Ludhiana News : ਪੁਲਿਸ ਨਸ਼ਾ ਤਸਕਰਾਂ ’ਤੇ ਹੋਰ ਵੀ ਸਖ਼ਤ ਤਰੀਕੇ ਦੇ ਨਾਲ ਕਰੇਗੀ ਕਾਰਵਾਈ- ਪੁਲਿਸ ਕਮਿਸ਼ਨਰ ਸਵੱਪਨ ਸ਼ਰਮਾ 

By : BALJINDERK

Published : Apr 26, 2025, 1:12 pm IST
Updated : Apr 26, 2025, 1:12 pm IST
SHARE ARTICLE
ਪੁਲਿਸ ਨਸ਼ਾ ਤਸਕਰਾਂ ’ਤੇ ਹੋਰ ਵੀ ਸਖ਼ਤ ਤਰੀਕੇ ਦੇ ਨਾਲ ਕਰੇਗੀ ਕਾਰਵਾਈ- ਪੁਲਿਸ ਕਮਿਸ਼ਨਰ ਸਵੱਪਨ ਸ਼ਰਮਾ 
ਪੁਲਿਸ ਨਸ਼ਾ ਤਸਕਰਾਂ ’ਤੇ ਹੋਰ ਵੀ ਸਖ਼ਤ ਤਰੀਕੇ ਦੇ ਨਾਲ ਕਰੇਗੀ ਕਾਰਵਾਈ- ਪੁਲਿਸ ਕਮਿਸ਼ਨਰ ਸਵੱਪਨ ਸ਼ਰਮਾ 

Ludhiana News : ਆਉਣ ਵਾਲੇ ਦਿਨਾਂ ’ਚ ਕਈ ਵੱਡੇ ਨਸ਼ਾ ਤਸਕਰਾਂ ਨੂੰ ਕਰਾਂਗੇ ਕਾਬੂ

Ludhiana News in Punjabi : ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸਵੱਪਨ ਸ਼ਰਮਾ ਵੱਲੋਂ ਅੱਜ ਇੱਕ ਪ੍ਰੈਸ ਕਾਨਫੰਰਸ ਕੀਤੀ ਗਈ।  ਜਿਸ ’ਚ ਉਹਨਾਂ ਨੇ ਕਿਹਾ ਕਿ ਲੁਧਿਆਣਾ ਪੁਲਿਸ ਨਸ਼ਾ ਤਸਕਰਾਂ ਦੇ ਉੱਤੇ ਹੋਰ ਵੀ ਸਖ਼ਤ ਤਰੀਕੇ ਦੇ ਨਾਲ ਕਾਰਵਾਈ ਕਰੇਗੀ। ਉਹਨਾਂ ਨੇ ਕਿਹਾ ਕਿ ਅਸੀਂ ਸਰਜੀਕਲ ਸਟਰਾਈਕ ਦੇ ਰੂਪ ’ਚ ਨਸ਼ਾ ਤਸਕਰਾਂ ਉੱਤੇ ਕਾਰਵਾਈ ਕਰਾਂਗੇ।ਉਹਨਾਂ ਨੇ ਇਹ ਵੀ ਕਿਹਾ ਕਿ ਹੁਣ ਆਉਣ ਵਾਲੇ ਦਿਨਾਂ ’ਚ ਕਈ ਵੱਡੇ ਨਸ਼ਾ ਤਸਕਰਾਂ ’ਤੇ ਲੁਧਿਆਣਾ ਪੁਲਿਸ ਕਾਰਵਾਈ ਕਰਨ ਜਾ ਰਹੀ ਹੈ।

ਜਿਸ ਤੋਂ ਬਾਅਦ ਲੁਧਿਆਣੇ ’ਚ ਨਸ਼ਾ ਤਸਕਰਾਂ ’ਤੇ ਲਗਾਤਾਰ ਇਹ ਕਾਰਵਾਈ ਜਾਰੀ ਰਹੇਗੀ। ਉਹਨਾਂ ਕਿਹਾ ਕਿ ਹਰ ਇੱਕ ਹਫ਼ਤੇ ਇੱਕ ਨਸ਼ਾ ਤਸਕਰ ’ਤੇ ਕਾਰਵਾਈ ਹੋਵੇਗੀ ਅਤੇ ਇਸ ਦੇ ਨਾਲ ਇੱਕ ਸਪੈਸ਼ਲ ਬਰਾਂਚ ’ਚੋਂ ਇੱਕ ਮੁਲਾਜ਼ਮ ਦੀ ਡਿਊਟੀ ਲੱਗਿਆ ਕਰੇਗੀ ਜੋ ਨਸ਼ਾ ਤਸਕਰਾਂ ਦੇ ਉੱਤੇ ਆਪਣੀ ਪੈਣੀ ਨਜ਼ਰ ਰੱਖੇਗਾ। 

(For more news apart from  Police will take stricter action against drug smugglers - Police Commissioner Swapan Sharma News in Punjabi, stay tuned to Rozana Spokesman)

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement