Mansa Train News: ਮਾਨਸਾ ਵਿਚ ਵਾਪਰਿਆ ਰੇਲ ਹਾਦਸਾ, ਪਟੜੀ ਤੋਂ ਉੱਤਰਿਆ ਡੱਬਾ
Published : Apr 29, 2024, 5:55 pm IST
Updated : Apr 29, 2024, 5:55 pm IST
SHARE ARTICLE
 Mansa Train Accident News in punjabi
Mansa Train Accident News in punjabi

Mansa Train News: ਜਾਨੀ, ਮਾਲੀ ਨੁਕਸਾਨ ਤੋਂ ਰਿਹਾ ਬਚਾਅ

 Mansa Train Accident News in punjabi : ਮਾਨਸਾ ਵਿੱਚ ਖਾਦ ਵਾਲੀ ਰੇਲ ਗੱਡੀ ਦਾ ਇਕ ਡੱਬਾ ਰੇਲਵੇ ਲਾਈਨ ਤੋਂ ਹੇਠਾ ਉੱਤਰ ਗਿਆ ਹੈ, ਜਿਸ ਕਾਰਨ ਮੁਲਾਜ਼ਮਾਂ ਵੱਲੋਂ ਡੱਬੇ ਨੂੰ ਖਾਲੀ ਕਰਵਾਇਆ ਗਿਆ ਅਤੇ ਵਿਭਾਗ ਦੇ ਅਧਿਕਾਰੀ ਘਟਨਾ ਦਾ ਜਾਇਜ਼ਾ ਲੈਣ ਲਈ ਮੌਕੇ 'ਤੇ ਪਹੁੰਚ ਰਹੇ ਹਨ।

ਇਹ ਵੀ ਪੜ੍ਹੋ:PSEB Result News : ਵਿਦਿਆਰਥੀਆਂ ਲਈ ਜ਼ਰੂਰੀ ਖਬਰ, ਕੱਲ੍ਹ ਆਵੇਗਾ 8ਵੀਂ ਤੇ 12ਵੀਂ ਕਲਾਸ ਦਾ ਨਤੀਜਾ  

ਮਾਨਸਾ ਵਿਖੇ ਖਾਦ ਨਾਲ ਭਰੀ ਰੇਲ ਗੱਡੀ ਖੜ੍ਹੀ ਸੀ, ਸਾਰੇ ਡੱਬਿਆਂ 'ਚ ਖਾਦ ਨਹੀਂ ਸੀ, ਜਿਸ ਕਾਰਨ ਡੱਬਿਆਂ ਦੀ ਅਦਲਾ-ਬਦਲੀ ਕੀਤੀ ਗਈ। ਇਸ ਦੌਰਾਨ ਟਰੇਨ ਦਾ ਡਰਾਈਵਰ ਟਰੇਨ ਨੂੰ ਪਿੱਛੇ ਕਰ ਰਿਹਾ ਸੀ ਅਤੇ ਡੱਬਿਆਂ ਦੀ ਅਦਲਾ-ਬਦਲੀ ਕਰ ਰਿਹਾ ਸੀ, ਜਿਸ ਕਾਰਨ ਟਰੇਨ ਦਾ ਡੱਬਾ ਪਟੜੀ ਤੋਂ ਉਤਰ ਗਿਆ। 

ਇਹ ਵੀ ਪੜ੍ਹੋ:TarnTaran Accident News: ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਜਾ ਰਹੇ ਨੌਜਵਾਨ ਦੀ ਹਾਦਸੇ ਵਿਚ ਮੌਤ  

ਹੁਣ ਡੱਬੇ ਤੋਂ ਖਾਦ ਉਤਾਰੀ ਜਾ ਰਹੀ ਹੈ, ਜਿਸ ਤੋਂ ਬਾਅਦ ਡੱਬੇ ਨੂੰ ਟਰੈਕ 'ਤੇ ਦੁਬਾਰਾ ਚੜਾਇਆ ਜਾਵੇਗਾ। ਪਟੜੀ ਤੋਂ ਉਤਰਨ ਕਾਰਨ ਰੇਲ ਆਵਾਜਾਈ ਪ੍ਰਭਾਵਿਤ ਨਹੀਂ ਹੋਈ। ਮਜ਼ਦੂਰਾਂ ਨੇ ਦੱਸਿਆ ਕਿ ਉਹ ਖਾਦ ਦੀ ਭਰੀ ਗੱਡੀ ਨੂੰ ਖਾਲੀ ਕਰ ਰਹੇ ਹਨ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more Punjabi news apart from  Mansa Train Accident News in punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM

Ludhiana Elections 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

17 Jun 2025 8:36 PM

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM

'ਨੀਲਾ ਬਾਣਾ ਪਾ ਕੇ ਸਿੱਖੀ ਨੂੰ ਬਦਨਾਮ ਕੀਤਾ ਮਹਿਰੋਂ ਨੇ' Gursimran Mand | Sri Darbar Sahib |Amritpal Mehron

16 Jun 2025 3:02 PM

ਸਾਨੂੰ ਵੱਖ ਵੱਖ ਕਰਨ ਲਈ ਲੱਚਰਤਾ ਫੈਲਾਈ ਜਾ ਰਹੀ ਹੈ-Akal Takht Jathedar Gargaj|Amritpal mehron| Kamal Bhabhi

16 Jun 2025 3:02 PM
Advertisement