ਇੰਡੀਕੋ ਪਾਵਰ ਟੂਲਜ਼ ਨੇ ਫ਼ੈਕਟਰੀ ਵਰਕਰਾਂ ਦੇ ਖੇਡ ਮੁਕਾਬਲੇ ਕਰਵਾਏ
Published : Oct 27, 2022, 11:50 pm IST
Updated : Oct 27, 2022, 11:50 pm IST
SHARE ARTICLE
image
image

ਇੰਡੀਕੋ ਪਾਵਰ ਟੂਲਜ਼ ਨੇ ਫ਼ੈਕਟਰੀ ਵਰਕਰਾਂ ਦੇ ਖੇਡ ਮੁਕਾਬਲੇ ਕਰਵਾਏ

ਲੁਧਿਆਣਾ, 27 ਅਕਤੂਬਰ (ਆਰ.ਪੀ. ਸਿੰਘ): ਦੀਵਾਲੀ ਦੇ ਪਵਿੱਤਰ ਤਿਉਹਾਰ ਮੌਕੇ ਤੋ ਨੌਜਵਾਨਾ ਨੂੰ  ਨਸ਼ਿਆ ਤੋ ਦੂਰ ਰਹਿ ਕੇ ਖੇਡਾ ਵੱਲ ਪ੍ਰੇਰਿਤ ਕਰਨ ਦੇ ਉਦੇਸ਼ ਨੂੰ  ਲੈ ਕੇ ਇੰਡੀਕੋ ਪਾਵਰ ਟੂਲਜ਼ ਵੱਲੋ ਫੈਟਰੀ ਦੇ ਵਰਕਰਾ ਦੇ ਖੇਡ ਮੁਕਾਬਲੇ ਕਰਵਾਏ ਗਏ | ਕੰਪਨੀ ਦੇ ਐਮ ਡੀ ਅਵਤਾਰ ਸਿੰਘ ਨੇ ਦੱਸਿਆ ਖੇਡਾ ਦੋ ਅਖਰਾ ਦਾ ਸ਼ਬਦ ਹੈ ਪਰ ਇਸ ਵਿਚ ਬਹੁਤ ਵੱਡੀਆ ਖੁਸ਼ੀਆ, ਸਾਝਾਂ ਅਤੇ ਤੰਦਰੁਸਤੀਆ ਛੁੱਪੀਆ ਹੋਈਆ ਹਨ ਇਸ ਲਈ ਖੇਡਾ ਸਮਾਜ ਦਾ ਮਹੱਤਵਪੂਰਨ ਅੰਗ ਹਨ | 
ਉਨ੍ਹਾਂ ਦੱਸਿਆ ਅੱਜ ਰੱਸਾ ਕਸ਼ੀ ਮੁਕਾਬਲੇ ਵਿੱਚ ਮੋਹਨ ਯਾਦਵ, ਗੁਰਪ੍ਰੀਤ ਸਿੰਘ, ਅਨੀਦੇਤ ਕੁਮਾਰ, ਕਿਸ਼ਨ, ਜਸਪ੍ਰੀਤ ਸਿੰਘ, ਪਿੰਦਰ ਪਾਲ ਸਿੰਘ, ਨਵਜੋਤ ਸਿੰਘ ਨੇ ਜਿੱਤ ਹਾਸਲ ਕੀਤੀ | ਮਿੳਜ਼ੀਕਲ ਚੇਅਰ ਮੁਕਾਬਲੇ 'ਚ ਗੁਰਪ੍ਰੀਤ ਸਿੰਘ, ਸ਼ਰਨਜੀਤ ਸਿੰਘ ਨੇ ਮੁਕਾਬਲਾ ਜਿੱਤਿਆ | ਸਲੋ ਸਾਇੰਕਿਲੰਗ ਵਿੱਚ ਗੁਰਮੀਤ ਸਿੰਘ ਨੇ ਜਿੱਤ ਹਾਸਲ ਕੀਤੀ | ਰਗੋਲੀ ਮੁਕਾਬਲੇ ਵਿਚ ਜੋਤੀ ਅਤੇ ਪਿ੍ਆ ਵਰਮਾ ਅਵਲ ਰਹੀਆ | ਪੂਸ਼ਅਪ ਮੁਕਾਬਲੇ ਵਿਚ ਜਗਤਾਰ ਸਿੰਘ, ਇਕ ਲੱਤ ਤੇ ਖੜਨ ਮੁਕਾਬਲੇ ਵਿੱਚ ਸੁਖਮਨਪ੍ਰੀਤ ਸਿੰਘ ਅਤੇ ਨਿਸ਼ਾਨੇਬਾਜ਼ੀ ਵਿਚ ਗੁਰਪ੍ਰਤਾਪ ਸਿੰਘ ਨੇ ਜਿੱਤਿ ਹਾਸਲ ਕੀਤੀ ਅਤੇ ਸਾਰੇ ਜੇਤੂਆ ਨੂੰ  ਇਨਾਂਮ ਵੰਡੇ ਗਏ | ਇਸ ਮੌਕੇ ਕੰਪਨੀ ਸੰਚਾਲਕ ਗੁਰਜੀਤ ਸਿੰਘ, ਜਤਿੰਦਰ ਸਿੰਘ ਸੋਨੂੰ ਤੋ ਇਲਾਵਾ ਸਮੂਹ ਸਟਾਫ ਅਤੇ ਵਰਕਰ ਹਾਜ਼ਰ ਸਨ |

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement