Lehragaga News : ਲਹਿਰਾਗਾਗਾ ਦੇ ਪਿੰਡ ਖਾਈ ਦੇ ਅਧਿਆਪਕ ’ਤੇ ਜਾਨਲੇਵਾ ਹਮਲਾ

By : BALJINDERK

Published : Apr 25, 2025, 1:33 pm IST
Updated : Apr 25, 2025, 1:33 pm IST
SHARE ARTICLE
 ਲਹਿਰਾਗਾਗਾ ਦੇ ਪਿੰਡ ਖਾਈ ਦੇ ਅਧਿਆਪਕ ’ਤੇ ਜਾਨਲੇਵਾ ਹਮਲਾ
ਲਹਿਰਾਗਾਗਾ ਦੇ ਪਿੰਡ ਖਾਈ ਦੇ ਅਧਿਆਪਕ ’ਤੇ ਜਾਨਲੇਵਾ ਹਮਲਾ

Lehragaga News : ਰਸਤੇ ’ਚ ਦੋ ਗੱਡੀਆਂ ਨੇ ਘੇਰ ਕੇ ਅਧਿਆਪਕ ਦੀ ਕੀਤੀ ਕੁੱਟਮਾਰ, ਪਿੰਡ ਖਾਈ ਤੋਂ ਰਾਮਪੁਰਾ ਜਵਾਹਰ ਵਾਲਾ ਸਕੂਲ ਨੂੰ ਡਿਊਟੀ ’ਤੇ ਜਾ ਰਿਹਾ ਸੀ ਅਧਿਆਪਕ

Lehragaga News in Punjabi : ਲਹਿਰਾ ਗਾਗਾ ਦੇ ਡੀਐਸਪੀ ਦੀਪ ਇੰਦਰ ਸਿੰਘ ਜੇਜੀ ਨੇ ਦੱਸਿਆ ਹੈ ਕਿ ਜ਼ਮੀਨੀ ਵਿਵਾਦ ਨੂੰ ਲੈ ਕੇ ਅਧਿਆਪਕ  ਨਿਰਭੈ ਸਿੰਘ ਦੇ ਉੱਤੇ ਜੋ ਹਮਲਾ ਹੋਇਆ ਉਸ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਇਹਨਾਂ ’ਚ ਦੋ ਵਿਅਕਤੀਆਂ ਸਮੇਤ ਕੁਝ ਅਣਪਛਾਤੇ ਵਿਅਕਤੀ ਜਿਨਾਂ ’ਤੇ ਬਣਦੀ ਸਖ਼ਤ ਕਾਰਵਾਈ ਕੀਤੀ ਜਾਵੇਗੀ। 

ਪੀੜਤ ਅਧਿਆਪਕ  ਨਿਰਭੈ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਪਿੰਡ ਖਾਈ ਵਿੱਚ ਜ਼ਮੀਨੀ ਮਾਮਲੇ ਨੂੰ ਲੈ ਕੇ ਮੇਰੇ ਉੱਤੇ ਜਾਨਲੇਵਾ ਹਮਲਾ ਕੀਤਾ ਗਿਆ ਹੈ। ਉਹਨਾਂ ਨੇ ਦੱਸਿਆ ਕਿ 8 ਤੋਂ 10 ਬੰਦਿਆਂ ਨੇ ਮੇਰੀ ਕੁੱਟਮਾਰ ਕੀਤੀ ਅਤੇ ਮੇਰੇ ਗੱਡੀ ਭੰਨੀ ਅਧਿਆਪਕ ਨਿਰਭੈ ਸਿੰਘ ਨੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।

(For more news apart from Fatal attack on teacher in Khai village of Lehragaga News in Punjabi, stay tuned to Rozana Spokesman)

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement