ਜੰਮੂ ਕਸ਼ਮੀਰ ਵਿਚ ਸੁਰੰਗ ‘ਐਸਕੇਪ ਟਨਲ ਟੀ-48’ ਦਾ ਕੀਤਾ ਉਦਘਾਟਨ
Published : Jul 28, 2022, 12:39 am IST
Updated : Jul 28, 2022, 12:39 am IST
SHARE ARTICLE
image
image

ਜੰਮੂ ਕਸ਼ਮੀਰ ਵਿਚ ਸੁਰੰਗ ‘ਐਸਕੇਪ ਟਨਲ ਟੀ-48’ ਦਾ ਕੀਤਾ ਉਦਘਾਟਨ

ਊਧਮਪੁਰ, 27 ਜੁਲਾਈ : ਉਤਰ ਰੇਲਵੇ ਨੇ ਸ੍ਰੀਨਗਰ-ਬਾਰਾਮੂਲਾ ਰੇਲ Çਲੰਕ ਯੋਜਨਾ ਵਿਚ ਇਕ ਵੱਡੀ ਸਫਲਤਾ ਕੀਤੀ ਹੈ। ਉਤਰ ਰੇਲਵੇ ਦੇ ਪ੍ਰਬੰਧਕ ਆਸ਼ੂਤੋਸ਼ ਗੰਗਲ ਨੇ ਕਟੜਾ ਬਨਿਹਾਲ ਰੇਲ ਸੈਕਸ਼ਨ ’ਤੇ ਸੁੰਬਰ ਅਤੇ ਸੰਗਲਦਨ ਸਟੇਸ਼ਨਾਂ ਵਿਚਾਲੇ ਬਣ ਰਹੀ ਸੁਰੰਗ ਟੀ-48 ਦਾ ਉਦਘਾਟਨ ਕੀਤਾ। ਇਸ ਸੁਰੰਗ ਦੀ ਲੰਬਾਈ 9.694 ਕਿਲੋਮੀਟਰ ਅਤੇ ਵਿਆਸ 5.30 ਮੀਟਰ। ਇਹ ਟਨਲ ਸੁੰਬਰ ਅਤੇ ਸੰਗਲਦਨ ਸਟੇਸ਼ਨਾਂ ਵਿਚਕਾਰ ਮੀਲ ਪੱਥਰ ਸਾਬਤ ਹੋਏਗਾ।                   -ਏਜੰਸੀ

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement