ਦਿੱਲੀ 'ਚ ਕਿਸਾਨ ਅੰਦੋਲਨ ਕਰਕੇ ਫਲ ਤੇ ਸਬਜ਼ੀਆਂ ਮੁੱਕਣੀਆਂ ਹੋਈਆਂ ਸ਼ੁਰੂ, ਕੀਮਤਾਂ ਵਧਣ ਦੇ ਵੀ ਆਸਾਰ
Published : Nov 29, 2020, 12:22 pm IST
Updated : Nov 29, 2020, 3:01 pm IST
SHARE ARTICLE
vegetables,
vegetables,

ਫਲਾਂ ਦੀ ਮਾਤਰਾ ਹੁਣ ਆਮ 5,500 ਟਨ ਦੀ ਬਜਾਏ ਲਗਪਗ 2,800 ਟਨ ਹੈ ਤੇ ਸਬਜ਼ੀਆਂ ਦੀ ਮਾਤਰਾ ਆਮ 6,500 ਟਨ ਨਾਲੋਂ 5,600 ਟਨ ਹੋ ਗਈ ਹੈ।

ਨਵੀਂ ਦਿੱਲੀ: ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਵਲੋਂ ਦਿੱਲੀ 'ਚ ਲਗਾਤਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਕਿਸਾਨ ਅੰਦੋਲਨ ਦੇ ਕਰਕੇ ਦਿੱਲੀ ਦੀਆਂ ਸਬਜ਼ੀ ਤੇ ਫਰੂਟ ਮੰਡੀਆਂ ਵਿੱਚ ਦਿਕਤ ਆਉਣੀ ਸ਼ੁਰੂ ਹੋ ਗਈ ਹੈ। ਇਸ ਅੰਦੋਲਨ ਦੇ ਚਲਦੇ ਦਿੱਲੀ ਦੇ ਸਾਰੇ ਬਾਰਡਰ ਸੀਲ ਹਨ ਜਿਸ ਕਾਰਨ ਸਬਜ਼ੀਆਂ ਤੇ ਫਲਾਂ ਦੀ ਸਪਲਾਈ ਵਿੱਚ ਮੁਸ਼ਕਲ ਆ ਰਹੀ ਹੈ। ਸੂਤਰਾਂ ਦੇ ਮੁਤਾਬਿਕ ਲੱਗ ਰਿਹਾ ਹੈ ਕਿ ਜੇਕਰ ਸਥਿਤੀ ਅਜਿਹੀ ਹੀ ਰਹੀ ਤੇ ਸਬਜ਼ੀਆਂ ਤੇ ਫਲਾਂ ਦੀਆਂ ਕੀਮਤਾਂ ਵਿੱਚ ਵਾਧਾ ਹੋ ਸਕਦਾ ਹੈ।  

farmer

ਜਾਣੋ  ਕੀਮਤਾਂ 
 ਫਲਾਂ ਦੀ ਮਾਤਰਾ ਹੁਣ ਆਮ 5,500 ਟਨ ਦੀ ਬਜਾਏ ਲਗਪਗ 2,800 ਟਨ  ਹੈ ਤੇ ਸਬਜ਼ੀਆਂ ਦੀ ਮਾਤਰਾ ਆਮ 6,500 ਟਨ ਨਾਲੋਂ 5,600 ਟਨ ਹੋ ਗਈ ਹੈ। 

Vegetable prices

ਜਿਕਰਯੋਗ ਹੈ ਕਿ ਅਜ਼ਾਦਪੁਰ ਮੰਡੀ, ਜੋ ਦਿੱਲੀ ਦੀ ਸਭ ਤੋਂ ਵੱਡੀ ਫਲ ਤੇ ਸਬਜ਼ੀਆਂ ਦੀ ਮੰਡੀ ਹੈ, ਵਿੱਚ ਸ਼ੁੱਕਰਵਾਰ ਤੋਂ ਆਮਦ 'ਚ ਗਿਰਾਵਟ ਦੇਖਣ ਨੂੰ ਮਿਲੀ। ਅਜ਼ਾਦਪੁਰ ਮੰਡੀ 'ਚ ਹਰ ਰੋਜ਼ ਨਾ ਸਿਰਫ ਰਾਜਾਂ ਬਲਕਿ ਵਿਦੇਸ਼ਾਂ ਤੋਂ ਵੀ ਮਾਲ ਪਹੁੰਚਦਾ ਹੈ।

Vegetables
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement