
'ਸੀਐੱਮ ਦੇ ਕੰਮ 'ਚ ਦਖਲ ਅੰਦਾਜ਼ੀ ਬੰਦ ਕਰੋ'
ਚੰਡੀਗੜ੍ਹ: ਕਾਂਗਰਸ ਦੇ ਨੇਤਾ ਸੁਨੀਲ ਜਾਖੜ ਨੇ ਪੰਜਾਬ ਦੇ ਮੌਜੂਦਾ ਹਾਲਾਤ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਨਵਜੋਤ ਸਿੰਘ ਸਿੱਧੂ' ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਟਵੀਟ ਕਰਦਿਆਂ ਕਿਹਾ ਕਿ ਹੁਣ ਬਹੁਤ ਹੋ ਗਿਆ ਹੈ।
ਹੋਰ ਵੀ ਪੜ੍ਹੋ: ਪੰਜਾਬ ਦੇ ਸਾਬਕਾ DGP ਸੁਮੇਧ ਸੈਣੀ ਤੋਂ 22 ਅਕਤੂਬਰ ਨੂੰ ਪੁੱਛਿਆ ਜਾਵੇਗਾ ਘਰ ਦੇ ਕਿਰਾਏ ਦਾ ਹਿਸਾਬ
Sunil Jakhar
ਵਾਰ -ਵਾਰ ਮੁੱਖ ਮੰਤਰੀ ਦੇ ਅਧਿਕਾਰ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਨੂੰ ਖ਼ਤਮ ਕਰੋ। ਏਜੀ ਅਤੇ ਡੀਜੀਪੀ ਦੀ ਚੋਣ ਬਾਰੇ ਪੁੱਛੇ ਜਾ ਰਹੇ ਸਵਾਲ ਅਸਲ ਵਿੱਚ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਦੀ ਇਮਾਨਦਾਰੀ/ਯੋਗਤਾ 'ਤੇ ਸਵਾਲ ਖੜ੍ਹੇ ਕਰ ਰਹੇ ਹਨ।
Enough is enough. Put an end to attempts to undermine the authority of CM time and again. Aspersions being cast on selection of AG & DGP is actually questioning the integrity/competence of CM and Home Minister to deliver results. It’s time to put the foot down and clear the air.
— Sunil Jakhar (@sunilkjakhar) September 30, 2021
ਹੋਰ ਵੀ ਪੜ੍ਹੋ: ਮੇਘਾਲਿਆ 'ਚ ਵਾਪਰਿਆ ਭਿਆਨਕ ਹਾਦਸਾ, ਨਦੀ ਵਿਚ ਡਿੱਗੀ ਬੱਸ, ਛੇ ਲੋਕਾਂ ਦੀ ਹੋਈ ਮੌਤ