Ludhiana West Bypoll Election Result 2025 LIVE: 'ਆਪ' ਦੇ ਸੰਜੀਵ ਅਰੋੜਾ ਨੇ ਮਾਰੀ ਬਾਜ਼ੀ, ਵੱਡੀ ਲੀਡ ਨਾਲ ਜਿੱਤ ਕੀਤੀ ਹਾਸਲ
Published : Jun 23, 2025, 8:38 am IST
Updated : Jun 23, 2025, 2:04 pm IST
SHARE ARTICLE
Ludhiana West Bypoll Election Result 2025 LIVE
Ludhiana West Bypoll Election Result 2025 LIVE

Ludhiana West Bypoll Election Result 2025 LIVE: ਭਾਜਪਾ ਦੇ ਜੀਵਨ ਗੁਪਤਾ 7193 ਵੋਟਾਂ ਨਾਲ ਤੀਜੇ

12: 32 PM: 9ਵੇਂ ਗੇੜ ਦੇ ਰੁਝਾਨ ਆਏ ਸਾਹਮਣੇ

 

 

photophoto

12: 12 PM: 8ਵੇਂ ਗੇੜ ਦੇ ਰੁਝਾਨ ਆਏ ਸਾਹਮਣੇ

photophoto

12: 10 PM : ਭਾਰਤ ਭੂਸ਼ਣ ਆਸ਼ੂ ਦੇ ਘਰ ਤੋਂ LIVE,

ਦੂਜੇ ਨੰਬਰ 'ਤੇ ਚੱਲ ਰਹੇ ਆਸ਼ੂ,

ਵੋਟਾਂ ਦੀ ਗਿਣਤੀ ਲਗਾਤਾਰ ਜਾਰੀ

11: 55 AM: 7ਵੇਂ ਗੇੜ ਦੇ ਰੁਝਾਨ ਆਏ ਸਾਹਮਣੇ

 

photophoto

11: 50  AM:  "ਸੰਜੀਵ ਅਰੋੜਾ ਦੀ ਪਹਿਲੇ ਰੁਝਾਨਾਂ ਦੇ ਵਿੱਚ ਚੜਤ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਦਫਤਰ ਵਿੱਚ ਪੈ ਰਹੇ ਨੇ ਭੰਗੜੇ

11: 45   AM 7ਵੇਂ ਗੇੜ ਚ ਆਪ ਨੇ ਪਿੱਛੇ ਛੱਡ ਦਿੱਤੇ ਸਾਰੇ, ਦੇਖੋ ਕਿੱਥੇ ਰਹਿ ਗਈ ਭਾਜਪਾ ਕਾਂਗਰਸ, ਫਿਰ ਹੋਇਆ ਉਲਟਫੇਰ

11: 25  AM:  6ਵੇਂ ਗੇੜ ਦੇ ਰੁਝਾਨ ਆਏ ਸਾਹਮਣੇ



photophoto

11: 23  AM: ਅਗਲੇ 2 ਘੰਟੇ 'ਚ ਬਦਲ ਜਾਵੇਗੀ ਗੇਮ, ਗਿਣਤੀ ਦੇ ਸਮੀਕਰਨ ਚੋਂ ਨਿਕਲੀ Exclusive ਜਾਣਕਾਰੀ

ਕਾਂਗਰਸ ਬਣਾ ਸਕਦੀ ਹੈ ਲੀਡ, ਫਿਲਹਾਲ ਜਿੱਤ ਵੱਲ ਵੱਧ ਰਹੀ ਆਪ

 

11: 20 AM: 5ਵੇਂ ਗੇੜ 'ਚ ਹੋਇਆ ਵੱਡਾ ਉਲਟਫੇਰ,

ਦੇਖੋ ਕਿਸ ਨੂੰ ਪਈਆਂ ਕਿੰਨੀਆਂ ਕਿੰਨੀਆਂ ਵੋਟਾਂ,

ਪਰ ਆਮ ਆਦਮੀ ਪਾਰਟੀ ਦੀ ਲੀਡ ਹਾਲੇ ਵੀ ਬਰਕਰਾਰ

 

 

10: 48 AM:  ਕਾਂਗਰਸ ਨੇ ਪਲਟ ਦਿੱਤੀ ਗੇਮ, ਖੁੱਲ੍ਹ ਗਿਆ ਕਿਸਮਤ ਵਾਲਾ ਪਿਟਾਰਾ, ਦੇਖੋ ਕੌਣ ਅੱਗੇ ਤੇ ਕੌਣ ਪਿੱਛੇ

 

10: 45 AM: ਚੌਥੇ ਦੌਰ ਵਿਚ ਆਮ ਆਦਮੀ ਪਾਰਟੀ ਦੀ ਲੀਡ ਘੱਟ ਗਈ ਹੈ। ਤੀਜੇ ਦੌਰ ਵਿੱਚ 3000 ਤੋਂ ਵੱਧ ਦੀ ਲੀਡ ਹੁਣ ਘੱਟ ਕੇ 2844 ਹੋ ਗਈ ਹੈ। ਇਸ ਦੇ ਨਾਲ ਹੀ ਕਾਂਗਰਸ ਦੇ ਭਾਰਤ ਭੂਸ਼ਣ ਆਸ਼ੂ ਇੱਕ ਵਾਰ ਫਿਰ ਦੂਜੇ ਸਥਾਨ 'ਤੇ ਆ ਗਏ ਹਨ।

10: 40 AM:   ਲੁਧਿਆਣਾ ਪੱਛਮੀ ਜ਼ਿਮਨੀ ਚੋਣ ਨਤੀਜੇ
ਸੰਜੀਵ ਅਰੋੜਾ 10,265 ਵੋਟਾਂ ਨਾਲ ਪਹਿਲੇ ਨੰਬਰ 'ਤੇ
ਕਾਂਗਰਸ ਦੇ ਭਾਰਤ ਭੂਸ਼ਣ ਆਸ਼ੂ 7421 ਵੋਟਾਂ ਨਾਲ ਦੂਜੇ ਨੰਬਰ ਤੇ
ਭਾਜਪਾ ਦੇ ਜੀਵਨ ਗੁਪਤਾ 7193 ਵੋਟਾਂ ਨਾਲ ਤੀਜੇ 
ਜਦਕਿ 2718 ਵੋਟਾਂ ਨਾਲ SAD ਦੇ ਪਰਉਪਕਾਰ ਸਿੰਘ ਘੁੰਮਣ ਚੌਥੇ ਨੰਬਰ 'ਤੇ

10: 37 AM:   ਚੌਥੇ ਗੇੜ ਦੇ ਰੁਝਾਨ ਆਏ ਸਾਹਮਣੇ

photophoto

 

10: 36 AM:  ਲੁਧਿਆਣਾ ਪੱਛਮੀ ਜ਼ਿਮਨੀ ਚੋਣ ਨਤੀਜੇ
ਚੌਥੇ ਗੇੜ 'ਚ ਵੀ 'ਆਪ' ਦੀ ਲੀਡ ਬਰਕਰਾਰ

photophoto

 

10: 22 AM:   ਆਪ ਉਮੀਦਵਾਰ ਅਰੋੜਾ ਸੰਜੀਵ ਅਰੋੜਾ ਦੀ ਪਹਿਲੇ ਰੁਝਾਨਾਂ ਦੇ ਵਿੱਚ ਚੜ੍ਹਤ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਦਫਤਰ ਵਿੱਚ ਪੈ ਰਹੇ ਨੇ ਭੰਗੜੇ ਨੱਚ ਕੇ ਮਨਾ ਰਹੇ ਜਸ਼ਨ, ਕਹਿੰਦੇ ਜਿੱਤ ਸਾਡੀ ਪੱਕੀ, ਸਿਰਫ ਐਲਾਨ ਹੋਣਾ ਬਾਕੀ, ਦੇਖੋ ਮੌਕੇ ਤੋਂ LIVE

10: 10 AM:  "ਦੂਜੇ ਗੇੜ 'ਚ ਵੀ ਸੰਜੀਵ ਅਰੋੜਾ ਅੱਗੇ ਅਰੋੜਾ 1995 ਵੋਟਾਂ 'ਤੇ ਕਰ ਰਹੇ ਲੀਡ "

10: 09 AM:  ਤੀਜਾ ਰਾਊਂਡ ਹੋਇਆ ਖ਼ਤਮ
ਚੌਥੇ ਗੇੜ ਦੀ ਗਿਣਤੀ ਹੋਈ ਸ਼ੁਰੂ

10: 08 AM: ਤੀਜੇ ਰਾਊਂਡ 'ਚ ਵੀ 'ਆਪ' ਦੀ ਲੀਡ ਬਰਕਰਾਰ
ਸੰਜੀਵ ਅਰੋੜਾ ਨੂੰ ਪਈਆਂ 8277 ਵੋਟਾਂ
ਭਾਜਪਾ ਦੇ ਜੀਵਨ ਗੁਪਤਾ 5217 ਵੋਟਾਂ ਨਾਲ ਦੂਜੇ ਨੰਬਰ 'ਤੇ

9: 59  AM: ਸੰਜੀਵ ਅਰੋੜਾ ਦੀ ਵਧ ਰਹੀ ਲੀਡ, ਆਪ ਦੇ ਦਫ਼ਤਰ 'ਚ ਪੈ ਰਹੇ ਭੰਗੜੇ

 

9: 56  AM:  ਦੂਜੇ ਰੁਝਾਨ ’ਚ ਵੀ ਪਛੜਿਆ ਸ਼੍ਰੋਮਣੀ ਅਕਾਲੀ ਦਲ

photophoto

9: 50 AM:  ਦੂਜੇ ਗੇੜ 'ਚ ਲੀਡ ਹਾਸਲ ਕਰਨ ਮਗਰੋਂ ਆਪ 'ਚ ਜਸ਼ਨ ਦਾ ਮਾਹੌਲ
'ਆਪ' ਦੇ ਦਫ਼ਤਰ 'ਚ ਭੰਗੜਾ ਪੈਣਾ ਸ਼ੁਰੂ

9: 45 AM: 'ਆਪ' ਦੇ ਸੰਜੀਵ ਅਰੋੜਾ 2482 ਵੋਟਾਂ ਨਾਲ ਅੱਗੇ
ਕਾਂਗਰਸ ਦੇ ਭਾਰਤ ਭੂਸ਼ਣ ਆਸ਼ੂ 3372 ਵੋਟਾਂ ਨਾਲ ਦੂਜੇ ਨੰਬਰ 'ਤੇ

9: 39AM:  ਗਿਣਤੀ 'ਚ ਹੋ ਗਈ ਪੂਰੀ ਟੱਕਰ, ਫੱਸ ਗਏ ਪੇਚ, ਅਰੋੜਾ ਜਾਂ ਆਸ਼ੂ ਥੋੜੀ ਦੇਰ ਚ ਤਸਵੀਰ ਹੋਵੇਗੀ ਸਾਫ, ਸਟੀਕ ਨਤੀਜੇ

9: 34 AM:  ਦੂਸਰੇ ਗੇੜ ਕਾਂਗਰਸ ਭਾਜਪਾ ਤੇ ਅਕਾਲੀ ਦਲ ਪੱਛੜੇ, ਆਪ ਨੂੰ ਮਿਲ ਗਈ ਵੱਡੀ ਲੀਡ, ਵੇਖੋ ਦੂਸਰੇ ਰੁਝਾਨ ਦੇ ਨਤੀਜੇ, LIVE

9: 32 AM:  ਦੂਜੇ ਰਾਊਂਡ ਦੇ ਰੁਝਾਨ ਆਏ ਸਾਹਮਣੇ

photophoto

9: 30 AM: ਦੂਜੇ ਗੇੜ ਵਿਚ ਵੀ 'ਆਪ' ਦੇ ਸੰਜੀਵ ਅਰੋੜਾ ਅੱਗੇ

photophoto

 9: 15:  ਪਹਿਲੇ ਦੌਰ ਵਿੱਚ, 'ਆਪ' ਉਮੀਦਵਾਰ ਸੰਜੀਵ ਨੂੰ 1269 ਵੋਟਾਂ ਦੀ ਲੀਡ ਮਿਲੀ। ਉਨ੍ਹਾਂ ਨੂੰ 2895 ਵੋਟਾਂ ਮਿਲੀਆਂ। ਕਾਂਗਰਸ ਦੇ ਭਾਰਤ ਭੂਸ਼ਣ ਆਸ਼ੂ ਨੂੰ 1626, ਭਾਜਪਾ ਦੇ ਜੀਵਨ ਗੁਪਤਾ ਨੂੰ 1177 ਅਤੇ ਅਕਾਲੀ ਦਲ ਦੇ ਪਰਉਪਕਾਰ ਸਿੰਘ ਘੁੰਮਣ ਨੂੰ 703 ਵੋਟਾਂ ਮਿਲੀਆਂ।

9: 12 AM: ਲੁਧਿਆਣਾ ਪੱਛਮੀ ਜ਼ਿਮਨੀ ਚੋਣ
ਪਹਿਲੇ ਰੁਝਾਨ ਆਏ ਸਾਹਮਣੇ
‘ਆਪ’  2895
ਕਾਂਗਰਸ         1626
ਭਾਜਪਾ     1177 
ਸ਼੍ਰੋਮਣੀ ਅਕਾਲੀ ਦਲ     703

 

9: 10 AM: ਲੁਧਿਆਣਾ ਪੱਛਮੀ ਜ਼ਿਮਨੀ ਚੋਣ ਦਾ ਪਹਿਲਾ ਰੁਝਾਨ ਆਇਆ ਸਾਹਮਣੇ
‘ਆਪ’ ਦੇ ਸੰਜੀਵ ਅਰੋੜਾ ਚਲ ਰਹੇ ਅੱਗੇ

 

8:50 AM: ਲੁਧਿਆਣਾ ਦੇ ਖ਼ਾਲਸਾ ਕਾਲਜ ਫ਼ਾਰ ਵੂਮੈਨ ਵਿੱਚ ਵੋਟਾਂ ਦੀ ਗਿਣਤੀ ਜਾਰੀ ਹੈ।


Ludhiana West Bypoll Election Result 2025 LIVE Ludhiana West Bypoll Election Result 2025 LIVE

 

Ludhiana West Bypoll Election Result 2025 LIVE Ludhiana West Bypoll Election Result 2025 LIVE

 

Ludhiana West Bypoll Election Result 2025 LIVE Ludhiana West Bypoll Election Result 2025 LIVE

 

2 :03 PM: 'ਆਪ' ਦੇ ਸੰਜੀਵ ਅਰੋੜਾ ਨੇ ਮਾਰੀ ਬਾਜ਼ੀ, ਵੱਡੀ ਲੀਡ ਨਾਲ ਜਿੱਤ ਕੀਤੀ ਹਾਸਲ

 

photophoto

1:50 PM: ਜਿੱਤ ਗਏ 'ਆਪ' ਉਮੀਦਵਾਰ ਸੰਜੀਵ ਅਰੋੜ, 10 ਹਜ਼ਾਰ ਤੋਂ ਵੱਧ ਵੋਟਾਂ ਨਾਲ ਜਿੱਤੇ, ਵੇਖੋ LIVE

