
ਇਸ ਕਾਫ਼ਲੇ 'ਚ ਤਕਰੀਬਨ 25 ਬੱਸਾਂ ਅਤੇ 120 ਦੇ ਕਰੀਬ ਗੱਡੀਆਂ ਸ਼ਾਮਲ ਹਨ।
ਭਾਈ ਰੂਪਾ- ਖੇਤੀ ਕਾਨੂੰਨਾਂ ਦੇ ਖਿਲ਼ਾਫ ਕਿਸਾਨਾਂ ਦਾ ਅੰਦੋਲਨ ਲਗਾਤਾਰ ਤੇਜ਼ ਹੁੰਦਾ ਜਾ ਰਿਹਾ ਹੈ। ਇਸ ਵਿਚਾਲੇ ਦਿੱਲੀ ਵਿਖੇ ਚੱਲ ਰਹੇ ਕਿਸਾਨ ਮੋਰਚੇ ਕਰਕੇ ਹਜ਼ਾਰਾਂ ਨੌਜਵਾਨਾਂ ਦਾ ਕਾਫ਼ਲਾ ਜੱਦੀ ਪਿੰਡ ਸਿਧਾਣਾ (ਬਠਿੰਡਾ) ਤੋਂ ਰਵਾਨਾ ਹੋਇਆ ਹੈ।
Farmers Protest
ਇਹ ਕਾਫ਼ਲਾ ਲੱਖਾ ਸਿਧਾਣਾ ਦੀ ਅਗਵਾਈ 'ਚ ਦਿੱਲੀ ਵੱਲ ਰਵਾਨਾ ਹੋਇਆ ਹੈ। ਇਸ ਕਾਫ਼ਲੇ 'ਚ ਤਕਰੀਬਨ 25 ਬੱਸਾਂ ਅਤੇ 120 ਦੇ ਕਰੀਬ ਗੱਡੀਆਂ ਸ਼ਾਮਲ ਹਨ।
Lakha Sidhana