Amritsar News: ਗੁਰਮਤਿ ਸੰਗੀਤ ਤੇ ਤਬਲਾ ਵਾਦਨ ਡਿਗਰੀ ਖ਼ਤਮ ਕਰਨ ਮਾਮਲਾ,GNDU ਦੇ ਵਿਦਿਆਰਥੀਆਂ ਨੇ ਅਕਾਲ ਤਖ਼ਤ ਸਾਹਿਬ ਵਿਖੇ ਦਿੱਤਾ ਮੰਗ ਪੱਤਰ

By : BALJINDERK

Published : May 24, 2025, 1:41 pm IST
Updated : May 24, 2025, 1:50 pm IST
SHARE ARTICLE
GNDU ਦੇ ਵਿਦਿਆਰਥੀਆਂ ਨੇ ਅਕਾਲ ਤਖ਼ਤ ਸਾਹਿਬ ਵਿਖੇ ਦਿੱਤਾ ਮੰਗ ਪੱਤਰ
GNDU ਦੇ ਵਿਦਿਆਰਥੀਆਂ ਨੇ ਅਕਾਲ ਤਖ਼ਤ ਸਾਹਿਬ ਵਿਖੇ ਦਿੱਤਾ ਮੰਗ ਪੱਤਰ

Amritsar News : ਜੇਕਰ ਡਿਗਰੀ ਖ਼ਤਮ ਹੋ ਗਈ ਤਾਂ ਸੰਗੀਤ ਦੇ ਪ੍ਰਚਾਰ ਅਤੇ ਪਸਾਰ ’ਤੇ ਪਵੇਗਾ ਅਸਰ,ਇਸ ਸਾਲ ਸ਼ੁਰੂ ਹੋਣ ਵਾਲੀ ਸੰਗੀਤ ਦੀ ਡਿਗਰੀ ’ਚ ਤਬਲੇ ਦਾ ਨਹੀਂ ਜ਼ਿਕਰ

Amritsar News in Punjabi : ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਗੁਰਮਤਿ ਸੰਗੀਤ ਅਤੇ ਤਬਲਾ ਵਾਦਨ ਡਿਗਰੀ ਖ਼ਤਮ ਕਰਨ ’ਤੇ ਵਿਦਿਆਰਥੀਆਂ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮੰਗ ਪੱਤਰ ਦਿੱਤਾ ਗਿਆ। ਵਿਦਿਆਰਥੀਆਂ ਨੇ ਕਿਹਾ ਕਿ  ਸੰਗੀਤ ਦੇ ਵਿੱਚ ਤਬਲੇ ਦੀ ਬਹੁਤ ਜ਼ਿਆਦਾ ਮਹੱਤਤਾ ਹੈ। 

1

ਹੁਣ ਤੱਕ ਕਈ ਵਿਦਿਆਰਥੀ ਤਬਲੇ ਦੀ ਡਿਗਰੀ ਕਰਕੇ ਕਈ ਸੰਗੀਤ ਸੰਸਥਾਵਾਂ ਅਤੇ ਧਾਰਮਿਕ ਅਸਥਾਨਾਂ ਤੇ ਕੰਮ ਰਹੇ ਹਨ।  ਜੇਕਰ ਡਿਗਰੀ ਖ਼ਤਮ ਹੋ ਗਈ ਤਾਂ ਸੰਗੀਤ ਦੇ ਪ੍ਰਚਾਰ ਅਤੇ ਪਸਾਰ ਉੱਤੇ ਅਸਰ ਪਵੇਗਾ।  ਇਸ ਦਾ ਖਮਿਆਜਾ ਆਉਣ ਵਾਲੀ ਪੀੜੀ ਨੂੰ ਭੁਗਤਣਾ ਪਵੇਗਾ। ਵਿਅਦਿਆਰਥੀਆਂ ਨੇ ਕਿਹਾ ਕਿ ਇਸ ਸਾਲ ਜੋ ਸੰਗੀਤ ਦੀ ਡਿਗਰੀ ਸ਼ੁਰੂ ਹੋਣੀ ਹੈ ਉਸ ਵਿੱਚ ਤਬਲੇ ਦੀ ਡਿਗਰੀ ਨੂੰ ਕੋਈ ਥਾਂ ਨਹੀਂ ਦਿੱਤੀ ਗਈ।  ਇਸਦੇ ਲਈ ਸੰਗੀਤ ਪ੍ਰੇਮੀਆਂ ਅਤੇ ਸੰਸਥਾਵਾਂ ਜਥੇਬੰਦੀਆਂ ਨੂੰ ਸਾਥ ਦੇਣ ਦੀ ਅਪੀਲ ਵੀ ਕੀਤੀ ਗਈ ਹੈ। 

(For more news apart from GNDU students submit petition Akal Takht Sahib regarding the abolition of Gurmat Sangeet and Tabla Vadan degrees News in Punjabi, stay tuned to Rozana Spokesman)

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM

'ਹੁਣ ਆਏ ਦਿਨੀਂ BJP ਦਾ ਝੰਡਾ ਚੜ੍ਹਦਾ ਰਹੇਗਾ ...' ਜਗਮੀਤ ਬਰਾੜ ਤੇ ਚਰਨਜੀਤ ਬਰਾੜ ਦੇ ਭਾਜਪਾ 'ਚ ਸ਼ਾਮਿਲ ਹੋਣ 'ਤੇ ਬੋਲੇ BJP ਆਗੂ ਅਨਿਲ ਸਰੀਨ

16 Jan 2026 3:14 PM
Advertisement