Talwandi Sabo News : ਆਰਟਿਸਟ ਰਾਮਪਾਲ ਬਹਿਣੀਵਾਲ ਨੇ ਜਸਵਿੰਦਰ ਭੱਲਾ ਦਾ ਸਟੈਚੂ ਤਿਆਰ ਕਰਕੇ ਉਨ੍ਹਾਂ ਨੂੰ ਦਿੱਤੀ ਸ਼ਰਧਾਜਲੀ 

By : BALJINDERK

Published : Aug 30, 2025, 2:42 pm IST
Updated : Aug 30, 2025, 2:42 pm IST
SHARE ARTICLE
ਆਰਟਿਸਟ ਰਾਮਪਾਲ ਬਹਿਣੀਵਾਲ ਨੇ ਜਸਵਿੰਦਰ ਭੱਲਾ ਦਾ ਸਟੈਚੂ ਤਿਆਰ ਕਰਕੇ ਉਨ੍ਹਾਂ ਨੂੰ ਦਿੱਤੀ ਸ਼ਰਧਾਜਲੀ 
ਆਰਟਿਸਟ ਰਾਮਪਾਲ ਬਹਿਣੀਵਾਲ ਨੇ ਜਸਵਿੰਦਰ ਭੱਲਾ ਦਾ ਸਟੈਚੂ ਤਿਆਰ ਕਰਕੇ ਉਨ੍ਹਾਂ ਨੂੰ ਦਿੱਤੀ ਸ਼ਰਧਾਜਲੀ 

Talwandi Sabo News : ਸਾਬਣ ਨਾਲ ਬਣੇ ਸਟੈਚੂ ਨੂੰ ਦੇਖਣ ਲਈ ਬਹਿਣੀਵਾਲ ਕਲਚਰ ਪਾਰਕ 'ਚ ਪੁੱਜ ਰਹੇ ਹਨ ਲੋਕ, ਮੰਡੀ ਵਾਸੀਆਂ ਨੇ ਕੀਤੀ ਸ਼ਲਾਘਾ

Talwandi Sabo News in Punjabi  : ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਆਪਣੀ ਵੱਖਰੀ ਪਛਾਣ ਬਣਾਉਣ ਵਾਲੇ ਜਸਵਿੰਦਰ ਭੱਲਾ ਜਿਨਾਂ ਦੀ ਅੱਜ ਅੰਤਿਮ ਅਰਦਾਸ ਹੈ ਉੱਥੇ ਹੀ ਦੇਸ਼ ਭਰ ਵਿੱਚ ਜਸਵਿੰਦਰ ਭੱਲਾ ਨੂੰ ਵੱਖ-ਵੱਖ ਢੰਗ ਨਾਲ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ। ਸਬ ਡਿਵੀਜ਼ਨ ਤਲਵੰਡੀ ਸਾਬੋ ਦੀ ਰਾਮਾ ਮੰਡੀ ਵਿਖੇ ਵੀ ਸਟੈਚੂ ਆਰਟਿਸਟ ਰਾਮਪਾਲ ਬਹਿਣੀਵਾਲ ਨੇ ਸਾਬਣ ਨਾਲ ਜਸਵਿੰਦਰ ਭੱਲਾ ਦਾ ਸਟੈਚੂ ਤਿਆਰ ਕਰਕੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਸਟੈਚੂ ਦੇਖਣ ਲਈ ਪੂਰੀ ਮੰਡੀ ਲਗਾਤਾਰ ਉਹਨਾਂ ਦੇ ਬਹਿਣੀਵਾਲ ਕਲਚਰ ਪਾਰਕ ਵਿੱਚ ਪੁੱਜ ਰਹੀ ਹੈ ਅਤੇ ਜਸਵਿੰਦਰ ਭੱਲਾ ਨੂੰ ਸ਼ਰਧਾ ਦੇ ਫੁੱਲ ਭੇਟ ਕਰ ਰਹੀ ਹੈ। 

1

ਰਾਮਪਾਲ ਦਾ ਕਹਿਣਾ ਹੈ ਕੀ ਲੋਕਾਂ ਨੂੰ ਰਵਾਉਣ ਦਾ ਕੰਮ ਤਾਂ ਬਹੁਤ ਕਰਦੇ ਹਨ, ਪਰ ਹਸਾਉਣਾ ਬਹੁਤ ਔਖਾ ਹੈ। ਜਿਨ੍ਹਾਂ ਨੇ ਪੂਰੀ ਦੁਨੀਆਂ ਨੂੰ ਆਪਣੀਆਂ ਗੱਲਾਂ ਆਪਣੇ ਚੁਟਕਲਿਆਂ ਨਾਲ ਹਸਾ ਕੇ ਆਪਣੀ ਹਿੰਦੀ ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਵੱਖਰਾ ਮੁਕਾਮ ਬਣਾਇਆ।  ਮੰਡੀ ਵਾਸੀ ਵੀ ਰਾਮਪਾਲ ਬਹਿਣੀਵਾਲ ਦੇ ਇਸ ਉਪਰਾਲੇ ਦੀ ਸਲਾਘਾ ਕਰ ਰਹੇ ਹਨ। 

 (For more news apart from Artist Rampal Bahniwal pays tribute to Jaswinder Bhalla by creating a statue News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM

'ਹੁਣ ਆਏ ਦਿਨੀਂ BJP ਦਾ ਝੰਡਾ ਚੜ੍ਹਦਾ ਰਹੇਗਾ ...' ਜਗਮੀਤ ਬਰਾੜ ਤੇ ਚਰਨਜੀਤ ਬਰਾੜ ਦੇ ਭਾਜਪਾ 'ਚ ਸ਼ਾਮਿਲ ਹੋਣ 'ਤੇ ਬੋਲੇ BJP ਆਗੂ ਅਨਿਲ ਸਰੀਨ

16 Jan 2026 3:14 PM
Advertisement