
ਪੰਜਾਬ ਦਾ ਇੱਕ ਸ਼ਾਨਦਾਰ ਬਾਡੀ ਬਿਲਡਰ ਅਤੇ ਯੂਥ ਨੂੰ ਜਿੰਮ ਲਈ ਉਤਸ਼ਾਹਿਤ ਕਰਨ ਵਾਲਾ ਸਤਨਾਮ ਖੱਟੜਾ ਅੱਜ ਦੁਨੀਆ ਨੂੰ....
ਪੰਜਾਬ ਦਾ ਇੱਕ ਸ਼ਾਨਦਾਰ ਬਾਡੀ ਬਿਲਡਰ ਅਤੇ ਯੂਥ ਨੂੰ ਜਿੰਮ ਲਈ ਉਤਸ਼ਾਹਿਤ ਕਰਨ ਵਾਲਾ ਸਤਨਾਮ ਖੱਟੜਾ ਅੱਜ ਦੁਨੀਆ ਨੂੰ ਅਲਵਿਦਾ ਆਖ ਗਿਆ । ਮੌਤ ਦਾ ਕਾਰਨ ਹਾਰਟ ਅਟੈਕ ਦੱਸਿਆ ਜਾ ਰਿਹਾ ਹੈ ।
Satnam khattra
ਸਤਨਾਮ ਦੀ ਮੌਤ ਤੋਂ ਬਾਅਦ ਹੁਣ ਫਿੱਟਨੈੱਸ ਇੰਡਸਟਰੀ 'ਚ ਸੋਗ ਦੀ ਲਹਿਰ ਛਾ ਗਈ ਹੈ। ਨਸ਼ੇ ਦੀ ਦੱਲ ਦੱਲ ਚੋਂ ਨਿਕਲ ਕੇ ਇਸ ਨੌਜਵਾਨ ਨੇ ਇੰਨਾ ਸੋਹਣਾ ਸਰੀਰ ਬਣਾਇਆ ਸੀ।
satnam khattra
ਸਤਨਾਮ ਖੱਟੜਾ ਦੀ ਮੌਤ ਦੀ ਜਾਣਕਾਰੀ ਉਨ੍ਹਾਂ ਦੇ ਕੋਚ ਰੋਹਿਸ਼ ਖਹਿਰਾ ਨੇ ਸੋਸ਼ਲ ਮੀਡੀਆ ਦੇ ਜਰੀਏ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਸਤਨਾਮ ਖੱਟੜਾ 'ਟਿੱਕ ਟਾਕ' 'ਤੇ ਕਾਫ਼ੀ ਮਸ਼ਹੂਰ ਸਨ। ਲੋਕ ਇਨ੍ਹਾਂ ਦੀਆਂ ਵੀਡੀਓਜ਼ ਨੂੰ ਕਾਫ਼ੀ ਪਸੰਦ ਕਰਦੇ ਸਨ।
TikTok
ਸੁਣਿਆ ਸਤਨਾਮ ਦਾ ਬਾਇਸਿਪ 26 ਇੰਚ ਦਾ ਸੀ ਜੋ ਕਿ ਪੰਜਾਬ ਚ ਸਭ ਤੋੰ ਜਿਅਦਾ ਵੱਡਾ ਸੀ ਪਰ ਅਧਿਕਾਰਤ ਤੌਰ ਤੇ ਇਹਦਾ ਕੋਈ ਰਿਕਾਰਡ ਨਹੀਂ ਸੀ ।