1:49 PM: 4 ਸੂਬਿਆਂ ’ਚ 5 ਵਿਧਾਨਸਭਾ ਜ਼ਿਮਨੀ ਚੋਣਾਂ ਦੇ ਨਤੀਜੇ, ਆਪ ਨੇ ਕਾਂਗਰਸ ਤੇ ਭਾਜਪਾ ਨੂੰ ਦਿੱਤਾ ਝਟਕਾ

 

1:45 PM:   ਧਮਾਕੇਦਾਰ ਜਿੱਤ ਤੋਂ ਬਾਅਦ ਲੁਧਿਆਣਾ 'ਚ ਆਪ ਦਾ ਵਿਸ਼ਾਲ ਰੋਡ ਸ਼ੋਅ, ਸਾਰੇ ਮੰਤਰੀ ਵਿਧਾਇਕ ਸੜਕਾਂ 'ਤੇ

 

 

1:47  PM:   'ਲੋਕਾਂ ਨੇ ਆਮ ਆਦਮੀ ਪਾਰਟੀ ਦੇ ਕੰਮਾਂ ਉੱਤੇ ਲਗਾਈ ਮੋਹਰ'

ਆਪ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਪਹੁੰਚੇ ਆਪ ਦੇ ਦਫ਼ਤਰ

 

1:40 PM:   ਲੁਧਿਆਣਾ ਪੱਛਮੀ ਜ਼ਿਮਨੀ ਚੋਣ ਨਤੀਜੇ
13ਵੇਂ ਗੇੜ ਦੇ ਰੁਝਾਨ ਆਏ ਸਾਹਮਣੇ

 

photophoto

1:29 PM:  '2027 ਦੀਆਂ ਚੋਣਾਂ 'ਚ ਮੁੜ ਤੋਂ 'ਆਪ' ਪੰਜਾਬ 'ਚ ਗੱਡੇਗੀ ਝੰਡੇ'

'ਲੁਧਿਆਣਾ ਪੱਛਮੀ ਸੀ ਸੈਮੀ ਫ਼ਾਈਨਲ, 2027 'ਚ ਜਿੱਤਾਂਗੇ ਫ਼ਾਈਨਲ'

ਅਮਨ ਅਰੋੜਾ ਨੇ ਕਰ ਦਿੱਤਾ ਵੱਡਾ ਦਾਅਵਾ

 

1: 29 PM: 12ਵੇਂ ਗੇੜ ਦੇ ਰੁਝਾਨ ਆਏ ਸਾਹਮਣੇ

photophoto

1: 14 PM: ਨੀਟੂ ਸ਼ਟਰਾਂ ਵਾਲੇ ਨੇ ਤੋੜ ਦਿੱਤੇ ਆਪਣੇ ਦੋ ਫ਼ੋਨ'

'ਜ਼ਿਮਨੀ ਚੋਣਾਂ 'ਚ ਲੋਕਾਂ ਨੇ ਮੈਨੂੰ ਨਹੀਂ ਕੀਤਾ ਪਸੰਦ'

'2027 'ਚ ਅਸੀਂ 117 ਉਮੀਦਵਾਰ ਕਰਾਂਗੇ ਖੜ੍ਹੇ'

 

1: 10  PM:  'ਆਪ ਦੇ ਕੀਤੇ ਕੰਮਾਂ ਦਾ ਲੁਧਿਆਣਾ ਪੱਛਮੀ ਦੇ ਲੋਕਾਂ ਨੇ ਕੀਤਾ ਸਵਾਗਤ'

'ਗੁਜਰਾਤ 'ਚ ਵੀ ਝਾਤ ਮਾਰੇ ਭਾਜਪਾ, ਓਥੇ ਵੀ 'ਆਪ' ਚੱਲ ਰਹੀ ਅੱਗੇ'

ਅਸ਼ੋਕ ਪ੍ਰਾਸ਼ਰ ਪੱਪੀ ਦਾ ਵੱਡਾ ਦਾਅਵਾ

 

1: 00 PM:  11ਵੇਂ ਗੇੜ ਦੇ ਰੁਝਾਨ ਆਏ ਸਾਹਮਣੇ

 

photophoto

 

