ਧੀ ਦਾ ਕਤਲ ਕਰ ਕੇ ਰਾਤੋ-ਰਾਤ ਕੀਤਾ ਸਸਕਾਰ
Published : Apr 27, 2020, 2:04 pm IST
Updated : Apr 27, 2020, 2:04 pm IST
SHARE ARTICLE
File Photo
File Photo

ਇੱਥੋਂ ਦੇ ਪਿੰਡ ਸੌਲੀ ਦੀ ਇਕ ਲੜਕੀ ਦਾ ਉਸ ਦੇ ਪਰਵਾਰਕ ਮੈਂਬਰਾਂ ਵਲੋਂ ਦੇਰ ਰਾਤ ਅਪਣੀ ਅਣਖ਼ ਦੀ ਖ਼ਾਤਰ ਕਤਲ ਕਰ ਦੇਣ ਦਾ ਸਮਾਚਾਰ ਹੈ। ਥਾਣਾ ਇੰਚਾਰਜ

ਗੜ੍ਹਸ਼ੰਕਰ, 26 ਅਪ੍ਰੈਲ (ਪਪ): ਇੱਥੋਂ ਦੇ ਪਿੰਡ ਸੌਲੀ ਦੀ ਇਕ ਲੜਕੀ ਦਾ ਉਸ ਦੇ ਪਰਵਾਰਕ ਮੈਂਬਰਾਂ ਵਲੋਂ ਦੇਰ ਰਾਤ ਅਪਣੀ ਅਣਖ਼ ਦੀ ਖ਼ਾਤਰ ਕਤਲ ਕਰ ਦੇਣ ਦਾ ਸਮਾਚਾਰ ਹੈ। ਥਾਣਾ ਇੰਚਾਰਜ ਗੜ੍ਹਸ਼ੰਕਰ ਇਕਬਾਲ ਸਿੰਘ ਨੇ ਦਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਜਸਪ੍ਰੀਤ ਕੌਰ ਪੁੱਤਰੀ ਗੁਰਦਿਆਲ ਸਿੰਘ ਦਾ ਬੀਤੀ ਰਾਤ ਉਸ ਦੀ ਮਾਤਾ ਅਤੇ ਹੋਰ ਪਰਵਾਰਕ ਮੈਂਬਰਾਂ ਨੇ ਕਤਲ ਕਰ ਕੇ ਲਾਸ਼ ਦਾ ਰਾਤੋ ਰਾਤ ਸਸਕਾਰ ਵੀ ਕਰ ਦਿਤਾ ਹੈ।

ਥਾਣਾ ਇੰਚਾਰਜ ਅਨੁਸਾਰ ਪੁਲਿਸ ਨੂੰ ਐਤਵਾਰ ਸਵੇਰੇ ਇਕ ਗੁਪਤ ਸੂਚਨਾ ਮਿਲੀ ਕਿ ਜਸਪ੍ਰੀਤ ਕੌਰ ਦਾ ਉਸ ਦੀ ਮਾਤਾ ਤੇ ਚਾਰ ਹੋਰਾਂ ਨੇ ਰਾਤੋ ਰਾਤ ਕਤਲ ਕਰ ਕੇ ਸਸਕਾਰ ਵੀ ਕਰ ਦਿਤਾ ਹੈ। ਥਾਣਾ ਇੰਚਾਰਜ ਨੇ ਦਸਿਆ ਕਿ ਜਸਪ੍ਰੀਤ ਕੌਰ ਦੇ ਕਤਲ ਦੇ ਸਬੰਧ 'ਚ ਉਸ ਦੀ ਮਾਤਾ, ਚਾਚਾ, ਚਾਚੇ ਦੇ ਲੜਕਿਆਂ  ਤੇ ਇਕ ਹੋਰ ਵਿਅਕਤੀ ਵਿਰੁਧ ਕੇਸ ਦਰਜ ਕਰ ਲਿਆ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement