ਆਰੀਅਨਜ਼ ਕਾਲਜ ਆਫ਼ ਲਾਅ 'ਚ ਵਰਲਡ ਸੋਸ਼ਲ ਜਸਟਿਸ ਡੇਅ ਮਨਾਇਆ
Published : Feb 22, 2018, 2:10 am IST
Updated : Feb 21, 2018, 8:40 pm IST
SHARE ARTICLE

ਐਸ.ਏ.ਐਸ. ਨਗਰ, 21 ਫ਼ਰਵਰੀ (ਸੁਖਦੀਪ ਸਿੰਘ ਸੋਈ) : ਆਰੀਅਨਜ਼ ਕਾਲਜ ਆਫ ਲਾਅ, ਨੇ ਆਪਣੇ ਕਾਲਜ ਕੈਂਪਸ ਵਿੱਚ ਵਰਲਡ ਸੋਸ਼ਲ ਡੇਅ ਮਨਾਇਆ। ਵਰਲਡ ਸੋਸ਼ਲ ਡੇ ਦੀ ਜਾਗਰੂਕਤਾ ਅਤੇ ਮਹੱਤਤਾ ਬਾਰੇ ਇੱਕ ਸੈਮੀਨਾਰ ਕੀਤਾ ਗਿਆ ਜਿਸ ਵਿੱਚ ਡਾ: (ਪ¥ੋਫੈਸਰ) ਪਰਮਜੀਤ ਸਿੰਘ, ਡੀਨ ਫੈਕਲਟੀ ਆਫ ਲਾਅ, ਡੀਨ ਅਕੈਡਮਿਕਸ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਮੁੱਖ ਮਹਿਮਾਨ ਸਨ ਜਦਕਿ ਡਾ: (ਪ¥ੋਫੈਸਰ) ਵਰਿੰਦਰ ਕੁਮਾਰ ਕੋਸ਼ਿਕ, ਹੈਡ ਆਫ ਡਿਪਾਰਟਮੈਂਟ ਇਨ ਪੰਜਾਬ ਸਕੂਲ ਆਫ ਲਾਅ, ਪੰਜਾਬੀ ਯੂਨੀਵਰਸਿਟੀ, ਪਟਿਆਲਾ; ਡਾ: ਭਾਰਤ ਅਸਿਸਟੈਂਟ ਪ¥ੋਫੈਸਰ, ਯੂਨੀਵਰਸਿਟੀ ਇੰਸਟੀਚਿਊਜ਼ ਆਫ ਲੀਗਲ ਸਟੱਡੀਜ਼, ਪੰਜਾਬ ਯੂਨੀਵਰਸਿਟੀ, ਚੰਡੀਗੜ ਇਸ ਮੋਕੇ ਤੇ ਗੈਸਟ ਆਫ ਆਨਰ ਸਨ।ਪ¥ੋਗਰਾਮ ਦੀ ਸ਼ੁਰੂਆਤ ਲੈਂਪ ਲਾਇਟਿੰਗ ਸੈਰਮਨੀ ਦੇ ਨਾਲ ਹੋਈ। ਆਰੀਅਨਜ਼ ਦੇ ਐਲਐਲ.ਬੀ ਅਤੇ ਬੀਏ-ਐਲਐਲ.ਬੀ ਦੇ ਵਿਦਿਆਰਥੀਆਂ ਅਤੇ ਸਟਾਫ ਨੇ ਇਸ ਪ੍ਰੋਗਰਾਮ ਵਿਚ ਹਿੱਸਾ ਲਿਆ। ਪ੍ਰੋਫੈਸਰ ਬੀ.ਐਸ ਸਿੱਧੂ, ਡਾਇਰੇਕਟਰ, ਐਡਮੀਨੀਸਟਰੇਸ਼ਨ, ਆਰੀਅਨਜ਼ ਗਰੂਪ ਨੇ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ।ਡਾ: (ਪ¥ੋਫੈਸਰ) ਪਰਮਜੀਤ ਸਿੰਘ ਨੇ ਬੋਲਦੇ ਹੋਏ ਕਿਹਾ ਕਿ ਸੋਸ਼ਲ ਜਸਟਿਸ ਕਾਰਜਸਥਲ ਸਹਿਤ, ਨਿਸ਼ਪਕਸ਼ਤਾ, ਸਮਾਨਤਾ, ਵਿਵਿਧਤਾ ਦੇ ਪ¥ਤਿ ਆਦਰ, ਸਮਾਜਿਕ ਸੁਰੱਖਿਆ ਦੇ ਉਪਯੋਗ ਅਤੇ ਜੀਵਨ ਦੇ ਸਾਰੇ ਖੇਤਰਾਂ ਵਿੱਚ ਮਾਨਵਾਧਿਕਾਰ ਦੇ ਮੁੱਲਾਂ ਤੇ ਅਧਾਰਿਤ ਹੈ। ਪਰਮਜੀਤ ਨੇ ਅੱਗੇ ਕਿਹਾ ਕਿ “ਭਾਰਤੀ ਸਮਾਜ ਵਿੱਚ ਨੈਤਿਕ ਵਿਵਹਾਰ ਦੇ ਪੁਨਰਦੁਆਰ ਦੇ ਬਿਨਾਂ ਸਾਮਾਜਿਕ ਨਿਆਂ ਹਾਸਿਲ ਨਹੀ ਕੀਤਾ ਜਾ ਸਕਦਾ ਹੈ”।


ਡਾ: (ਪ¥ੋਫੈਸਰ) ਵਰਿੰਦਰ ਕੁਮਾਰ ਕੋਸ਼ਿਕ ਨੇ ਇਸ ਮੋਕੇ ਤੇ ਬੋਲਦੇ ਹੋਏ ਕਿਹਾ ਕਿ ਅਨਿਯਾਏ ਹਮੇਸ਼ਾ ਹੋਰ ਕੰਮਾਂ ਵਿੱਚ ਪਾਇਆ ਜਾਂਦਾਂ ਹੈ ਜਿਵੇਂ ਕਿ ਗਰੀਬੀ, ਭੁੱਖ, ਕਾਰਜਕਰਤਾ ਸੋਸ਼ਣ, ਮਹਿਲਾਵਾਂ ਤੇ ਗੰਭੀਰ ਪ¥ਤਿਬੰਧ, ਬਾਲ ਮਜਦੂਰੀ ਆਦਿ। ਸਮਾਜਿਕ ਨਿਆਂ ਦੇ ਲਈ ਲੜਾਈ ਕਦੇ ਖਤਮ ਨਹੀ ਹੁੱਦੀ ਹੈ। ਸਮਾਜਿਕ ਨਿਆਂ ਵਿਆਕਤੀਆਂ ਅਤੇ ਦੇਸ਼ਾਂ ਦੇ ਵਿਚਕਾਰ ਸ਼ਾਂਤੀਪੂਰਣ ਅਤੇ ਸਮਰਿਧੀ ਸਹਿ-ਅਸਤਿਤਵ ਦੇ ਲਈ ਇੱਕ ਅੰਤਨਿਰਹਿਤ ਸਿਧਾਂਤ ਹੈ।ਡਾ: ਭਾਰਤ ਨੇ ਇਸ ਮੋਕੇ ਤੇ ਸਮਾਜਿਕ ਨਿਆਂ ਤੇ ਆਪਣੇ ਵਿਚਾਰ ਪ¥ਗਟ ਕਰਦੇ ਹੋਏ ਕਿਹਾ ਕਿ ਸਮਾਜਿਕ ਨਿਆਂ ਉਦੋ ਹੀ ਪ¥ਾਪਤ ਕੀਤਾ ਸਕਦਾ ਹੈ ਜਦ ਸਮਾਜਿਕ ਸਥਿਤੀਆਂ ਅਜਿਹੀਆਂ ਹੋਣ ਕਿ ਭੇਦਭਾਵ ਕੀਤੇ ਬਿਨਾਂ ਹੀ ਵਿਆਕਤੀ, ਸਮੂਹ ਅਤੇ ਸਮੁਦਾਏ ਦੇ ਲਈ ਸਾਰਵਭੋਮਿਕ ਮਾਨਵ ਅਧਿਕਾਰਾਂ ਨੂੰ ਮਾਨਤਾ ਦਿੱਤੀ ਜਾਂਦੀ ਹੈ। ਭਾਰਤ ਨੇ ਅੱਗੇ ਕਿਹਾ ਕਿ “ਸਾਰਿਆਂ ਨੂੰ ਆਰਥਿਕ, ਰਾਜਨੀਤਿਕ ਅਤੇ ਸਮਾਜਿਕ ਅਧਿਕਾਰਾਂ ਅਤੇ ਅਵਸਰਾਂ ਦਾ ਹੱਕ ਹੈ”।

SHARE ARTICLE
Advertisement

Advocate Sunil Mallan Statement on Leaders and Migrants: ਲੀਡਰਾਂ ਨੇ ਸਾਰੇ ਪ੍ਰਵਾਸੀਆਂ ਦੀਆਂ ਬਣਵਾਈਆਂ ਵੋਟਾਂ

15 Sep 2025 3:01 PM

Sukhjinder Randhawa Interview On Rahul Gandhi Punjab'S Visit In Dera Baba nanak Gurdaspur|News Live

15 Sep 2025 3:00 PM

"100 ਰੁਪਏ ਲੁੱਟ ਕੇ 2 ਰੁਪਏ ਦੇ ਕੇ ਆਖੇ ਮੈਂ ਵੱਡਾ ਦਾਨੀ, Sukhbir Badal ਨੂੰ ਸਿੱਧੇ ਹੋਏ Gurdeep Brar | SGPC

13 Sep 2025 1:07 PM

Hoshiarpur Child Muder Case : ਆਹ ਪਿੰਡ ਨਹੀਂ ਰਹਿਣ ਦਵੇਗਾ ਇੱਕ ਵੀ ਪਰਵਾਸੀ, ਜੇ ਰਹਿਣਾ ਪਿੰਡ 'ਚ ਤਾਂ ਸੁਣ ਲਓ ਕੀ.

13 Sep 2025 1:06 PM

ਕਿਸ਼ਤਾਂ 'ਤੇ ਲਿਆ New Phone, ਘਰ ਲਿਜਾਣ ਸਾਰ ਥਾਣੇ 'ਚੋਂ ਆ ਗਈ ਕਾਲ,Video ਦੇਖ ਕੇ ਤੁਹਾਡੇ ਵੀ ਉੱਡ ਜਾਣਗੇ ਹੋਸ਼

12 Sep 2025 3:27 PM
Advertisement