Barnala News : ਦੁਖਦਾਈ ਖ਼ਬਰ : ਬਰਨਾਲਾ ’ਚ ਕਰੰਟ ਲੱਗਣ ਨਾਲ ਮਹਿਲਾ ਦੀ ਮੌਤ

By : BALJINDERK

Published : Jun 26, 2025, 6:09 pm IST
Updated : Jun 26, 2025, 6:09 pm IST
SHARE ARTICLE
ਮ੍ਰਿਤਕਾ ਜੋਤੀ ਕੌਰ
ਮ੍ਰਿਤਕਾ ਜੋਤੀ ਕੌਰ

Barnala News : ਕੂਲਰ ਲਗਾਉਣ ਵੇਲੇ ਵਾਪਰਿਆ ਹਾਦਸਾ 

Barnala News in Punjabi : ਬਰਨਾਲਾ ਦੇ ਪਿੰਡ ਭਦੌੜ ਤੋਂ ਦੁਖਦਾਈ ਖ਼ਬਰ ਸਾਹਮਣੇ ਆਈ ਹੈ।  ਕਰੰਟ ਲੱਗਣ ਨਾਲ ਮਹਿਲਾ ਦੀ ਮੌਤ ਦੀ ਹੋ ਗਈ ਹੈ। ਇਹ ਹਾਦਸਾ ਕੂਲਰ ਲਗਾਉਣ ਵੇਲੇ ਵਾਪਰਿਆ।  ਮ੍ਰਿਤਕਾ ਦੀ ਪਛਾਣ ਜੋਤੀ ਕੌਰ ਵਜੋਂ ਹੋਈ ਹੈ। 

ਜਾਣਕਾਰੀ ਅਨੁਸਾਰ ਜੋਤੀ ਕੌਰ ਪਤਨੀ ਮਾਣਾ ਸਿੰਘ ਜੋ ਕਿ ਆਪਣੇ ਘਰ ਵਿੱਚ ਇਕੱਲੀ ਸੀ, ਤਾਂ ਜ਼ਿਆਦਾ ਗਰਮੀ ਹੋਣ ਕਾਰਨ ਜਦੋਂ ਘਰ ਵਿੱਚ ਪਿਆ ਕੂਲਰ ਲਗਾਉਣ ਲੱਗੀ ਤਾਂ ਕੂਲਰ ਵਿੱਚ ਜ਼ਬਰਦਸਤ ਕਰੰਟ ਆਇਆ ਹੋਇਆ ਸੀ, ਜਿਸ ਕਾਰਨ ਕਰੰਟ ਨੇ ਜੋਤੀ ਕੌਰ ਨੂੰ ਆਪਣੀ ਚਪੇਟ ਵਿੱਚ ਲੈ ਲਿਆ। ਕਰੰਟ ਲੱਗਣ ਨਾਲ ਜੋਤੀ ਦੀ ਮੌਕੇ ’ਤੇ ਹੀ ਮੌਤ ਹੋ ਗਈ। ਘਟਨਾ ਤੋਂ ਬਾਅਦ ਘਰ ਵਿੱਚ ਮਾਤਮ ਛਾ ਗਿਆ ਹੈ। 

(For more news apart from Woman dies of electrocution in Barnala News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement