Chandigarh News: ਚੌਥੀ ਵਾਰ ਚੰਡੀਗੜ੍ਹ ਗੋਲਫ ਕਲੱਬ ਦੇ ਬਣੇ ਪ੍ਰਧਾਨ ਰਵੀਬੀਰ ਸਿੰਘ

By : GAGANDEEP

Published : Jan 29, 2024, 8:25 am IST
Updated : Jan 29, 2024, 8:25 am IST
SHARE ARTICLE
Ravibir Singh became the president of Chandigarh Golf Club for the fourth time Chandigarh News in punjabi
Ravibir Singh became the president of Chandigarh Golf Club for the fourth time Chandigarh News in punjabi

Chandigarh News: ਬੀਰਇੰਦਰ ਸਿੰਘ ਗਿੱਲ ਨੂੰ 401 ਵੋਟਾਂ ਦੇ ਫਰਕ ਨਾਲ ਹਰਾਇਆ

Ravibir Singh became the president of Chandigarh Golf Club for the fourth time Chandigarh News in punjabi : ਚੰਡੀਗੜ੍ਹ ਗੋਲਫ ਕਲੱਬ ਦੀਆਂ ਚੋਣਾਂ ਐਤਵਾਰ ਨੂੰ ਸਮਾਪਤ ਹੋ ਗਈਆਂ ਅਤੇ ਪ੍ਰਧਾਨ ਦੇ ਅਹੁਦੇ ਲਈ ਵੀ ਦੇਰ ਸ਼ਾਮ ਨਤੀਜੇ ਐਲਾਨੇ ਗਏ। ਇਹ ਪਹਿਲੀ ਵਾਰ ਹੈ ਕਿ ਪ੍ਰਧਾਨ ਅਹੁਦੇ ਲਈ ਚੋਣ ਨਤੀਜੇ ਵੋਟਿੰਗ ਵਾਲੇ ਦਿਨ ਹੀ ਐਲਾਨੇ ਗਏ।

ਇਹ ਵੀ ਪੜ੍ਹੋ: Bigg Boss 17 Winner: ਮੁਨੱਵਰ ਫਾਰੂਕੀ ਨੇ ਜਿੱਤਿਆ ਬਿੱਗ ਬੌਸ-17 ਦਾ ਖਿਤਾਬ, ਮਿਲਿਆ 50 ਲੱਖ ਦਾ ਨਕਦ ਇਨਾਮ ਅਤੇ ਕਾਰ

ਚੋਣਾਂ ਵਿੱਚ ਪ੍ਰਧਾਨਗੀ ਦੇ ਉਮੀਦਵਾਰ ਰਵੀ ਬੀਰ ਸਿੰਘ ਨੇ ਆਪਣੇ ਵਿਰੋਧੀ ਬੀਐਸ ਗਿੱਲ ਨੂੰ 401 ਵੋਟਾਂ ਨਾਲ ਹਰਾ ਕੇ ਸ਼ਾਨਦਾਰ ਜਿੱਤ ਹਾਸਲ ਕੀਤੀ। ਰਵੀਬੀਰ ਸਿੰਘ ਚੌਥੀ ਵਾਰ ਚੰਡੀਗੜ੍ਹ ਗੋਲਫ ਕਲੱਬ ਦੇ ਪ੍ਰਧਾਨ ਚੁਣੇ ਗਏ ਹਨ। ਰਵੀ ਬੀਰ ਸਿੰਘ ਦੀ ਜਿੱਤ ਦੇ ਐਲਾਨ ਨਾਲ ਕਲੱਬ ਵਿੱਚ ਸ਼ੈਂਪੇਨ ਦੇ ਗਲਾਸ ਖੋਲ੍ਹੇ ਗਏ ਅਤੇ  ਜਸ਼ਨ ਮਨਾਇਆ ਗਿਆ।

ਇਹ ਵੀ ਪੜ੍ਹੋ: Sonali Kaul News: ਜਲੰਧਰ ਦੀ ਰਹਿਣ ਵਾਲੀ ਸੋਨਾਲੀ ਕੌਲ ​​ਬਣੀ ਜੱਜ, ਸਖ਼ਤ ਮਿਹਨਤ ਸਦਕਾ ਹਾਸਲ ਕੀਤਾ ਮੁਕਾਮ

ਗੋਲਫ ਕਲੱਬ ਦੀਆਂ ਚੋਣਾਂ ਵਿੱਚ ਪ੍ਰਧਾਨ ਦੇ ਅਹੁਦੇ ਲਈ ਬੀ.ਐਸ.ਗਿੱਲ ਅਤੇ ਰਵਬੀਰ ਸਿੰਘ ਆਹਮੋ-ਸਾਹਮਣੇ ਸਨ। ਰਵੀ ਬੀਰ ਸਿੰਘ ਨੂੰ ਕੁੱਲ 790 ਵੋਟਾਂ ਮਿਲੀਆਂ ਜਦਕਿ ਬੀ.ਐਸ.ਗਿੱਲ ਨੂੰ ਕੁੱਲ 389 ਵੋਟਾਂ ਮਿਲੀਆਂ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਚੋਣ ਵਿੱਚ ਕੁੱਲ 1183 ਵੋਟਰਾਂ ਨੇ ਆਪਣੀ ਵੋਟ ਪਾਈ। ਇਨ੍ਹਾਂ ਵਿੱਚੋਂ ਚਾਰ ਵੋਟਾਂ ਨੂੰ ਅਯੋਗ ਕਰਾਰ ਦਿੱਤਾ ਗਿਆ। ਪ੍ਰਧਾਨ ਦੇ ਅਹੁਦੇ ਲਈ ਰਵਬੀਰ ਦਾ ਐਲਾਨ ਹੁੰਦੇ ਹੀ ਜੇਤੂ ਟੀਮ ਦੇ ਸਮਰਥਕਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਸਾਰੇ ਕਲੱਬ ਮੈਂਬਰਾਂ ਨੇ ਨਵੇਂ ਮੁਖੀ ਨੂੰ ਜੱਫੀ ਪਾ ਕੇ ਵਧਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ।
 

 (For more Punjabi news apart from Ravibir Singh became the president of Chandigarh Golf Club for the fourth time Chandigarh News in punjabi , stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement