Anganwadi workers News : ਆਂਗਣਵਾੜੀ ਵਰਕਰਾਂ ਨੇ ਆਇਰਨ ਐਂਡ ਫੋਲਿਕ ਐਸਿਡ ਦਵਾਈ ਬੱਚਿਆਂ ਨੂੰ ਪਿਲਾਉਣ ਤੋਂ ਕੀਤਾ ਇਨਕਾਰ 

By : BALJINDERK

Published : May 24, 2024, 4:31 pm IST
Updated : May 24, 2024, 7:17 pm IST
SHARE ARTICLE
ਆਗਣਵਾੜੀ ਵਰਕਰ
ਆਗਣਵਾੜੀ ਵਰਕਰ

Anganwadi workers News : ਦਵਾਈ ਸੀਡੀਪੀਓ ਦਫ਼ਤਰ ਜਮ੍ਹਾ ਕਰਵਾਉਣ ਪਹੁੰਚੀਆਂ ਆਗਣਵਾੜੀ ਵਰਕਰਾਂ

 Anganwadi workers News : ਜ਼ਿਲ੍ਹਾ ਸੰਗਰੂਰ ਦੇ ਪਿੰਡ ਗੋਬਿੰਦਪੁਰਾ ਜਵਾਹਰ ਵਾਲਾ ’ਚ ਐਕਸਪੈਰੀਡੇਟ ਦਾ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ’ਚ ਦੋ ਵਰਕਰਾਂ ਨੂੰ ਬਰਖ਼ਾਸਤ ਵੀ ਕਰ ਦਿੱਤਾ ਗਿਆ ਸੀ। ਇਸੇ ਮਾਮਲੇ ਨੂੰ ਲੈ ਕੇ ਆਂਗਣਵਾੜੀ ਵਰਕਰਾਂ ਨੇ ਬੱਚਿਆਂ ਨੂੰ ਦੇਣ ਵਾਲੀ ਮੈਡੀਸਨ ਦੇਣ ਤੋਂ ਇਨਕਾਰ ਕਰ ਦਿੱਤਾ। 

ਲ

ਜ਼ਿਲ੍ਹਾ ਪ੍ਰਧਾਨ ਤਰਿਸ਼ਨਜੀਤ ਕੌਰ ਅਤੇ ਬਲਾਕ ਪ੍ਰਧਾਨ ਬਲਵਿੰਦਰ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਆਇਰਨ ਐਂਡ ਫੋਲਿਕ ਐਸਿਡ ਸਿਰਪ ਜੋ ਕਿ ਬੱਚਿਆਂ ਨੂੰ ਪਲਾਈ ਜਾਣ ਵਾਲੀ ਦਵਾਈ ਜ਼ਿਲ੍ਹਾ ਸੰਗਰੂਰ ਦੇ ਆਂਗਣਵਾੜੀ ਸੈਂਟਰਾਂ ’ਚ ਵੰਡੀ ਜਾ ਰਹੀ ਹੈ, ਜਦਕਿ ਇਹ ਪੂਰੇ ਪੰਜਾਬ ਵਿੱਚ ਨਹੀਂ ਵੰਡੀ ਜਾ ਰਹੀ। ਉਹਨਾਂ ਨੇ ਕਿਹਾ ਇਹ ਮੈਡੀਸਨ ਦੇਣ ਦਾ ਆਂਗਨਵਾੜੀ ਵਰਕਰਾਂ ਕੋਲ ਕੋਈ ਤਜਰਬਾ ਨਹੀਂ ਫਿਰ ਵੀ ਇਹ ਸਾਨੂੰ ਧੱਕੇ ਨਾਲ ਸੌਂਪੀ ਜਾ ਰਹੀ ਹੈ। ਇਹ ਦਵਾਈ ਦਾ ਦਵਾਈ ਦੇਣ ਦਾ ਤਜਰਬਾ ਆਸ਼ਾ ਵਰਕਰਾਂ ਜਾਂ ਏਐਨਐਮ ਨੂੰ ਹੁੰਦਾ ਹੈ ਤਾਂ ਹੈਲਥ ਵਿਭਾਗ ਇਸ ਨੂੰ ਵੰਡਣ ਦੀ ਬਜਾਏ ਸਾਡੇ ਸੈਂਟਰਾਂ ਤੇ ਭੇਜੀ ਜਾ ਰਹੀ ਹੈ। ਉਹਨਾਂ ਨੇ ਕਿਹਾ ਹੈ ਕਿ ਇਸ ਨੂੰ ਲੈ ਕੇ ਪਹਿਲਾਂ ਸਾਡੀਆਂ ਦੋ ਵਰਕਰਾਂ ਨੂੰ ਬਰਖ਼ਾਸਤ ਵੀ ਕਰ ਦਿੱਤਾ। ਇਸ ਲਈ ਸਾਡੇ ਸੈਂਟਰਾਂ ’ਚ ਭੇਜੀਆਂ ਗਈਆਂ ਮੈਡੀਸਨ ਸੀਡੀਪੀਓ ਲਹਿਰਾ ਗਾਗਾ ਨੂੰ ਵਾਪਸ ਕਰਨ ਪਹੁੰਚੀਆਂ।

ਉਧਰ ਦੂਜੇ ਪਾਸੇ ਸੀਡੀਪੀਓ ਸੁਖਵਿੰਦਰ ਕੌਰ ਨੇ ਕਿਹਾ ਹੈਲਥ ਵਿਭਾਗ ਵੱਲੋਂ ਜੋ ਸਾਨੂੰ ਆਇਰਨ ਐਂਡ ਫੋਲਿਕ ਐਸਿਡ ਸਿਰਪ ਭੇਜੇ ਗਏ ਸਨ ਉਹ ਆਂਗਣਵਾੜੀ ਵਰਕਰਾਂ ਵੱਲੋਂ ਵਾਪਸ ਕੀਤੀ ਜਾ ਰਹੀ ਹੈ ਜੋ ਕਿ ਅਸੀਂ ਇਹਨਾਂ ਤੋਂ ਵਾਪਸ ਲਈ ਜਾ ਰਹੀ ਹੈ ਉਹਨਾਂ ਨੇ ਅੱਗੇ ਜਾਣਕਾਰੀ ਦਿੰਦਿਆਂ ਕਿਹਾ ਕਿ ਅਸੀਂ ਹੈਲਥ ਵਿਭਾਗ ਵੱਲੋਂ ਸਾਨੂੰ ਇੱਕ ਲੈਟਰ ਜਾਰੀ ਹੋਇਆ ਹੈ। ਜਿਸ ’ਚ ਦੱਸਿਆ ਗਿਆ ਹੈ ਕਿ ਆਂਗਣਵਾੜੀ ਵਰਕਰਾਂ ਦੇ ਨਾਲ ਜਾ ਕੇ ਆਸ਼ਾ ਵਰਕਰ ਇਸ ਮੈਡੀਸਨ ਨੂੰ ਬੱਚਿਆਂ ਤੱਕ ਪਹੁੰਚਾਈ ਜਾਵੇਗੀ। 

(For more news apart from Anganwadi workers refused to give iron and folic acid medicine children in Sangrur News in Punjabi, stay tuned to Rozana Spokesman)

Location: India, Punjab, Sangrur

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Raja Warring ਨੇ ਜਿੱਤਣ ਸਾਰ ਕਰ'ਤਾ ਕੰਮ ਸ਼ੁਰੂ, ਵੱਡੇ ਐਲਾਨਾਂ ਨਾਲ ਖਿੱਚ ਲਈ ਤਿਆਰੀ ! Live

14 Jun 2024 4:52 PM

ਦੇਖੋ ਕਿਵੇਂ ਸਾਫ਼ ਸੁਥਰੇ ਪਾਣੀ ਨੂੰ ਕਰ ਰਹੇ Polluted, ਤਰਕਸ਼ੀਲ ਵਿਭਾਗ ਦੇ ਦਿੱਤੇ ਤਰਕਾਂ ਦਾ ਵੀ ਕੋਈ ਅਸਰ ਨਹੀਂ |

14 Jun 2024 4:46 PM

Amritsar News: 16 ਜੂਨ ਨੂੰ ਰੱਖਿਆ ਧੀ ਦਾ Marriage, ਪਰ ਗ਼ਰੀਬੀ ਕਰਕੇ ਨਹੀਂ ਕੋਈ ਤਿਆਰੀ, ਰੋਂਦੇ ਮਾਪੇ ਸਮਾਜ..

14 Jun 2024 2:59 PM

Ravneet Bittu ਨੂੰ ਮੰਤਰੀ ਬਣਾ ਕੇ ਵੱਡਾ ਦਾਅ ਖੇਡ ਗਈ BJP, ਕਿਸਾਨਾਂ ਤੋਂ ਲੈ ਕੇ Kangana ਤੱਕ ਤੇ ਬਦਲੇ ਸੁਰ !

14 Jun 2024 2:42 PM

"ਪੰਜਾਬ ਪੁਲਿਸ ਦੇ ਇਨ੍ਹਾਂ ਮੁਲਾਜ਼ਮਾਂ ਦੀ ਤਰੀਫ਼ ਕਰਨੀ ਤਾਂ ਬਣਦੀ ਆ ਯਾਰ, ਗੱਡੀ ਚੋਰ ਨੂੰ ਕੁਝ ਘੰਟਿਆਂ 'ਚ ਹੀ ਕਰ

14 Jun 2024 12:33 PM
Advertisement