
ਦਫ਼ਤਰ ’ਚ ਕੁੱਟਮਾਰ ਮਾਮਲੇ ’ਚ ਹੋਈ ਕਾਰਵਾਈ
ਮੋਹਾਲੀ: ਮੋਹਾਲੀ ਵਿੱਚ ਪਾਸਟਰ ਬਜਿੰਦਰ ਵਿਰੁਧ ਮਾਮਲਾ ਦਰਜ ਕਰ ਲਿਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਦਫ਼ਤਰ ’ਚ ਕੁੱਟਮਾਰ ਮਾਮਲੇ ’ਚ ਕਾਰਵਾਈ ਹੋਈ ਹੈ। ਜ਼ਿਕਰਯੋਗ ਹੈ ਕਿ ਅੱਜ ਪੀੜਤ ਨੇ ਰਾਸ਼ਟਰੀ ਮਹਿਲਾ ਕਮਿਸ਼ਨ ਸਾਹਮਣੇ ਪੇਸ਼ ਹੋਈ ਅਤੇ ਇਸ ਦੌਰਾਨ ਕਪੂਰਥਲਾ ਦੇ ਕਈ ਅਧਿਕਾਰੀ ਵੀ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਪਾਦਰੀ ਦੇ ਦਫ਼ਤਰ ਵਿੱਚ ਮਹਿਲਾ ਨਾਲ ਕੁੱਟਮਾਰ ਹੋਈ ਸੀ।