Moga News : ਮੋਗਾ ’ਚ ਪੁਲਿਸ ਤੇ ਬਦਮਾਸ਼ਾਂ ’ਚ ਐਨਕਾਊਂਟਰ, ਹਥਿਆਰਾਂ ਦੀ ਰਿਕਵਰੀ ਦੌਰਾਨ ਹੋਈ ਸੀ ਮੁਠਭੇੜ

By : BALJINDERK

Published : Feb 28, 2025, 2:08 pm IST
Updated : Feb 28, 2025, 2:08 pm IST
SHARE ARTICLE
ਮੋਗਾ ’ਚ ਪੁਲਿਸ ਤੇ ਬਦਮਾਸ਼ਾਂ ’ਚ ਐਨਕਾਊਂਟਰ
ਮੋਗਾ ’ਚ ਪੁਲਿਸ ਤੇ ਬਦਮਾਸ਼ਾਂ ’ਚ ਐਨਕਾਊਂਟਰ

Moga News : ਮੁਲਜ਼ਮ ਗੁਰਦੀਪ ਸਿੰਘ ਮਾਨਾ ਦੇ ਪੈਰ ’ਚ ਵੱਜੀ ਗੋਲੀ, ਚੂਹੜ ਚੱਕ ਲਿੰਕ ਰੋਡ ’ਤੇ ਹੋਇਆ ਮੁਕਾਬਲਾ 

Moga News in Punjabi : ਸੀਆਈਏ ਸਟਾਫ਼ ਮੋਗਾ ਦੇ ਅਜੀਤਵਾਲ ਸ਼ਹਿਰ ਦੇ ਨੇੜੇ ਪਿੰਡ ਢੁੱਡੀਕੇ ਨੇੜੇ ਵਗਦੀ ਨਹਿਰ ਦੇ ਕੰਢੇ ਇੱਕ ਏ ਕੈਟਾਗਰੀ ਦੇ ਗੈਂਗਸਟਰ, ਜਿਸਨੂੰ ਪੁਲਿਸ ਨੇ ਪਿਛਲੇ ਦਿਨ ਗ੍ਰਿਫ਼ਤਾਰ ਕੀਤਾ ਸੀ, ਨਾਲ ਨਹਿਰ ਦੇ ਕੰਢੇ ਦੱਬੇ ਹੋਏ ਹਥਿਆਰ ਇਕੱਠੇ ਕਰਨ ਗਿਆ ਤਾਂ ਮੁਲਜ਼ਮ ਗੁਰਦੀਪ ਸਿੰਘ ਉਰਫ਼ ਮਾਨਾ ਵੱਲੋਂ ਦੱਬੇ ਹੋਏ ਹਥਿਆਰ ਕੱਢ ਮਗਰੋਂ ਪੁਲਿਸ ਨੇ ਗੋਲੀਬਾਰੀ ਕਰ ਦਿੱਤੀ। 

ਇਸ ਦੌਰਾਨ ਜਦੋਂ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ ਤਾਂ ਮੁਲਜ਼ਮ ਜ਼ਖ਼ਮੀ ਹੋ ਗਿਆ। ਇਹ ਮੁਕਾਬਲਾ ਚੂਹੜ ਚੱਕ ਲਿੰਕ ਰੋਡ ’ਤੇ ਹੋਇਆ ਹੈ। ਪੁਲਿਸ ਪਾਰਟੀ ਉਸਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਲੈ ਗਏ। ਐਮਰਜੈਂਸੀ ਵਿੱਚ ਤਾਇਨਾਤ ਸਟਾਫ਼ ਨੇ ਤੁਰੰਤ ਜ਼ਖਮੀਆਂ ਨੂੰ ਮੁੱਢਲੀ ਸਹਾਇਤਾ ਦੇਣੀ ਸ਼ੁਰੂ ਕਰ ਦਿੱਤੀ ਅਤੇ ਇੰਨਾ ਹੀ ਨਹੀਂ, ਘਟਨਾ ਦੀ ਜਾਣਕਾਰੀ ਸਬੰਧਤ ਪੁਲਿਸ ਨੂੰ ਵੀ ਦੇ ਦਿੱਤੀ ਗਈ।

(For more news apart from Encounter between police and miscreants in Moga, encounter took place during recovery weapons News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM
Advertisement