ਲੁਧਿਆਣਾ ਰੇਲਵੇ ਪੁਲਿਸ ਨੇ ਪੰਜਾਬ ਪੁਲਿਸ ਦੇ ਕਾਂਸਟੇਬਲ ਨੂੰ ਕੀਤਾ ਗ੍ਰਿਫ਼ਤਾਰ
Published : Jun 25, 2025, 10:36 pm IST
Updated : Jun 25, 2025, 10:36 pm IST
SHARE ARTICLE
Ludhiana Railway Police arrested a Punjab Police constable
Ludhiana Railway Police arrested a Punjab Police constable

ਪੁਲਿਸ ਮੁਲਾਜ਼ਮ 'ਤੇ ਮਹਿਲਾ ਦਾ ਪਰਸ ਚੋਰੀ ਕਰਨ ਦਾ ਇਲਜ਼ਾਮ

ਲੁਧਿਆਣਾ:  ਲੁਧਿਆਣਾ ਵਿੱਚ ਜੀਆਰਪੀ ਨੇ ਇੱਕ ਪੁਲਿਸ ਕਾਂਸਟੇਬਲ ਨੂੰ ਗ੍ਰਿਫਤਾਰ ਕੀਤਾ ਆਰੋਪੀ ਪੁਲਿਸ ਕਰਮਚਾਰੀ ਤੇ ਮਹਿਲਾ ਤਾ ਪਰਸ ਚੋਰੀ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਪੁਲਿਸ ਕਰਮੀ ਦੀ ਡਿਊਟੀ ਮੰਗਲਵਾਰ ਰਾਤ 8 ਵਜੇ ਬੁੱਧਵਾਰ ਸਵੇਰੇ 8 ਵਜੇ ਤੱਕ ਪਲੇਟਫਾਰਮ ਤੇ ਸੀ ਪਰ ਉਹ ਆਪਣੀ ਡਿਊਟੀ ਛੱਡ ਕੇ ਟਰੇਨ ਤੇ ਚੜ ਗਿਆ

 ਟ੍ਰੇਨ ਵਿੱਚ ਯਾਤਰੀ ਸੋ ਰਹੇ ਸਨ ਇਸੇ ਦੌਰਾਨ ਉਸਨੇ ਇੱਕ ਮਹਿਲਾ ਦਾ ਪਰਸ ਚੋਰੀ ਕਰ ਲਿਆ ਜਦੋਂ ਮਹਿਲਾ ਨੂੰ ਉਸਦਾ ਪਰਸ ਗਾਇਬ ਹੋਣ ਦੀ ਸੂਚਨਾ ਮਿਲੀ ਤਾਂ ਉਸਨੇ ਸ਼ੋਰ ਮਚਾ ਦਿੱਤਾ ਅਤੇ ਪੁਲਿਸ ਕਰਮਚਾਰੀ ਨੂੰ ਕਾਬੂ ਕਰ ਲਿਆ ਫਿਲਹਾਲ ਥਾਣਾ ਜੀਆਰਪੀ ਦੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਹ ਬਠਿੰਡਾ ਦਾ ਰਹਿਣ ਵਾਲਾ ਆਰੋਪੀ ਕਾਂਸਟੇਬਲ ਹੈ

 ਡੀਸੀਪੀ ਤੇਜਪਾਲ ਸਿੰਘ ਅਤੇ ਐਸਐਚ ਓ ਪਲਵਿੰਦਰ ਸਿੰਘ ਭਿੰਡਰ ਨੇ ਕਿਹਾ ਆਰੋਪੀ ਪੁਲਿਸ ਕਰਮੀ ਪੀਏਪੀ ਦਾ ਮੁਲਾਜਮ ਹੈ ਆਰੋਪੀ ਦੀ ਪਹਿਚਾਨ ਸੀਨੀਅਰ ਕਾਸਟੇਬਲ ਕੁਲਵਿੰਦਰ ਸਿੰਘ ਦੇ ਰੂਪ ਵਿੱਚ ਹੋਈ ਕੁਲਵਿੰਦਰ ਬਠਿੰਡਾ ਰਾਮਪੁਰਾ ਫੁੱਲ ਦਾ ਰਹਿਣ ਵਾਲਾ ਕੁਲਵਿੰਦਰ ਨੂੰ ਉਸਦੇ ਪਿਤਾ ਦੀ ਨੌਕਰੀ ਮਿਲੀ ਹੈ। ਲੁਧਿਆਣਾ ਜੀਆਰਪੀ ਦੇ ਵਿੱਚ ਉਹ ਡਿਪੋਟੇਸ਼ਨ ਪਰ ਆਇਆ ਹੋਇਆ ਸੀ

 ਨਹੀਂ ਨਹੀਂ ਕਮਲ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਕੁਲਵਿੰਦਰ ਸਿੰਘ ਨੇ ਪੁਲਿਸ ਦੀ ਵਰਦੀ ਵਿੱਚ ਉਸਦੀ ਪਤਨੀ ਦਾ ਪਰਸ ਚੋਰੀ ਕੀਤਾ ਆਰਪੀਐਫ ਕਰਮਚਾਰੀਆਂ ਨੇ ਕੁਲਵਿੰਦਰ ਨੂੰ ਕਾਬੂ ਕਰਕੇ ਥਾਣਾ ਰਾਜਪੁਰਾ ਜੀਆਰਪੀ ਸੌਂਪ ਦਿੱਤਾ ਜਿਸ ਤੋਂ ਬਾਅਦ ਅੱਜ ਲੁਧਿਆਣਾ ਪੇਸ਼ ਕੀਤਾ ਗਿਆ ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਆਰੋਪੀ ਪੁਲਿਸ ਕਰਮਚਾਰੀ ਨੂੰ ਅਦਾਲਤ ਪੇਸ਼ ਕੀਤਾ ਜਾਏਗਾ ਅਤੇ ਰਿਮਾਂਡ ਹਾਸਿਲ ਕੀਤਾ ਜਾਵੇਗਾ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement