
Hoshiarpur News : ਮ੍ਰਿਤਕ ਬਿਜਲੀ ਵਿਭਾਗ ’ਚ ਜੇਈ ਵੱਜੋਂ ਕਰਦਾ ਸੀ ਨੌਕਰੀ
Hoshiarpur News in Punjbai : ਹੁਸ਼ਿਆਰਪੁਰ ਦੇ ਹਲਕਾ ਮੁਕੇਰੀਆ ਦੇ ਪਿੰਡ ਅਜਮੇਰ ਦਾ ਨੌਜਵਾਨ ਪਿਛਲੇ ਕੁਝ ਦਿਨਾਂ ਤੋਂ ਲਾਪਤਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਸ ਦੀ ਲਾਸ਼ ਅੱਜ ਸ਼ਾਹ ਨਹਿਰ ਪਾਵਰ ਹਾਊਸ ਨੰਬਰ ਤਿੰਨ ਤੋਂ ਬਰਾਮਦ ਹੋਈ ਹੈ। ਇਹ ਵਿਅਕਤੀ ਬਿਜਲੀ ਵਿਭਾਗ ’ਚ ਜੇਈ ਵੱਜੋਂ ਨੌਕਰੀ ਕਰ ਰਿਹਾ ਸੀ। ਮ੍ਰਿਤਕ ਹਾਕਮ ਸਿੰਘ (37 ਸਾਲ) ਪਿੰਡ ਅਜਮੇਰ, ਹੁਸ਼ਿਆਰਪੁਰ ਵਜੋਂ ਹੋਈ ਹੈ।
(For more news apart from body was found in Shah canal, person was missing for last few days News in Punjabi, stay tuned to Rozana Spokesman)