
ਦੋ ਆਰਟਿਸਟ ਭਰਾਵਾਂ ਵੱਲੋਂ ਬਣਾਈ ਮੂਸੇਵਾਲੇ ਦੀ ਮਿੱਟੀ ਦੀ ਤਸਵੀਰ ਨੂੰ ਪਿੰਡ ਦੇ ਪਾਰਕ ਵਿਚ ਹੀ ਸਥਾਪਿਤ ਕੀਤਾ ਜਾਵੇਗਾ।
ਮੋਗਾ: ਜ਼ਿਲ੍ਹੇ ਦੇ ਪਿੰਡ ਘੱਲ ਕਲਾਂ ਦੇ ਰਹਿਣ ਵਾਲੇ ਮੂਰਤੀਕਾਰ ਮਨਜੀਤ ਸਿੰਘ ਅਤੇ ਉਸ ਦੇ ਭਰਾ ਨੇ ਸਿੱਧੂ ਮੂਸੇਵਾਲਾ ਦੀ ਯਾਦ ਵਿਚ ਉਹਨਾਂ ਦੀ ਮਿੱਟੀ ਦੀ ਤਸਵੀਰ ਬਣਾਈ ਹੈ। ਦੋ ਆਰਟਿਸਟ ਭਰਾਵਾਂ ਵੱਲੋਂ ਬਣਾਈ ਮੂਸੇਵਾਲੇ ਦੀ ਮਿੱਟੀ ਦੀ ਤਸਵੀਰ ਨੂੰ ਪਿੰਡ ਦੇ ਪਾਰਕ ਵਿਚ ਹੀ ਸਥਾਪਿਤ ਕੀਤਾ ਜਾਵੇਗਾ।