Punjabi Bujarat with Answer: ਬੁੱਝੋ ਤਾਂ ਜਾਣੀਏ! ''ਚਿੱਟੀ ਹੱਡੀ ਧਰਤੀ ਵਿਚ ਗੱਡੀ''
Published : Jun 28, 2024, 1:03 pm IST
Updated : Jun 28, 2024, 1:03 pm IST
SHARE ARTICLE
File Photo
File Photo

ਬੁਝਾਰਤਾਂ ਨੂੰ ਅਸੀਂ ਬਚਪਨ ਤੋਂ ਆਪਣੇ ਬਜ਼ੁਰਗਾਂ ਦਾਦਾ-ਦਾਦੀ, ਨਾਨ-ਨਾਨੀ ਤੋਂ ਸੁਣਦੇ ਆਏ ਹਾਂ

Punjabi Bujarat with Answer: ਚੰਡੀਗੜ੍ਹ - ਅੱਜ ਅਸੀਂ ਤੁਹਾਡੇ ਲਈ ਨਵੀਂ ਬੁਝਾਰਤ ਲੈ ਕੇ ਆਏ ਹਾਂ ਤਾਂ ਤੁਸੀਂ ਅੱਜ ਇਸ ਬੁਝਾਰਤ ਦਾ ਜਵਾਬ ਦੇਣਾ ਹੈ।

''ਚਿੱਟੀ ਹੱਡੀ ਧਰਤੀ ਵਿਚ ਗੱਡੀ''

ਅਸੀਂ ਬੁਝਾਰਤ ਤਾਂ ਤੁਹਾਨੂੰ ਦੇ ਦਿੱਤੀ ਹੈ ਤੇ ਹੁਣ ਅਸੀਂ ਤੁਹਾਨੂੰ ਬੁਝਾਰਤ ਕੀ ਹੁੰਦੀ ਹੈ ਇਸ ਬਾਰੇ ਜਾਣਕਾਰੀ ਦਿੰਦੇ ਹਾਂ।  ਅੱਜ ਦੀ ਭੱਜ ਦੌੜ ਵਾਲੀ ਅਤੇ ਇੰਟਰਨੈੱਟ ਨਾਲ ਭਰੀ  ਜ਼ਿੰਦਗੀ 'ਚ ਅਸੀਂ ਅਪਣੇ ਸੱਭਿਆਚਾਰ ਨੂੰ ਖ਼ਤਮ ਕਰ ਦਿੱਤਾ ਹੈ। ਸੱਭਿਆਚਾਰ ਵਿਚ ਕਈ ਚੀਜ਼ਾਂ ਆਉਂਦੀਆਂ ਹਨ ਜਿਵੇਂ ਕਢਾਈ ਕੱਢਣਾ, ਪੰਜਾਬੀ ਖੇਡਾਂ, ਫੁਲਕਾਰੀ ਕੱਢਣਾ ਤੇ ਬੁਝਾਰਤਾਂ ਆਦਿ। ਜੇ ਬੁਝਾਰਤਾਂ ਦੀ ਗੱਲ ਕਰੀਏ ਤਾਂ ਬੁਝਾਰਤਾਂ ਸਾਡੇ ਪੰਜਾਬੀ ਸੱਭਿਆਚਾਰ ਦੀ ਪਿਟਾਰੀ ਹਨ ਜਿਸ ਨੇ ਪੰਜਾਬ ਦੀ ਵਿਰਾਸਤ ਨੂੰ ਸੰਭਾਲਿਆ ਹੋਇਆ ਹੈ, ਇਸ ਵਿਚ ਪੁਰਾਣੇ ਕਿੱਸੇ ਕਹਾਣੀਆਂ, ਦੋਹੇ, ਮੁਹਾਵਰੇ, ਅਖਾਣ ਆਦਿ ਸਭ ਆ ਜਾਂਦੇ ਹਨ।

ਬੁਝਾਰਤਾਂ ਨੂੰ ਅਸੀਂ ਬਚਪਨ ਤੋਂ ਆਪਣੇ ਬਜ਼ੁਰਗਾਂ ਦਾਦਾ-ਦਾਦੀ, ਨਾਨ-ਨਾਨੀ ਤੋਂ ਸੁਣਦੇ ਆਏ ਹਾਂ ਪਰ ਹੁਣ ਅਪਣੇ ਬਜ਼ੁਰਗਾਂ ਕੋਲ ਬੈਠਦੇ ਹੀ ਨਹੀਂ। ਬੁਝਾਰਤਾਂ ਸਾਡੇ ਬਜ਼ੁਰਗ ਆਪ ਵੀ ਬਣਾ ਲੈਂਦੇ ਸਨ। ਸਿਆਣਿਆਂ ਦਾ ਕਹਿਣਾ ਹੈ ਕਿ ਬੁਝਾਰਤਾਂ ਨਾਲ ਸਾਡੇ ਦਿਮਾਗ ਦੀ ਕਸਰਤ ਹੋ ਜਾਂਦੀ ਹੈ ਤੇ ਸਾਨੂੰ ਸਾਡੇ ਬਜ਼ੁਰਗਾਂ ਕੋਲ ਬੈਠਣ ਦਾ ਵੀ ਸਮਾਂ ਮਿਲ ਜਾਂਦਾ ਸੀ। ਇਸ ਸਮੇਂ ਨੂੰ ਦੁਬਾਰਾ ਸ਼ੁਰੂ ਕਰਨ ਲਈ ਅੱਜ ਅਸੀਂ  ਬੁਝਾਰਤਾਂ ਦੇ ਸੱਭਿਆਚਾਰ ਨੂੰ ਪਹਿਲਾਂ ਵਾਂਗ ਹੀ ਜਿਉਂਦਾ ਰੱਖਣ ਲਈ ਤੁਹਾਡੇ ਲਈ ਅੱਜ ਇਹ ਬੁਝਾਰਤ ਲੈ ਕੇ ਆਏ ਸੀ। 

''ਚਿੱਟੀ ਹੱਡੀ ਧਰਤੀ ਵਿਚ ਗੱਡੀ''

ਜੇ ਤੁਹਾਨੂੰ ਇਸ ਬੁਝਾਰਤ ਦਾ ਜਵਾਬ ਲੱਭਣ ਵਿਚ ਮੁਸ਼ਕਲ ਆ ਰਹੀ ਹੈ ਤਾਂ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਇਸ ਦਾ ਜਵਾਬ 'ਮੂਲੀ' ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement