
ਕਿਸਾਨਾਂ ਨੇ ਸਿਨੇਮਾ ਘਰ 'ਚ ਬੋਲ ਦਿੱਤਾ ਧਾਵਾ
ਲੁਧਿਆਣਾ ( ਰਾਜਵਿੰਦਰ ਸਿੰਘ) ਬਾਲੀਵੁੱਡ ਸਟਾਰ ਅਕਸ਼ੇ ਕੁਮਾਰ ਦੀ ਨਵੀਂ ਫ਼ਿਲਮ 'ਬੈਲ ਬੌਟਮ' ਨੂੰ ਪੰਜਾਬ ਦੇ ਕਿਸਾਨਾਂ ਦੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੁਧਿਆਣਾ 'ਚ ਇਕ ਮਾਲ ਅੰਦਰ ਲੱਗੀ ਫ਼ਿਲਮ ਨੂੰ ਵੇਖ ਕਿਸਾਨਾਂ ਦਾ ਪਾਰਾ (Akshay Kumar had to speak against the farmers expensive) ਚੜ੍ਹ ਗਿਆ ਅਤੇ ਉਨ੍ਹਾਂ ਸਿਨੇਮਾ ਹਾਲ ਦੇ ਬਾਹਰ ਧਾਵਾ ਬੋਲ ਦਿੱਤਾ।
The farmers stopped the film Bell Bottom
ਕਿਸਾਨਾਂ ਦੀ ਭਾਰੀ ਭੀੜ ਵੇਖ ਮਾਲ ਵਾਲਿਆਂ ਨੂੰ ਭਾਜੜਾਂ ਪੈ ਗਈਆਂ। ਕਿਸਾਨਾਂ ਨੇ ਅਕਸ਼ੈ ਕੁਮਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਕਿਸਾਨਾਂ ਨੇ ਕਿਹਾ ਕਿ ਅਕਸ਼ੈ ਕੁਮਾਰ (Akshay Kumar had to speak against the farmers expensive) ਕਿਸਾਨੀ ਅੰਦੋਲਨ ਦੇ ਹੱਕ 'ਚ ਕਦੇ ਨਹੀਂ ਬੋਲਿਆ, ਸਗੋਂ ਕੇਂਦਰ ਸਰਕਾਰ ਦਾ ਹੀ ਪੱਖ ਪੂਰਿਆ ਹੈ।
The farmers stopped the film Bell Bottom
ਕਿਸਾਨ ਮਜ਼ਦੂਰ ਏਕਤਾ ਸੰਗਠਨ ਦੇ ਨਾਂ ’ਤੇ ਇਕੱਠੇ ਹੋਏ ਕਿਸਾਨਾਂ (Akshay Kumar had to speak against the farmers expensive) ਨੇ ਕਿਹਾ ਕਿ ਅਕਸ਼ੈ ਕੁਮਾਰ (Akshay Kumar had to speak against the farmers expensive) ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਦੇ ਮੁੱਦੇ ’ਤੇ ਕਿਸਾਨਾਂ ਦੇ ਪੱਖ ’ਚ ਨਹੀਂ ਖੜ੍ਹੇ। ਇਸ ਲਈ ਅਕਸ਼ੈ (Akshay Kumar had to speak against the farmers expensive) ਦੀ ਕੋਈ ਵੀ ਫ਼ਿਲਮ ਪੰਜਾਬ ਵਿੱਚ ਨਹੀਂ ਲੱਗਣ ਦਿੱਤੀ ਜਾਵੇਗੀ।
The farmers stopped the film Bell Bottom
ਫਵਾਰਾ ਚੌਕ ’ਤੇ ਸਿਨੇਮਾ ਹਾਲ ਦੇ ਮੇਨ ਗੇਟ ਅੱਗੇ ਧਰਨਾ ਦੇਣ ਬਾਅਦ ਕਿਸਾਨਾਂ ਨੇ ਫਿਲਮ ਦੇਖ ਕੇ ਬਾਹਰ ਨਿਕਲੇ ਦਰਸ਼ਕਾਂ ਨੂੰ ਵਿਰੋਧ ’ਚ ਕਾਲੀਆਂ ਪੱਟੀਆਂ ਵੀ ਦਿਖਾਈਆਂ ਅਤੇ ਸਿਨੇਮਾ ਹਾਲ ਦੇ ਮੈਨੇਜਰ ਨੂੰ (Akshay Kumar had to speak against the farmers expensive) ਮੰਗ ਪੱਤਰ ਵੀ ਸੌਂਪਿਆ।
The farmers stopped the film Bell Bottom
ਜਿਸ ਦੇ ਸਬੰਧ ਵਿਚ ਜਦੋਂ ਨੌਜਵਾਨ ਕਿਸਾਨਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਇਸ ਸਾਲ 9 ਮਹੀਨੇ ਤੋਂ ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਧਰਨਾ ਪ੍ਰਦਰਸ਼ਨ ਕਰ ਰਹੇ ਹਨ ਭਾਰਤ ਸਰਕਾਰ ਉਨ੍ਹਾਂ ਦੀ ਗੱਲ ਨਹੀਂ ਸੁਣ ਰਹੀ ਅਤੇ ਜਿਹੜੇ ਅਦਾਕਾਰ ਕਿਸਾਨਾਂ (Akshay Kumar had to speak against the farmers expensive) ਖਿਲਾਫ ਟਿੱਪਣੀਆਂ ਕਰਦੇ ਹਨ।
The farmers stopped the film Bell Bottom
ਉਨ੍ਹਾਂ ਦੀਆਂ ਫਿਲਮਾਂ ਪੰਜਾਬ ਵਿਚ ਨਹੀਂ ਚੱਲਣ ਦਿੱਤੀਆਂ ਜਾਣਗੀਆਂ। ਕਿਉਂਕਿ ਉਹ ਤਰ੍ਹਾਂ-ਤਰ੍ਹਾਂ ਦੇ ਕਿਰਦਾਰ ਨਿਭਾ ਕੇ ਪੰਜਾਬ ਵਿਚੋਂ ਕਰੋੜਾਂ ਰੁਪਏ ਕਮਾਉਂਦੇ ਹਨ ਅਤੇ ਪੰਜਾਬੀਆਂ ਖਿਲਾਫ਼ ਹੀ ਗਲਤ (Akshay Kumar had to speak against the farmers expensive) ਟਿਪਣੀਆਂ ਕਰਦੇ ਹਨ। ਉਹਨਾਂ ਕਿਹਾ ਕਿ ਪ੍ਰਦਰਸ਼ਨ ਦੀ ਤਰ੍ਹਾਂ ਹੀ ਇਹ ਧਰਨਾ ਪ੍ਰਦਰਸ਼ਨ ਵੀ ਸ਼ਾਂਤਮਈ ਹੈ । ਪਰ ਜੇਕਰ ਪ੍ਰਸ਼ਾਸ਼ਨ ਨੇ ਧਿਆਨ ਨਾ ਦਿੱਤਾ ਤਾਂ ਅਣਸੁਖਾਵੀਂ ਘਟਨਾ ਲਈ ਪ੍ਰਸ਼ਾਸਨ ਜਿੰਮੇਵਾਰ ਹੋਵੇਗਾ।
The farmers stopped the film Bell Bottom