ਮੋਦੀ ਭਗਤ ਨੇ ਉਤਾਰਿਆ ਮੋਦੀ ਦੇ ਪੁਤਲੇ ਤੋਂ ਜੁੱਤੀਆਂ ਦਾ ਹਾਰ, ਭੜਕੇ ਕਿਸਾਨਾਂ ਨੇ ਬਣਾਈ ਰੇਲ 
Published : Oct 25, 2020, 2:51 pm IST
Updated : Oct 25, 2020, 2:51 pm IST
SHARE ARTICLE
File Photo
File Photo

ਮਹਿਲਾ ਤੋਂ ਮੋਦੀ ਦੇ ਪੁਤਲੇ 'ਤੇ ਜੁੱਤੀਆਂ ਵੀ ਮਰਵਾਈਆਂ ਗਈਆਂ

ਚੰਡੀਗੜ੍ਹ - ਜਦੋਂ ਦੇ ਖੇਤੀ ਕਾਨੂੰਨ ਪਾਸ ਹੋਏ ਹਨ ਉਦੋਂ ਤੋਂ ਹੀ ਕਿਸਾਨ ਕੇਂਦਰ ਸਰਕਾਰ ਵਿਰੁੱਧ ਪ੍ਰਦਰਸ਼ਨ ਕਰ ਰਹੇ ਹਨ ਤੇ ਹੁਣ ਬੀਤੇ ਦਿਨੀਂ ਇਕ ਟੋਲ ਪਲਾਜ਼ੇ 'ਤੇ ਕਿਸਾਨਾਂ ਵੱਲੋਂ ਮੋਦੀ ਦਾ ਪੁਤਲਾ ਬਣਾ ਕੇ ਉਸ ਦੇ ਗਲ ਵਿਚ ਜੁੱਤੀਆਂ ਦਾ ਹਾਰ ਪਾਇਆ ਗਿਆ ਪਰ ਇਸ ਹਾਰ ਨੂੰ ਇਕ ਭਾਜਪਾ ਸਮਰਥਕ ਮਹਿਲਾ ਨੇ ਉਤਾਰ ਦਿੱਤਾ। ਇਹ ਮਹਿਲਾ ਜੰਮੂ ਕਸ਼ਮੀਰ ਦੀ ਦੱਸੀ ਜਾ ਰਹੀ ਹੈ ਪਰ ਇਹ ਘਟਨਾ ਕਿਸ ਟੋਲ ਪਲਾਜ਼ਾ 'ਤੇ ਵਾਪਰੀ ਹੈ

ਇਸ ਬਾਰੇ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਦੱਸ ਦਈਏ ਕਿ ਜਦੋਂ ਕਿਸਾਨਾਂ ਨੂੰ ਇਸ ਘਟਨਾ ਬਾਰੇ ਪਤਾ ਚੱਲਿਆ ਤਾਂ ਗੁੱਸੇ ਵਿਚ ਆਏ ਕਿਸਾਨਾਂ ਨੇ ਮਹਿਲਾ ਨੂੰ ਘੇਰ ਲਿਆ ਅਤੇ ਉਸ ਦੀ ਚੰਗੀ ਰੇਲ ਬਣਾਈ। ਕਿਸਾਨਾਂ ਨੇ ਉਸੇ ਮਹਿਲਾ ਤੋਂ ਹੀ ਦੁਬਾਰਾ ਫਿਰ ਮੋਦੀ ਦੇ ਪੁਤਲੇ ਦੇ ਗਲ ਵਿਚ ਜੁੱਤੀਆਂ ਦਾ ਹਾਰ ਪਵਾਇਆ ਅਤੇ ਮਾਫੀ ਵੀ ਮੰਗਵਾਈ। ਮਾਫੀ ਮੰਗਵਾਉਣ ਦੇ ਨਾਲ-ਨਾਲ ਮਹਿਲਾ ਤੋਂ ਮੋਦੀ ਦੇ ਪੁਤਲੇ 'ਤੇ ਜੁੱਤੀਆਂ ਵੀ ਮਰਵਾਈਆਂ ਗਈਆਂ। 

SHARE ARTICLE

ਏਜੰਸੀ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement