
Bathinda News : ਮਾਮਲਾ ਪੁਰਾਣੀ ਰੰਜਿਸ਼ ਦਾ ਜੇਲ੍ਹ ’ਚ ਹੋਈ ਲੜਾਈ ਤੋਂ ਬਾਅਦ ਜ਼ਮਾਨਤ ਤੇ ਆਏ ਹੋਏ ਸੀ ਬਾਹਰ
Bathinda News : ਬਠਿੰਡਾ ’ਚ ਦਿਨ ਦਿਹਾੜੇ ਸਿਵਿਲ ਹਸਪਤਾਲ ਗੈਂਗਸਟਰ ਗਰੁੱਪ ਦੇ ਸਾਥੀਆਂ ਨੇ ਘੇਰ ਫ਼ਾਇਰਿੰਗ ਕੀਤੀ। ਫ਼ਾਇਰਿੰਗ ’ਚ ਜਖ਼ਮੀ ਹੋਏ ਪਵਨਦੀਪ ਨੇ ਕਿਹਾ ਸਾਡੀ ਪਹਿਲਾ ਜੇਲ੍ਹ ’ਚ ਲੱਗਦੀ ਸੀ ਅਤੇ ਅੱਜ ਉਨ੍ਹਾਂ ਵੱਲੋਂ ਸਾਨੂੰ ਪਿੱਛੋਂ ਵਾਜ ਮਾਰੀ। ਅਸੀਂ ਪੈਮੇਂਟ ਲੈਣ ਗਏ ਸੀ। ਬੀੜ ਤਲਾਬ ਤੋਂ ਸਾਨੂੰ ਘੇਰ ਪਹਿਲਾ ਉਨ੍ਹਾਂ ਵੱਲੋਂ ਸਾਡੇ ’ਤੇ ਡਾਂਗਾਂ ਨਾਲ ਹਮਲਾ ਕੀਤਾ ਫੇਰ ਉਨ੍ਹਾਂ ਨੇ ਫ਼ਾਇਰ ਕੀਤਾ। ਅਸੀਂ ਦੋ ਸੀ ਅਤੇ ਉਹ ਤਿੰਨ ਸੀ ਜਿਸਦੇ ਚੱਲਦੇ ਗੋਡੇ ’ਤੇ ਗੋਲ਼ੀ ਲੱਗੀ। ਹਮਲਾਵਾਰ ਜੇਲ੍ਹ ’ਚੋਂ ਜ਼ਮਾਨਤ ’ਤੇ ਆਏ ਸਨ। ਮੇਰੇ ’ਤੇ ਵੀ 302 ਦਾ ਪਰਚਾ ਸੀ ਉਹ ਵੀ ਜ਼ਮਾਨਤ ’ਤੇ ਆਇਆ ਹੋਇਆ ਸੀ। ਉਨ੍ਹਾਂ ਨੇ ਸਾਡੇ ਗਰੁੱਪ ਦੇ ਮੈਂਬਰ ਸਾਥੀ ਕਤਲ ਕਰ ਦਿੱਤਾ ਸੀ।
(For more news apart from gangster group surrounded the firing, one injured In Bathinda News in Punjabi, stay tuned to Rozana Spokesman)