ ‘ਸਿੰਘ’

By : GAGANDEEP

Published : May 23, 2021, 1:06 pm IST
Updated : May 23, 2021, 1:12 pm IST
SHARE ARTICLE
Singh
Singh

ਬਚਾਈਆਂ ਕੀਮਤੀ ਜਾਨਾਂ

ਨਵੀਂ ਦਿੱਲੀ: ਬੀਤੇ ਕਈ ਦਿਨਾਂ ਤੋਂ ਨਿਹੰਗ ਸਿੰਘਾਂ ਦੀਆਂ ਕਈ ਅਜਿਹੀਆਂ ਵੀਡੀਓ ਵਾਇਰਲ ਹੁੰਦੀਆਂ ਆ ਰਹੀਆਂ ਸਨ ਜਿੰਨਾਂ 'ਚ ਕਈ ਥਾਂ ਨਿਹੰਗ ਕਦੇ ਕਿਸੇ ਪੁਲਿਸ ਵਾਲੇ ਦਾ ਗੁੱਟ ਵੱਢਦੇ ਨਜ਼ਰ ਆਏ, ਜਾਂ ਆਪਸੀ ਰੰਜਿਸ਼ ਕਾਰਨ ਆਪਸ ਚ ਭਿੜਦੇ ਨਜ਼ਰ ਆਏ ਸਨ।

SinghSingh

ਬੀਤੇ ਦਿਨੀਂ ਵੀ ਇੱਕ ਵੀਡੀਓ ਆਈ ਸੀ ਜਿਸ  ਵਿਚ ਇਕ ਨਕਲੀ ਨਿਹੰਗ ਸਿੰਘ ਬਣਕੇ ਇੱਕ ਵਿਅਕਤੀ ਨੇ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ ਸੀ। ਪਰ ਸੋਸ਼ਲ ਮੀਡੀਆ ਤੇ ਇੱਕ ਅਜਿਹੇ ਨਿਹੰਗ ਸਿੰਘ ਦੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿਚ ਇਸ ਸਿੰਘ ਨੇ ਗੁਰੂ ਦੇ ਸਿੰਘਾਂ ਦੀ ਲਾਜ ਰੱਖਣ ਦਾ ਕੰਮ ਕੀਤਾ ਹੈ।  ਨਿਹੰਗ ਸਿੰਘ ਨੇ ਆਪਣੀ ਜਾਨ ਤੇ ਖੇਡ ਕੇ ਡੁੱਬੀ ਹੋਈ ਕਾਰ ਚੋਂ ਲੋਕਾਂ ਨੂੰ ਬਚਾਇਆ।

SinghSingh

ਘਟਨਾ ਸਿੰਘੂ ਬਾਰਡਰ ਦੀ ਦੱਸੀ ਜਾ ਰਹੀ ਹੈ ਪਰ ਇਸਦੀ ਪੁਸ਼ਟੀ ਨਹੀਂ ਹੋਈ ਹੈ। ਜਿਥੇ ਬੀਤੇ ਦਿਨੀਂ ਪਏ ਮੀਂਹ ਕਾਰਨ ਪਾਣੀ ਦਾ ਪੱਧਰ ਕਾਫੀ ਜਿਆਦਾ ਵੱਧ ਗਿਆ ਸੀ। ਜਿਸ ਮਗਰੋਂ ਸਿੰਘ ਨੇ ਆਪਣੀ ਜਾਨ ਦੀ ਰੱਤੀ ਭਰ ਵੀ ਪਰਵਾਹ ਨਾ ਕਰਦਿਆਂ ਨੌਜਵਾਨ ਨੂੰ ਕਾਰ ਵਿਚੋਂ ਬਾਹਰ ਕੱਢਿਆ ਅਤੇ ਉਸਦੀ ਜਾਨ ਬਚਾਈ। 

SinghSingh

ਫਿਲਹਾਲ ਭਾਵੇਂ ਨਿਹੰਗ ਸਿੰਘਾਂ ਦੇ ਅਕਸ ਨੂੰ ਖਰਾਬ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ ਪਰ ਨਿਹੰਗ ਸਿੰਘ ਵੱਲੋਂ ਦਿਖਾਈ ਇਹ ਬਹਾਦਰੀ ਨੇ ਗੁਰੂ ਦੀਆਂ ਲਾਡਲੀਆਂ ਫੌਜਾਂ ਦੀ ਲਾਜ ਰੱਖ ਲਈ।   

SinghSingh

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM

ਕੰਧ ਟੱਪ ਕੇ ਲੱਗਿਆ ਸੀ ਭੱਜਣ,ਖੜ੍ਹ ਖੜ੍ਹ ਦੇਖ ਰਿਹਾ ਸਾਰਾ ਪਿੰਡ,ਹੋ ਗਿਆ ਹੰਗਾਮਾ

20 Feb 2026 1:31 PM

ਮੋਹਾਲੀ ਨੌਜਵਾਨ ਕ.ਤਲ ਮਾਮਲੇ 'ਚ SP ਦਿਲਪ੍ਰੀਤ ਸਿੰਘ ਦੀ ਪ੍ਰੈੱਸ ਕਾਨਫਰੰਸ

19 Feb 2026 3:11 PM
Advertisement