
Malout News : ਝੂਲੇ 'ਚ ਵਾਲ ਫਸ ਜਾਣ ਕਾਰਨ ਗੰਭੀਰ ਜ਼ਖ਼ਮੀ, ਮਹਿਲਾ ਨੂੰ ਹਸਪਤਾਲ ਕਰਵਾਇਆ ਭਰਤੀ
Malout News in Punjabi : ਮਲੋਟ ਮੇਲੇ 'ਚ ਝੂਲੇ ਲੈਂਦੀ ਮਹਿਲਾ ਨਾਲ ਵਾਪਰਿਆ ਦਰਦਨਾਕ ਹਾਦਸੇ ’ਚ ਸਿਰ ਨਾਲੋਂ ਵਾਲ ਵੱਖ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਹਿਲਾ ਦੇ ਝੂਲੇ 'ਚ ਵਾਲ ਫਸ ਜਾਣ ਕਾਰਨ ਗੰਭੀਰ ਜ਼ਖ਼ਮੀ ਹ ਗਈ ਹੈ। ਜ਼ਖ਼ਮੀ ਮਹਿਲਾ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਡਾਕਟਰ ਨੇ ਮੁੱਢਲੀ ਸਹਾਇਤਾ ਦੇ ਕੇ ਦੂਜੇ ਹਸਪਤਾਲ ਰੈਫ਼ਰ ਕਰ ਦਿੱਤਾ ਹੈ। ਡਾਕਟਰ ਮੁਤਾਬਕ ਮਹਿਲਾ ਦਾ ਮੂੰਹ 'ਤੇ 50 ਫੀਸਦੀ ਮਾਸ ਬਚਾਇਆ ਗਿਆ ਹੈ।
(For more news apart from An accident happened to a woman swinging in fair, her hair was separated from her head News in Punjabi, stay tuned to Rozana Spokesman)