Punjab News : ਬੀਐਸਐਫ ਨੂੰ ਮਿਲੀ ਵੱਡੀ ਸਫ਼ਲਤਾ, ਦੋ ਥਾਵਾਂ ਤੋਂ ਹਥਿਆਰ ਤੇ ਹੈਰੋਇਨ ਹੋਈ ਬਰਾਮਦ

By : BALJINDERK

Published : Jun 29, 2025, 7:50 pm IST
Updated : Jun 29, 2025, 7:50 pm IST
SHARE ARTICLE
ਬੀਐਸਐਫ ਨੂੰ ਮਿਲੀ ਵੱਡੀ ਸਫ਼ਲਤਾ, ਦੋ ਥਾਵਾਂ ਤੋਂ ਹਥਿਆਰ ਤੇ ਹੈਰੋਇਨ ਹੋਈ ਬਰਾਮਦ
ਬੀਐਸਐਫ ਨੂੰ ਮਿਲੀ ਵੱਡੀ ਸਫ਼ਲਤਾ, ਦੋ ਥਾਵਾਂ ਤੋਂ ਹਥਿਆਰ ਤੇ ਹੈਰੋਇਨ ਹੋਈ ਬਰਾਮਦ

Punjab News : ਸਰਹੱਦੀ ਵਾੜ ਨੇੜਲੇ ਖੇਤਾਂ ’ਚ ਚਲਾਈ ਸੀ ਤਲਾਸ਼ੀ ਮੁਹਿੰਮ, ਗੁਰਦਾਸਪੁਰ ਦੇ ਪਿੰਡ ਸਲਾਚ ਤੇ ਅੰਮ੍ਰਿਤਸਰ ਪਿੰਡ ਰੋੜਾਂਵਾਲਾ ਖੁਰਦ ਤੋਂ ਹੋਈ ਬਰਾਮਦਗੀ 

Punjab News in Punjabi : ਬੀਐਸਐਫ ਦੇ ਜਵਾਨਾਂ ਨੇ ਪੰਜਾਬ ਸਰਹੱਦ 'ਤੇ ਦੋ ਵੱਖ-ਵੱਖ ਘਟਨਾਵਾਂ ’ਚ ਹੈਰੋਇਨ ਦਾ ਇੱਕ ਪੈਕੇਟ ਅਤੇ ਇੱਕ ਦੇਸੀ ਹਥਿਆਰ ਜ਼ਬਤ ਕੀਤਾ। ਅੱਜ ਸਵੇਰੇ ਬੀਐਸਐਫ ਦੇ ਜਵਾਨਾਂ ਨੇ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਸਲਾਚ ਦੇ ਨਾਲ ਲੱਗਦੀ ਸਰਹੱਦੀ ਵਾੜ ਦੇ ਅੱਗੇ ਇੱਕ ਖੇਤ ਤੋਂ 1 ਦੇਸੀ ਹਥਿਆਰ ਅਤੇ 1 ਜ਼ਿੰਦਾ ਰਾਉਂਡ ਬਰਾਮਦ ਕੀਤਾ। ਇਹ ਰਾਉਂਡ ਹਥਿਆਰ ਦੇ ਚੈਂਬਰ ਵਿੱਚ ਸੀ, ਜੋ ਕਿ ਜੰਗਾਲ ਵਾਲੀ ਹਾਲਤ ’ਚ ਬਰਾਮਦ ਕੀਤਾ ਗਿਆ ਸੀ।

1

ਇਸ ਤੋਂ ਪਹਿਲਾਂ, ਕੱਲ੍ਹ ਸ਼ਾਮ ਇੱਕ ਤਲਾਸ਼ੀ ਮੁਹਿੰਮ ਦੌਰਾਨ ਅੰਮ੍ਰਿਤਸਰ ਦੇ ਪਿੰਡ ਰੋੜਾਂਵਾਲਾ ਖੁਰਦ ਦੇ ਨੇੜੇ ਸਰਹੱਦੀ ਵਾੜ ਦੇ ਅੱਗੇ ਇੱਕ ਅੰਸ਼ਕ ਤੌਰ 'ਤੇ ਖਰਾਬ ਸ਼ੱਕੀ ਹੈਰੋਇਨ ਪੈਕੇਟ (ਕੁੱਲ ਭਾਰ - 203 ਗ੍ਰਾਮ) ਬਰਾਮਦ ਕੀਤਾ ਗਿਆ।

1

ਜਾਣਕਾਰੀ 'ਤੇ ਬੀਐਸਐਫ ਦੇ ਜਵਾਨਾਂ ਦੁਆਰਾ ਤੁਰੰਤ ਕਾਰਵਾਈ ਕਰਦੇ ਸਰਹੱਦ ਪਾਰ ਤੋਂ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀਆਂ ਕੁਝ ਹੋਰ ਨਾਪਾਕ ਕੋਸ਼ਿਸ਼ਾਂ ਨੂੰ ਸਫਲਤਾਪੂਰਵਕ ਨਾਕਾਮ ਕਰ ਦਿੱਤਾ।

(For more news apart from BSF gets big success, arms and heroin recovered from two places News in Punjabi, stay tuned to Rozana Spokesman)

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 29/06/2025

29 Jun 2025 12:27 PM

MLA Kunwar Vijay Pratap has been expelled from the party. Bikram Singh Majithia | CM Bhagwant Mann

29 Jun 2025 12:21 PM

Bikram Majithia House Vigilance Raid : 540 ਕਰੋੜ ਰੁਪਏ ਤੋਂ ਵੱਧ Drug Money, ਘਰਵਾਲੀ ਦੀ ਜਾਇਦਾਦ 'ਚ ਵਾਧਾ

26 Jun 2025 3:19 PM

Punjabi Youtuber Sukhbir Singh Linked With Shahzad bhatti | NIA Raid At Youtuber House | NIA Raid

26 Jun 2025 3:19 PM

ਨਸ਼ੇ ਦਾ ਮੁੱਦਾ ਭਾਰੀ... ਪੰਜਾਬ ਦੀ ਬਰਬਾਦੀ 'ਚਿੱਟਾ' ਲਿਆਇਆ ਕੌਣ?... ਕਿਹੜੀ ਸਰਕਾਰ ਜ਼ਿੰਮੇਵਾਰ?...

25 Jun 2025 9:00 PM
Advertisement