
ਦੋ ਬੱਚਿਆਂ ਨੂੰ ਸੁਰੱਖਿਅਤ ਕੱਢਿਆ ਬਾਹਰ
ਚੰਡੀਗੜ੍ਹ: ਜਲਾਲਾਬਾਦ ਤੋਂ ਇਕ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇੱਥੋਂ ਦੇ ਪਿੰਡ ਪੀਰ ਮੁਹੰਮਦ ਵਿਖੇ ਗੁਰਦੁਆਰਾ ਸਾਹਿਬ ਦੇ ਸਰੋਵਰ ਵਿੱਚ ਡੁੱਬਣ ਕਾਰਨ ਤਿੰਨ ਬੱਚਿਆਂ ਦੀ ਦਰਦਨਾਕ ਮੌਤ ਹੋ ਗਈ। ਜਾਣਕਾਰੀ ਅਨੁਸਾਰ ਬੱਚਿਆਂ ਦਾ ਅਚਾਨਕ ਪੈਰ ਤਿਲਕ ਗਿਆ।
death
ਜਿਸ ਕਾਰਨ ਉਹਨਾਂ ਸਰੋਵਰ ਵਿਚ ਡਿੱਗ ਗਏ ਤੇ ਡੁੱਬਣ ਕਾਰਨ ਉਹਨਾਂ ਦੀ ਜਾਨ ਚਲੀ ਗਈ। ਕੁੱਲ 5 ਬੱਚੇ ਸਰੋਵਰ ਵਿੱਚ ਡਿੱਗੇ ਸਨ ਜਿਹਨਾਂ ਵਿੱਚੋਂ 2 ਨੂੰ ਬਚਾ ਲਿਆ ਗਿਆਮ੍ਰਿਤਕ ਬੱਚੇ ਆਪਸ ਵਿੱਚ ਰਿਸ਼ਤੇਦਾਰੀ ਦੇ ਭੈਣ ਭਰਾ ਹਨ ਜਿਹਨਾਂ ਵਿੱਚ 2 ਲੜਕੀਆਂ ਅਤੇ 1 ਲੜਕਾ ਹੈ।