12: 49  PM:   ਵੱਡੀ ਖਬਰ: ਹੋ ਗਈ ਤਸਵੀਰ ਸਾਫ, ਆਪ ਨੇ ਤਾਬੜਤੋੜ ਲੀਡ ਬਣਾਈ, ਵੇਖੋ LIVE…

 

12: 48 PM:  'ਆਪ' ਦੇ ਦਫਤਰ 'ਚ ਲੱਗੀਆਂ ਰੌਣਕਾਂ, ਵੱਜ ਰਿਹਾ ਢੋਲ, ਪੈ ਰਹੇ ਭੰਗੜੇ,

ਸੰਜੀਵ ਅਰੋੜਾ ਦੀ ਲੀਡ ਸ਼ੁਰੂਆਤ ਤੋਂ ਹੀ ਬਰਕਰਾਰ,

ਚਾਰੇ ਪਾਸੇ ਹੋਈ ਪਈ, 'ਆਮ ਆਦਮੀ ਪਾਰਟੀ ਜ਼ਿੰਦਾਬਾਦ'

 

 

12: 48 PM:  10ਵੇਂ ਗੇੜ ਦੇ ਰੁਝਾਨ ਆਏ ਸਾਹਮਣੇ

 

photophoto

 

Ludhiana West Bypoll Election Result 2025 LIVE: ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ 'ਤੇ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਖ਼ਾਲਸਾ ਕਾਲਜ ਫ਼ਾਰ ਵੂਮੈਨ ਦੇ ਆਡੀਟੋਰੀਅਮ ਵਿੱਚ ਪਹਿਲਾਂ ਬੈਲੇਟ ਪੇਪਰਾਂ ਦੀ ਗਿਣਤੀ ਕੀਤੀ ਜਾ ਰਹੀ ਹੈ। ਪਹਿਲਾ ਰੁਝਾਨ ਸਵੇਰੇ 9 ਵਜੇ ਤੱਕ ਆਉਣ ਦੀ ਉਮੀਦ ਹੈ। ਵੋਟਾਂ ਦੀ ਗਿਣਤੀ 14 ਦੌਰਾਂ ਵਿੱਚ ਕੀਤੀ ਜਾਵੇਗੀ। ਇਸ ਲਈ ਵੋਟਿੰਗ 19 ਜੂਨ ਨੂੰ ਹੋਈ ਸੀ, ਜਿਸ ਵਿੱਚ 51.33% ਵੋਟਰਾਂ ਨੇ ਆਪਣੀ ਵੋਟ ਪਾਈ।

Ludhiana West Bypoll Election Result 2025 LIVE:

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM

ਧਰਮਿੰਦਰ ਦੇ ਘਰ ਚਿੱਟੇ ਕੱਪੜਿਆਂ 'ਚ ਪਹੁੰਚ ਰਹੇ ਵੱਡੇ-ਵੱਡੇ ਕਲਾਕਾਰ, ਕੀ ਸੱਭ ਕੁੱਝ ਠੀਕ? ਦੇਖੋ ਘਰ ਤੋਂ LIVE ਤਸਵੀਰਾਂ

24 Nov 2025 3:09 PM

ਸਾਰਿਆਂ ਨੂੰ ਰੋਂਦਾ ਛੱਡ ਗਏ ਧਰਮਿੰਦਰ, ਸ਼ਮਸ਼ਾਨ ਘਾਟ 'ਚ ਪਹੁੰਚੇ ਵੱਡੇ-ਵੱਡੇ ਫ਼ਿਲਮੀ ਅਦਾਕਾਰ, ਹਰ ਕਿਸੇ ਦੀ ਅੱਖ 'ਚ ਹੰਝੂ

24 Nov 2025 3:08 PM

Minor girl raped in Jalandhar | Murder Case | Police took the accused into custody | Mother Crying..

23 Nov 2025 3:06 PM
Advertisement