Patiala News : ਪੰਜਾਬੀ ਯੂਨੀਵਰਸਿਟੀ ’ਚ ਮਰਨ ਵਰਤ ’ਤੇ ਬੈਠੀ ਅਧਿਆਪਕਾ ਦੀ ਹਾਲਤ ਨਾਜ਼ੁਕ

By : BALJINDERK

Published : Jun 26, 2025, 6:01 pm IST
Updated : Jun 26, 2025, 6:01 pm IST
SHARE ARTICLE
ਪੰਜਾਬੀ ਯੂਨੀਵਰਸਿਟੀ ’ਚ ਮਰਨ ਵਰਤ ’ਤੇ ਬੈਠੀ ਅਧਿਆਪਕਾ ਦੀ ਹਾਲਤ ਨਾਜ਼ੁਕ
ਪੰਜਾਬੀ ਯੂਨੀਵਰਸਿਟੀ ’ਚ ਮਰਨ ਵਰਤ ’ਤੇ ਬੈਠੀ ਅਧਿਆਪਕਾ ਦੀ ਹਾਲਤ ਨਾਜ਼ੁਕ

Patiala News : ਹਸਪਤਾਲ ’ਚ ਕਰਵਾਇਆ ਭਰਤੀ, ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੇ ਖਿਲਾਫ਼ ਪਿਛਲੇ 64 ਦਿਨ ਤੋਂ ਚੱਲ ਰਿਹਾ ਧਰਨਾ 

Patiala News in Punjabi : ਪਟਿਆਲਾ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੇ ਖਿਲਾਫ ਪਿਛਲੇ 64 ਦਿਨ ਤੋਂ ਬੈਠੇ ਧਰਨਾ ਪ੍ਰਦਰਸ਼ਨ ਕਰ ਰਹੇ ਹਨ।ਕੱਚੇ ਲੱਗੇ ਫੈਕੈਲਟੀ ਟੀਚਰਜ਼ ਅਤੇ ਹੋਰ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ, ਜੋ ਕਿ ਵਾਈਸ ਚਾਂਸਲ ਪਿਛਲੇ ਕਾਫ਼ੀ ਸਮੇਂ ਤੋਂ ਇਸ ਉੱਪਰ ਧਿਆਨ ਨਹੀਂ ਦੇ ਰਿਹਾ।

1

ਪਿਛਲੇ ਦੋ ਦਿਨਾਂ ਤੋਂ ਮਰਨ ਵਰਤੇ ਬੈਠੀਆਂ ਨੇ ਮਹਿਲਾਵਾਂ ਜਿਨਾਂ ’ਚੋਂ ਇੱਕ ਮਹਿਲਾ ਦਾ ਗਰਮੀ ਦੇ ਕਾਰਨ ਸਿਹਤ ਵਿਗੜ ਗਈ ਤੇ ਉਸ ਤੋਂ ਬਾਅਦ ਉਸਨੂੰ ਇੱਕ ਪ੍ਰਾਈਵੇਟ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਜਿਸਦਾ ਇਲਾਜ ਕਰਵਾਇਆ ਜਾ ਰਿਹਾ ਹੈ।

(For more news apart from The condition teacher on fast unto death at Punjabi University is critical News in Punjabi, stay tuned to Rozana Spokesman)

Location: India, Punjab, Patiala

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement