Jalandhar News: ਹਥਿਆਰ ਅਤੇ ਹੈਰੋਇਨ ਵੀ ਕੀਤੀ ਬਰਾਮਦ
Jalandhar police arrested Vicky Gounder gang gurga News in punjabi : ਜਲੰਧਰ ਕਮਿਸ਼ਨਰੇਟ ਪੁਲਿਸ ਨੇ ਵੱਡੀ ਕਾਮਯਬੀ ਹਾਸਲ ਕੀਤੀ ਹੈ। ਪੁਲਿਸ ਨੇ ਅੱਜ ਗੈਂਗਸਟਰ ਵਿੱਕੀ ਗੌਂਡਰ ਗੁਰੱਪ ਦਾ ਪਰਦਾਫ਼ਾਸ਼ ਕਰਦੇ ਹੋਏ ਗੈਂਗ ਨਾਲ ਸੰਬੰਧਤ ਇਕ ਮੈਂਬਰ ਨੂੰ ਹਥਿਆਰਾਂ ਸਣੇ ਗ੍ਰਿਫ਼ਤਾਰ ਕੀਤਾ।
ਇਹ ਵੀ ਪੜ੍ਹੋ: Jalandhar Bhalla Chat News: ਚਟਪਟੀਆਂ ਚੀਜ਼ਾਂ ਖਾਣ ਵਾਲੇ ਹੋ ਜਾਣ ਸਾਵਧਾਨ, ਭੱਲਾ ਚਾਟ ਵਿਚੋਂ ਨਿਕਲੀ ਕਿਰਲੀ, ਵੇਖੋ ਵੀਡੀਓ
In a major breakthrough, Jalandhar Commissionerate Police intensifies ongoing crackdown on organized crime
— DGP Punjab Police (@DGPPunjabPolice) April 28, 2024
One operative of Vicky Gounder Group held with 3 Weapons
The Gang is involved in multiple heinous crimes such as Arms & drugs trafficking, Attempt to murder, Extortion and… pic.twitter.com/7f1y7UFGeS
ਗ੍ਰਿਫ਼ਤਾਰ ਕੀਤੇ ਗਏ ਨੌਜਵਾਨ ਕੋਲੋਂ ਤਿੰਨ ਪਿਸਤੌਲਾਂ ਬਰਾਮਦ ਕੀਤੀਆਂ ਗਈਆਂ ਹਨ। ਇਸ ਦੀ ਜਾਣਕਾਰੀ ਡੀ. ਜੀ. ਪੀ. ਗੌਰਵ ਯਾਦਵ ਵੱਲੋਂ ਟਵੀਟ ਕਰਕੇ ਦਿੱਤੀ ਗਈ ਹੈ। ਮੁਲਜ਼ਮ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ, ਕਤਲ ਦੀ ਕੋਸ਼ਿਸ਼, ਜਬਰੀ ਵਸੂਲੀ ਆਦਿ ਵਰਗੇ ਸੰਗਠਿਤ ਅਪਰਾਧਾਂ ਵਿਚ ਸ਼ਾਮਲ ਸੀ।
ਇਹ ਵੀ ਪੜ੍ਹੋ: Pakistan News: ਲਹਿੰਦੇ ਪੰਜਾਬ ਨੇ ਸ਼ਾਦਮਾਨ ਚੌਕ ਦਾ ਨਾਮ ਸ਼ਹੀਦ ਭਗਤ ਸਿੰਘ ਦੇ ਨਾਂ ’ਤੇ ਰੱਖਣ ਲਈ ਸਮਾਂ ਮੰਗਿਆ
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
(For more Punjabi news apart from Jalandhar police arrested Vicky Gounder gang gurga News in punjabi , stay tuned to Rozana Spokesman)